Supne Te Parchhawen
₹195.00
ਈਰਾ ਦੇ ਬੋਲ ਸਦੀਆਂ ਪਹਿਲਾਂ ਵੀ ਸੱਚ ਸਨ, ਜਦੋਂ ਲੂਣਾ ਨੇ ਜ਼ਿੰਦਗੀ ਦੇ ਹਾਣੀ ਹੋਣ ਦਾ ਸੁਪਨਾ ਲਿਆ ਸੀ ਤੇ ਅੱਜ ਵੀ ਓਨੇ ਹੀ ਸੱਚ ਹਨ। ਸਿਰਫ ਫ਼ਰਕ ਜੇ ਕੋਈ ਪਿਆ ਤਾਂ ਉਹ ਨਾਵਾਂ ਦਾ, ਸ਼ਬਦਾਂ ਦਾ ਹੈ। ਜ਼ਿੰਦਗੀ ਉਹਦੋਂ ਵੀ ਕੋਹੀ ਜਾਂਦੀ ਸੀ ਤੇ ਜ਼ਿੰਦਗੀ ਅੱਜ ਵੀ ਕੋਹੀ ਜਾਂਦੀ ਹੈ। ਜੇ ਬਦਲੇ ਹਨ ਤਾਂ ਸਿਰਫ਼ ਕੋਹਣ ਵਾਲੇ ਤੇ ਕੋਹੀ ਜਾਣ ਵਾਲਿਆਂ ਦੇ ਨਾਂਅ । ਮਨ ਦੇ ਸੁਪਨਿਆਂ ਲਈ ਜੰਗ ਉਦੋਂ ਵੀ ਜਾਰੀ ਸੀ, ਜੰਗ ਅੱਜ ਵੀ ਜਾਰੀ ਹੈ । ਤੇ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤਾਈਂ ਜ਼ਿੰਦਗੀ ਮਨੁੱਖ ਦੀ ਹਾਣੀ ਨਹੀਂ ਹੋ ਜਾਂਦੀ।



Reviews
There are no reviews yet.