Loading

Lekhak, Likhat Te Vichardhara

295.00

ਲੇਖਕ ਕਿਉਂ  ਲਿਖਦਾ ਹੈ ?  ਉਸ ਦੇ ਮਨ ‘ਚ ਜ਼ਿੰਦਗੀ ਦਾ ਕਿਹੜਾ ਸੁਪਨਾ ਹੁੰਦਾ ਹੈ ਜਿਹੜਾ ਕਾਗ਼ਜ਼ ‘ਤੇ ਉਤਰਣ ਲਈ ਸਦਾ ਤੱਤਪਰ ਰਹਿੰਦਾ ਹੈ ? ਉਹ ਦੁਨੀਆਂ ਨੂੰ ਕਿਵੇਂ ਜਿਹੀ ਦੇਖਣਾ ਚਾਹੁੰਦਾ ਹੈ? ਕੋਈ ਵਿਚਾਰ  ਕਿਹੋ ਜਿਹੀ ਮਾਨਸਿਕਤਾ ‘ਚ ਲੰਘਣ ਤੋਂ ਬਾਅਦ ਕਾਗ਼ਜ਼ ਤੇ ਲਿਖਤ ਬਣ  ਉਭਰਦਾ ਹੈ? ਕਿੱਥੋਂ ਆਉਂਦੇ ਹਨ ਪਾਤਰ? ਅਜਿਹੇ ਬਹੁਤ ਸਾਰੇ ਸਵਾਲ ਹੁੰਦੇ ਹਨ, ਜਿਨ੍ਹਾਂ ਲਈ ਪਾਠਕ ਹੀ ਨਹੀਂ, ਲੇਖਕ ਵੀ ਕਿਸੇ ਨਾ ਕਿਸੇ ਰੂਪ ‘ਚ ਆਪਣੀ ਸਿਰਜਣ ਪ੍ਰਕਿਰਿਆ ਦੌਰਾਨ ਜੂਝਦਾ ਹੈ। ਰਚਨਾ ਦੇ ਪਿਛੋਕੜ- ਸੰਸਾਰ, ਸਿਰਜਣਾਤਮਿਕਤਾ ਦੇ ਅਮਲ ਤੇ ਵਿਚਾਰਧਾਰਾ ਦੀ ਟੋਹ ਲਾਉਣ ਦੀ ਤਲਾਸ਼ ਹਨ ਇਹ ਲਿਖਤਾਂ  ਵੱਖ–ਵੱਖ ਦੌਰਾਂ ਤੇ ਵੱਖ–ਵੱਖ ਸਮਿਆਂ ਚ ਪਸਰੀਆਂ, ਆਪਣੇ-ਆਪੇ ਤੇ ਆਪਣੀਆਂ ਸਥਾਪਨਾਵਾਂ ਤੇ ਉਕਰੀਆਂ ਕੁਝ ਤਾਂ ਉਮੜੇ ਸੁਆਲਾਂ ਵੱਲ ਸੇਧਿਤ   ਹਨ ਤੇ ਕੁਝ ਇਹਨਾ ਸੁਆਲਾਂ ਨੂੰ ਤਲਾਸ਼ਣ ਵੱਲ।

Category:

Reviews

There are no reviews yet.

Be the first to review “Lekhak, Likhat Te Vichardhara”

Your email address will not be published. Required fields are marked *

    Your cart is emptyReturn to Shop
    ×