Loading
FREE SHIPPING PAN INDIA

Supansaaz

200.00

ਇਹ ਇਕ ਆਜੜੀ ਮੁੰਡੇ ਸੇਂਟਿਆਗੋ ਦੀ ਜਾਦੂਈ ਕਹਾਣੀ ਹੈ ਜੋ ਉਨ੍ਹਾਂ ਸਭ ਤੋਂ ਹੈਰਤਅੰਗੇਜ਼ ਖਜ਼ਾਨਿਆਂ ਦੀ ਭਾਲ ਵਿਚ ਸੰਸਾਰ ਦੀ ਯਾਤਰਾ ਦਾ ਸੁਪਨਾ ਲੈਂਦਾ ਹੈ, ਜਿਨ੍ਹਾਂ ਬਾਰੇ ਮਨੁੱਖ ਜਾਣੂ ਹੈ। ਉਹ ਸਪੇਨ ਵਿਚ ਆਪਣੇ ਘਰ ਤੋਂ ਟੈਨਜਿਅਰਜ਼ ਦੇ ਬਾਜ਼ਾਰਾਂ ਦੀ ਯਾਤਰਾ ਕਰਦਾ ਹੈ, ਫੇਰ ਉਥੋਂ ਮਿਸਰ ਦੇ ਮਾਰੂਥਲ ਵਿਚ ਜਾਂਦਾ ਹੈ, ਜਿੱਥੇ ਸੁਪਨਸਾਜ਼ ਨਾਲ ਉਸਦੀ ਫੈਸਲਾਕੁੰਨ ਮੁਲਾਕਾਤ ਉਸ ਦੇ ਇੰਤਜ਼ਾਰ ਵਿਚ ਹੈ।

 

Categories: ,
Tag:

ਅਧਿਆਤਮਕਤਾ, ਜਾਦੂਈ ਯਥਾਰਥਵਾਦ ਅਤੇ ਲੋਕਗਾਥਾ ਦੇ ਮਿਸ਼ਰਣ ਨਾਲ ਕੋਲਹੋ ਦੀ ਦਿਲਕਸ਼ ਕਥਾਕਾਰੀ ਸੁਪਨਸਾਜ਼ ਨੂੰ ਇਕ ਅਜਿਹੀ ਕਹਾਣੀ ਬਣਾਉਂਦੀ ਹੈ ਜੋ ਹਰ ਪਾਠਕ ਨੂੰ ਆਨੰਦ ਦਏਗੀ ਅਤੇ ਆਪਣੇ ਸੁਪਨਿਆਂ ਤੇ ਚੱਲਣ ਲਈ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰੇਗੀ।

Book informations

ISBN 13
978-93-5113-222-6
Number of pages
144
Edition
2021
Language
Punjabi

Reviews

There are no reviews yet.

Be the first to review “Supansaaz”

Your email address will not be published. Required fields are marked *

    0
    Your Cart
    Your cart is emptyReturn to Shop
    ×