Lekhak, Likhat Te Vichardhara
₹295.00
ਲੇਖਕ ਕਿਉਂ ਲਿਖਦਾ ਹੈ ? ਉਸ ਦੇ ਮਨ ‘ਚ ਜ਼ਿੰਦਗੀ ਦਾ ਕਿਹੜਾ ਸੁਪਨਾ ਹੁੰਦਾ ਹੈ ਜਿਹੜਾ ਕਾਗ਼ਜ਼ ‘ਤੇ ਉਤਰਣ ਲਈ ਸਦਾ ਤੱਤਪਰ ਰਹਿੰਦਾ ਹੈ ? ਉਹ ਦੁਨੀਆਂ ਨੂੰ ਕਿਵੇਂ ਜਿਹੀ ਦੇਖਣਾ ਚਾਹੁੰਦਾ ਹੈ? ਕੋਈ ਵਿਚਾਰ ਕਿਹੋ ਜਿਹੀ ਮਾਨਸਿਕਤਾ ‘ਚ ਲੰਘਣ ਤੋਂ ਬਾਅਦ ਕਾਗ਼ਜ਼ ਤੇ ਲਿਖਤ ਬਣ ਉਭਰਦਾ ਹੈ? ਕਿੱਥੋਂ ਆਉਂਦੇ ਹਨ ਪਾਤਰ? ਅਜਿਹੇ ਬਹੁਤ ਸਾਰੇ ਸਵਾਲ ਹੁੰਦੇ ਹਨ, ਜਿਨ੍ਹਾਂ ਲਈ ਪਾਠਕ ਹੀ ਨਹੀਂ, ਲੇਖਕ ਵੀ ਕਿਸੇ ਨਾ ਕਿਸੇ ਰੂਪ ‘ਚ ਆਪਣੀ ਸਿਰਜਣ ਪ੍ਰਕਿਰਿਆ ਦੌਰਾਨ ਜੂਝਦਾ ਹੈ। ਰਚਨਾ ਦੇ ਪਿਛੋਕੜ- ਸੰਸਾਰ, ਸਿਰਜਣਾਤਮਿਕਤਾ ਦੇ ਅਮਲ ਤੇ ਵਿਚਾਰਧਾਰਾ ਦੀ ਟੋਹ ਲਾਉਣ ਦੀ ਤਲਾਸ਼ ਹਨ ਇਹ ਲਿਖਤਾਂ ਵੱਖ–ਵੱਖ ਦੌਰਾਂ ਤੇ ਵੱਖ–ਵੱਖ ਸਮਿਆਂ ਚ ਪਸਰੀਆਂ, ਆਪਣੇ-ਆਪੇ ਤੇ ਆਪਣੀਆਂ ਸਥਾਪਨਾਵਾਂ ਤੇ ਉਕਰੀਆਂ ਕੁਝ ਤਾਂ ਉਮੜੇ ਸੁਆਲਾਂ ਵੱਲ ਸੇਧਿਤ ਹਨ ਤੇ ਕੁਝ ਇਹਨਾ ਸੁਆਲਾਂ ਨੂੰ ਤਲਾਸ਼ਣ ਵੱਲ।
Book informations
ISBN 13
978-93-89159-64-6
Year
2019
Number of pages
140
Edition
2019
Binding
Hardcover
Language
Punjabi



Reviews
There are no reviews yet.