Inner Engineering A Yogi’s Guide To Joy
₹280.00
ਇੱਕ ਆਤਮਗਿਆਨੀ, ਯੋਗੀ ਅਤੇ ਯੁੱਗਦ੍ਰਿਸ਼ਟਾ ਸਦਗੁਰੂ ਇੱਕ ਅਧਿਆਤਮਿਕ ਗੁਰੂ ਹਨ। ਸਦਗੁਰੂ ਜੀਵਨ ਨੂੰ ਰੂਪਾਂਤਰਿਤ ਕਰਨ ਵਾਲੇ ਅਧਿਆਤਮ ਅਤੇ ਯੋਗ ਦੇ ਸਾਰ ਤੱਤਾਂ ਨੂੰ ਸਾਂਝਾ ਕਰਦੇ ਹਨ। ਆਪਣੀ ਇਸ ਨਵੀਂ ਕ੍ਰਾਂਤੀਕਾਰੀ ਪੁਸਤਕ ਵਿੱਚ, ਉਹ ਆਪਣੇ ਗਹਿਰੇ ਅੰਦਰੂਨੀ ਅਨੁਭਵ ਨੂੰ ਇਨਰ ਇੰਜੀਨਿਅਰਿੰਗ ਦੇ ਸੂਤਰਾਂ ਦੇ ਮਾਧਿਅਮ ਨਾਲ ਭੇਟ ਕਰ ਰਹੇ ਹਨ। ਇਸ ਪੁਸਤਕ ਵਿੱਚ ਦਿੱਤੇ ਗਏ ਸ਼ਕਤੀਸ਼ਾਲੀ ਅਭਿਆਸਾਂ ਨੂੰ ਸਦਗੁਰੂ ਨੇ ਕਈ ਸਾਲਾਂ ਦੇ ਦੌਰਾਨ ਵਿਕਸਿਤ ਕੀਤਾ ਹੈ। ਇਹ ਅਭਿਆਸ ਮਨ ਅਤੇ ਸਰੀਰ ਨੂੰ ਅੰਦਰੂਨੀ ਅਤੇ ਬਾਹਰੀ ਊਰਜਾ ਦੇ ਤਾਲਮੇਲ ਵਿੱਚ ਲਿਆਉਂਦੇ ਹਨ, ਜਿਸ ਨਾਲ ਅਸੀਮ ਸ਼ਕਤੀ ਅਤੇ ਸੰਭਾਵਨਾਵਾਂ ਦਾ ਜਨਮ ਹੁੰਦਾ ਹੈ।
ਨਿਊਯਾਰਕ ਟਾਈਮਜ਼ ਦੇ ਸਭ ਤੋਂ ਵੱਧ ਵਿਕਣ ਵਾਲੇ ਲੇਖਕ
‘ਇਨਰ ਇੰਜੀਨਿਅਰਿੰਗ ਪੁਸਤਕ, ਸਦਗੁਰੂ ਦੀ ਅੰਤਰਦ੍ਰਿਸ਼ਟੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਇੱਕ ਦਿਲਚਸਪ ਸੰਕਲਨ ਹੈ। ਜੇ ਤੁਸੀਂ ਅਸਲ ਵਿੱਚ ਤਿਆਰ ਹੋ,
ਤਾਂ ਇਹ ਤੁਹਾਡੀ ਉਸ ਅੰਦਰੂਨੀ ਪ੍ਰੱਗਿਆ ਨੂੰ ਜਗਾਉਣ ਦਾ ਇੱਕ ਸਾਧਨ ਹੈ,
ਜੋ ਬ੍ਰਹਿਮੰਡ ਦੇ ਗਿਆਨ ਨੂੰ ਪ੍ਰਤੀਬਿੰਬਤ ਕਰਦੀ ਹੈ।’
ਦੀਪਕ ਚੋਪੜਾ
Reviews
There are no reviews yet.