Loading

Rishetian Di Yatra

200.00

‘ਰਿਸ਼ਤਿਆਂ ਦੀ ਯਾਤਰਾ’ ਰਘੁਬੀਰ ਢੰਡ ਦੀ ਜੀਵਨ ਯਾਤਰਾ ਦੇ ਅੰਤਲੇ ਦਿਨਾਂ ਦਾ ਨਾਵਲ ਹੈ। ਇਸ ਨਾਵਲ ਦੀ ਸਮੁੱਚੀ ਸਰਚਨਾ ਵਿੱਚ ਇੱਕ ਮੱਧਵਰਗੀ ਮਨੁੱਖ ਦੀ ਮਨਸਿਕਤਾ, ਉਸ ਦੀ ਚੇਤਨਾ, ਉਸ ਦੀ ਰੌਸ਼ਨ ਦਿਮਾਗੀ ਤੇ ਰੌਸ਼ਨੀ ਦੇ ਦੁਖਾਂਤ ਦੀ ਗੱਲ ਹੈ। ਇਸ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਤੱਕ ਦੇ ਪੰਜਾਬ ਦਾ ਸਮਾਜਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਦ੍ਰਿਸ਼ ਵੀ ਸੰਖੇਪ ਵਿੱਚ ਪਾਠਕ ਦੇ ਦ੍ਰਿਸ਼ਟੀਗੋਚਰ ਹੁੰਦਾ ਹੈ ਅਤੇ ਵੱਖ-ਵੱਖ ਪਾਤਰਾਂ ਦੀ ਸੋਚ ਤੇ ਵਾਰਤਾਲਾਪ ਰਾਹੀਂ ਲੇਖਕ ਦੀ ਸੋਚ ਨੂੰ ਸਪਸ਼ਟ ਕਰਦਾ ਹੈ। ਅਸਲ ਵਿੱਚ ਰਘੁਬੀਰ ਢੰਡ ਨੇ ਇਸ ਨਾਵਲ ਰਾਹੀਂ ਇੱਕ ਪੂਰੇ ਦਾ ਪੂਰਾ ਜੀਵਨ ਮੁੱਲ ਵਿਧਾਨ ਦਿੱਤਾ ਹੈ।

Categories: ,

Reviews

There are no reviews yet.

Be the first to review “Rishetian Di Yatra”

Your email address will not be published. Required fields are marked *

    Your cart is emptyReturn to Shop
    ×