Depression
₹150.00
ਇਹ ਪੁਸਤਕ ਡਿਪ੍ਰੈਸ਼ਨ ਦੇ ਹਰ ਰੋਗੀ ਲਈ ਹੈ; ਇਹ ਉਨ੍ਹਾਂ ਲਈ ਵੀ ਹੈ ਜੋ ਡਿਪ੍ਰੈਸ਼ਨ ਦੇ ਰੋਗੀਆਂ ਦਾ ਇਲਾਜ ਕਰਨ ਲਈ ਜਤਨਸ਼ੀਲ ਰਹਿੰਦੇ ਹਨ। ਪੁਸਤਕ ਡਿਪ੍ਰੈਸ਼ਨ ਦੇ ਦੌਰਿਆਂ ਤੋਂ ਨਿਜਾਤ ਦਿਵਾਉਣ ਲਈ ਬਹੁਤ ਸਾਰੇ ਪ੍ਰੈਕਟੀਕਲ ਹੱਲ ਦੱਸਦੀ ਹੈ। ਡਾ. ਹਾੱਕ ਸਾਈਕੇਟਰਿਸਟ ਹਨ। ਉਹ ਮਨੋਵਿਗਿਆਨਕ ਡਿਪ੍ਰੈਸ਼ਨ ਦੇ ਤਿੰਨ ਮੂਲ ਕਾਰਨ ਦੱਸਦੇ ਹਨ। (1) ਆਤਮ ਦੋਸ਼ (2) ਆਤਮ ਦਿਆ (3) ਤਰਸ; ਦੂਜਿਆਂ ਦੀਆਂ ਕਮਜ਼ੋਰੀਆਂ ਅਤੇ ਅਸਫ਼ਲਤਾਵਾਂ ਨਾਲ ਜਰੂਰਤ ਤੋਂ ਜਿਆਦਾ ਨੇੜਤਾ ਜਿਸ ਸਦਕਾ ਉਹ ਖੁਦ ਤਾਂ ਡਿਪ੍ਰੈਸ਼ਨ ਵਿਚ ਚਲੇ ਹੀ ਜਾਂਦੇ ਹਨ ਅਤੇ ਦੂਜੇ ਬੰਦੇ ਦੀ ਅਸਫ਼ਲਤਾ ਦਾ ਵੀ ਕਾਰਣ ਬਣ ਜਾਂਦੇ ਹਨ। ਡਾ. ਹਾੱਕ ਨੇ ਆਪਣੀ ਗੱਲ ਸਮਝਾਉਣ ਲਈ ਲੋੜੀਂਦੀਆਂ ਕੇਸ ਹਿਸਟਰੀਆਂ ਵੀ ਦਰਜ ਕੀਤੀਆਂ ਹਨ। ਇਸ ਵਿਸ਼ੇ ਤੇ ਪੰਜਾਬੀ ਵਿਚ ਆਉਣ ਵਾਲੀ ਇਹ ਬਹੁਤ ਮਹੱਤਵਪੂਰਣ ਪੁਸਤਕ ਹੈ।
Book informations
ISBN 13
978-93-5204-279-1
Number of pages
90
Edition
2023
Language
Punjabi
Reviews
There are no reviews yet.