Eh Baat Niri Eni Hi Nahi
₹200.00
ਸੱਚੇ ਤੇ ਸੁਹਣੇ ਬੋਲ
ਭੀੜ ਨੂੰ ਸੰਗਤ ਵਿਚ ਬਦਲ ਦਿੰਦੇ ਹਨ
ਤੇ ਸੰਗਤ ਸਮੇਂ ਤੇ ਸਮਾਜ ਨੂੰ ਬਦਲ ਦਿੰਦੀ ਹੈ
ਕਿਸਾਨ ਲਹਿਰ ਵੇਲੇ ਵੀ ਇਵੇਂ ਹੀ ਹੋਇਆ
ਇਸ ਲਹਿਰ ਨੇ
ਇਕ ਹੋਰ ਵੱਡਾ ਕੰਮ ਇਹ ਕੀਤਾ
ਕਿ ਇਸਨੇ ਲੋਕਾਈ ਦੇ ਮਨ ਉੱਤੇ ਅੰਕਿਤ
ਬੇਬਸੀ ਅਤੇ ਨਿਰਾਸ਼ਾ ਦੇ ਹਰਫ਼ਾਂ ਨੂੰ ਖੋਰ ਦਿੱਤਾ
ਮੈਂ ਆਪਣੇ ਇਨ੍ਹਾਂ ਲੇਖਾਂ ਅਤੇ ਕਵਿਤਾਵਾਂ ਲਈ
ਇਸ ਮਹਾਂ ਲਹਿਰ ਦਾ ਸ਼ੁਕਰਗੁਜ਼ਾਰ ਹਾਂ



Reviews
There are no reviews yet.