Tarian Da Chaajj
₹500.00
‘ਤਾਰਿਆਂ ਦਾ ਛੱਜ਼’’ ਲੇਖਕਾ ਦੀ ਤੇਰਾਂ ਸਾਲਾਂ ਦੀ ਕਾਵਿ – ਤਪੱਸਿਆ ਅਤੇ ਅਨੇਕਾਂ ਵਿਦਵਾਨ ਲੇਖਕਾਂ ਨਾਲ ਹੋਏ ਵਿਚਾਰ-ਵਟਾਂਦਰੇ ਦਾ ਸਿੱਟਾ ਹੈ। ਇਹ ਪੁਸਤਕ ਛਪਣ ਤੋਂ ਪਹਿਲਾਂ ਹੀ ਭਰਪੂਰ ਚਰਚਾ ਦਾ ਵਿਸ਼ਾ ਰਹੀ ਹੈ । ਬਹੁਤ ਸਾਰੇ ਸਾਹਿਤਕਾਰਾਂ ਦੇ ਜਹਨੀਅਤ ਵਿੱਚ ਇਹ ਪ੍ਰਸ਼ਨ ਉੱਠਦਾ ਰਿਹਾ ਹੈ ਕਿ ਕੀ ਸ਼ਾਇਰ ਮੋਹਨ ਸਿੰਘ ਨਾਲ ਅੱਲੜ ਸ਼ਾਇਰ ਨਾਲ ਰਿਸ਼ਤਾ ਕੀ ਸੀ ?
ਕਮਾਲ ਦੀ ਗੱਲ ਇਹ ਹੈ ਕਿ ਮਨਜੀਤ ਇੰਦਰਾ ਨੇ ਉਸ ਰਿਸ਼ਤੇ ਨੂੰ ਕਿਤੇ ਲੁਕਾਇਆ ਛੁਪਾਇਆ ਨਹੀਂ, ਸਗੋਂ ਸ਼ਾਇਰ ਮੋਹਨ ਸਿੰਘ ਦੇ ਹੋਰਨਾ ਰਿਸ਼ਤਿਆਂ ਨੂੰ ਵੀ ਬਾਰੀਕੀ ਨਾਲ ਬਿਆਨ ਕਰਨ ਦੀ ਨੌਬਤ ਤੱਕ ਜਾਣ ਦੀ ਜੁਰਅੱਤ ਕੀਤੀ ਹੈ।


Reviews
There are no reviews yet.