Loading

Nishchay Kar Apani Jeet Karo,

995.00

ਜਿੱਥੇ ਧਰਮ ਲਈ ਸੰਘਰਸ਼ ਹੈ…
ਜਿੱਥੇ ਨਿਆਂ ਲਈ ਕੁਰਬਾਨੀ ਹੈ…
ਜਿੱਥੇ ਹੌਸਲਾ, ਨਿਡਰਤਾ ਅਤੇ ਚੜ੍ਹਦੀ ਕਲਾ ਦੀ ਮਿਸਾਲ ਹੈ…
ਉੱਥੇ ਸਾਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਨਜ਼ਰ ਆਉਂਦਾ ਹੈ।”

📖 ਨਿਸਚੈ ਕਰਿ ਅਪਨੀ ਜੀਤ ਕਰੋਂ’ — ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਸੰਘਰਸ਼ ਅਤੇ ਮਹਾਨ ਕਾਰਜਾਂ ਨੂੰ ਸਮਝਣ ਵਾਲੀ ਪ੍ਰੇਰਨਾਦਾਇਕ ਪੁਸਤਕ।

ਇਸ ਵਿੱਚ ਗੁਰੂ ਸਾਹਿਬ ਦੇ ਜਨਮ, ਬਚਪਨ, ਵਿਦਿਆ ਪ੍ਰਾਪਤੀ ਅਤੇ ਆਨੰਦਪੁਰ ਸਾਹਿਬ ਦੇ ਵਿਕਾਸ ਤੋਂ ਲੈ ਕੇ ਸਿੱਖ ਕੌਮ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਮਹੱਤਵਪੂਰਨ ਘਟਨਾਵਾਂ ਦਾ ਵਿਸਤ੍ਰਿਤ ਵਰਣਨ ਮਿਲਦਾ ਹੈ।

ਗੁਰੂ ਸਾਹਿਬ ਨੇ ਸਿੱਖਾਂ ਵਿੱਚ ਨਿਡਰਤਾ, ਅਨੁਸ਼ਾਸਨ, ਆਤਮ-ਬਲ ਅਤੇ ਧਰਮ ਦੀ ਰੱਖਿਆ ਲਈ ਤਿਆਰ ਰਹਿਣ ਦੀ ਭਾਵਨਾ ਪੈਦਾ ਕੀਤੀ।

Book informations

ISBN 13
978-93-6359-012-0
Language
Punjabi

Reviews

There are no reviews yet.

Be the first to review “Nishchay Kar Apani Jeet Karo,”

Your email address will not be published. Required fields are marked *

    Your cart is emptyReturn to Shop
    ×