Loading
FREE SHIPPING PAN INDIA

Sacho Sach

250.00

  •           ਅਮਰੀਕਾ ਵਿਚ ਸਭ ਕੁੁਝ ਬੜਾ ਮਜ਼ਬੂਤ ਹੈ ਪਰ ਕੁੁਝ ਵੀ ਹੰਢਣਸਾਰ ਨਹੀਂ।
  •           ਵਿਦੇਸ਼ ਵਿਚ ਕਿਧਰੇ ਵੀ ਆਪਣੇ ਵਤਨ ਵਾਲਾ ਨਿੱਘ ਨਹੀਂ ਮਿਲਦਾ।
  •           ਆਪਣੇ ਬੁਢਾਪੇ ਨੂੰ ਬਚਾੳਂੁਦੇ-ਬਚਾਉੁਂਦੇ, ਭਾਰਤੀ ਆਪਣੀ ਜਵਾਨੀ ਲੁਟਾ ਦਿੰਦੇ ਹਨ।
  •           ਅਮਰੀਕਾ, ਦੁਨੀਆਂ ਦਾ ਸਭ ਤੋਂ ਵੱਡਾ ਮੇਲਾ ਹੈ।
  •           ਉੁਡੀਕ ਜਿਹਾ ਕੋਈ ਤਸੀਹਾ ਨਹੀਂ ਹੁੰਦਾ।
  •           ਅਜੋਕੇ ਸੰਸਾਰ ਦਾ ਹਰ ਦੇਸ਼, ਅਮਰੀਕਾ ਜਿਤਨਾ ਖੁਸ਼ਹਾਲ ਹੋਣਾ ਚਾਹੰੁਦਾ ਹੈ।
  •           ਜਿਹੜੇ ਕੁੁਝ ਨਹੀਂ ਕਰਦੇ, ਉੁਹ ਕੁੁਝ ਨਹੀਂ ਬਣਦੇ।
  •           ਅਮਰੀਕਨਾਂ ਨੂੰ ਕਿਸੇ ਚੀਜ਼ ਨਾਲ ਚਿਮੜੇ ਰਹਿਣ ਦੀ ਆਦਤ ਨਹੀਂ।
  •           ਭਾਰਤ ਵਿਚ ਪੂਜਾ ਹੀ ਕੰਮ ਹੈ, ਯੋਰਪ ਵਿਚ ਕੰਮ ਹੀ ਪੂਜਾ ਹੈ।
  •           ਅਮਰੀਕਾ, ਸੰਸਾਰ ਨੂੰ ਸੁਪਨੇ ਵੇਚਦਾ ਹੈ।
  •           ਜਦੋਂ ਜਜ਼ਬੇ ਠੰਡੇ ਪੈ ਜਾਣ ਤਾਂ ਮਨੁੱਖ ਵਸਤਾਂ ਵਿਚੋਂ ਤਸੱਲੀ ਲਭਦਾ ਹੈ।
  •           ਲੱਖਾਂ ਲੋਕ ਅਮਰੀਕਾ ਲਭਣ ਗਏ ਹਨ ਪਰ ਆਪ ਗੁਆਚ ਗਏ ਹਨ।
  •           ਅਮਰੀਕਾ ਤੁੁਹਾਡੇ ਨਾਲ ਹੱਥ ਨਹੀਂ ਮਿਲਾਉੁਂਦਾ, ਤੁੁਹਾਨੂੰ ਪਕੜਦਾ ਹੈ।
  •           ਪੁਰਾਣੀ ਸ਼ਰਾਬ ਅਤੇ ਤਾਜ਼ਾ ਪਾਣੀ ਇਕ-ਦੂਜੇ ਵਿਚ ਝੱਟ ਘੁੱਲ-ਮਿਲ ਜਾਂਦੇ ਹਨ।
  •           ਇਤਿਹਾਸ ਕਦੇ ਵੀ ਨਿਰਪੱਖ ਹੋ ਕੇ ਨਹੀਂ ਲਿਖੇ ਜਾਂਦੇ।
  •           ਫਰਾਂਸ ਵਿਚ ਹਰ ਸਾਲ ਆਉੁਣ ਵਾਲੇ ਸੈਲਾਨੀ ਦੇਸ਼ ਦੀ ਗਿਣਤੀ ਨਾਲੋਂ ਵੱੱਧ ਜਾਂਦੇ ਹਨ।
  •           ਫੜ੍ਹਾਂ ਮਾਰਨ ਦੀ ਲੋੜ ਹਮੇਸ਼ਾ ਪੱਛੜ ਗਏ ਬੰਦੇ ਨੂੰ ਪੈਂਦੀ ਹੈ।
  •           ਭਾਰਤ ਵਿਚ, ਇਸਤਰੀ ਪਤੀ ਨਾਲ ਰਹਿੰਦੀ ਨਹੀਂ, ਉੁਸ ਨੂੰ ਪਾਲਦੀ ਹੈ।
  •           ਯੋਰਪੀਨਾਂ ਦੇ ਸੁਭਾਅ ਦੇ ਅਨੇਕਾਂ ਪੱਖ ਟਾਹਲੀ ਵਾਂਗ ਪੱਕੇ ਹਨ।
  •           ਤੁਹਾਡੀ ਜੇਬ ਵਿਚ ਪੈਸਾ ਹੋਣਾ ਚਾਹਿਦਾ ਹੈ, ਕੱਢਣ ਦਾ ਢੰਗ ਵਪਾਰੀ ਆਪੇ ਲਭ ਲੈਣਗੇ।
  •           ਅਮਰੀਕਾ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ, ਇਹ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ।
  •           ਅਨੇਕਾਂ ਆਪਣੀ ਲਾਪ੍ਰਵਾਹੀ ਨੂੰ ਆਜ਼ਾਦੀ ਕਹਿੰਦੇ ਹਨ।

Book informations

ISBN 13
978-81-7142-921-1
Language
Punjabi

Reviews

There are no reviews yet.

Be the first to review “Sacho Sach”

Your email address will not be published. Required fields are marked *

    0
    Your Cart
    Your cart is emptyReturn to Shop
    ×