Loading

Tarakved

250.00

ਇਸ ਕਿਤਾਬ ਵਿੱਚ ਮਨੁੱਖੀ ਜੀਵਨ, ਰਿਸ਼ਤੇ, ਸੁੰਦਰਤਾ, ਭਾਵਨਾਵਾਂ, ਅਤੇ ਆਤਮ-ਚਿੰਤਨ ਬਾਰੇ ਵਿਚਾਰ ਪ੍ਰਗਟ ਕੀਤੇ ਗਏ ਹਨ।
ਇਸ ਕਿਤਾਬ ਵਿੱਚ ਦੋਸਤੀਆਂ ਦੇ ਰੂਪ, ਦੁਸ਼ਮਣੀ ਦੀ ਸੱਚਾਈ, ਇਸਤਰੀ ਦੇ ਭਾਵ, ਮਾਂ ਦੇ ਸਨੇਹੇ, ਅਤੇ ਮਨੁੱਖੀ ਮਨ ਦੀਆਂ ਗਹਿਲੀਆਂ ਲਹਿਰਾਂ ਨੂੰ ਬਹੁਤ ਹੀ ਸੋਧੇ ਹੋਏ ਤੇ ਅਸਾਨ ਅੰਦਾਜ਼ ਵਿਚ ਦਰਸਾਇਆ ਗਿਆ ਹੈ।
“ਤਰਕਵੇਦ” ਵਿਚ ਦਸਿੱਆ ਗਿਆ ਹੈ ਕਿ ਅਸਲ ਸੁੰਦਰਤਾ ਹਿਸਿਆਂ ਵਿੱਚ ਨਹੀਂ, ਪਰ ਪੂਰੇ ਪੈਮਾਨੇ ‘ਤੇ ਮਹਿਸੂਸ ਕੀਤੀ ਜਾਂਦੀ ਹੈ। ਇੱਥੇ ਪਿਆਰ, ਤਿਆਗ, ਰੋਣਾ, ਹਾਸਾ, ਆਜ਼ਾਦੀ ਅਤੇ ਸੰਵੇਦਨਾਵਾਂ ਬਾਰੇ ਨਰਮ ਤੇ ਸਮਝਦਾਰ ਲਫ਼ਜ਼ਾਂ ਵਿੱਚ ਸੋਚ ਪਰੋਸੀ ਗਈ ਹੈ।
ਲੇਖਕ ਦੀ ਲਿਖਤ ਮਨ ਨੂੰ ਛੂਹਣ ਵਾਲੀ ਹੈ ਜੋ ਪਾਠਕ ਨੂੰ ਆਪਣੇ ਜੀਵਨ, ਰਿਸ਼ਤਿਆਂ ਅਤੇ ਵਿਚਾਰਾਂ ਦੀ ਗਹਿਰਾਈ ਵਿਚ ਲਿਜਾਂਦੀ ਹੈ। ਇਹ ਕਿਤਾਬ ਉਹਨਾਂ ਲਈ ਹੈ ਜੋ ਸ਼ਬਦਾਂ ਰਾਹੀਂ ਮਨ ਦੀ ਸੱਚਾਈ ਸਮਝਣਾ ਚਾਹੁੰਦੇ ਹਨ।

Reviews

There are no reviews yet.

Be the first to review “Tarakved”

Your email address will not be published. Required fields are marked *

    Your cart is emptyReturn to Shop
    ×