Roshnia
₹400.00
- ਕਿਸੇ ਦੇ ਘੱਟ ਹੋਣ ਨਾਲ, ਅਸੀਂ ਵੱਧ ਨਹੀਂ ਹੋ ਜਾਂਦੇ।
- ਕਈ ਵਾਰੀ ਸਾਨੂੰ ਕੁਝ ਮਜ਼ਬੂਤ ਧੱਕਿਆਂ ਦੀ ਹੀ ਲੋੜ ਹੁੰਦੀ ਹੈ।
- ਇਸਤਰੀ ਦੀ ਸੁੰਦਰਤਾ ਅਤੇ ਪੁਰਸ਼ ਦੀ ਅਕਲ ਦੂਜਿਆਂ ਲਈ ਹੁੰਦੀ ਹੈ।
- ਮਨੋਰਥ ਤੋਂ ਬਿਨਾਂ ਬਹਾਦਰੀ ਵਿਖਾਉਣਾ ਝੱਲਪੁਣਾ ਹੁੰਦਾ ਹੈ।
- ਸਾਡੀ ਇਕ ਵਿਸ਼ੇਸ਼ ਆਵਾਜ਼ ਹੁੰਦੀ ਹੈ, ਜਿਹੜੀ ਬੇਇਜ਼ਤੀ ਹੋਣ ਵੇਲੇ ਬੋਲੀ ਜਾਂਦੀ ਹੈ।
- ਜ਼ਿੰਦਗੀ ਵਿਚ ਸਫਲ ਹੋਣ ਵਿਚ ਸਾਰੀ ਉਮਰ ਲੱਗ ਜਾਂਦੀ ਹੈ।
- ਬੁਢਾਪਾ ਆਵੇ ਨਾ ਆਵੇ, ਜਵਾਨੀ ਗੁਜ਼ਰ ਜਾਂਦੀ ਹੈ।
- ਹੁਣ ਨਾਂਹ ਕਹਿਣ ਦਾ ਵਿਗਿਆਨ ਸਿਖ ਲੈਣਾ ਚਾਹੀਦਾ ਹੈ।
- ਫੈਸ਼ਨ ਵਿਚ ਲਾਪ੍ਰਵਾਹੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ।
- ਠੰਡ ਅਤੇ ਬੇਇਜ਼ਤੀ ਜਿਤਨੀ ਮਹਿਸੂਸ ਕਰੋ, ਉਤਨੀ ਲਗਦੀ ਹੈ।
- ਭਰਾਵਾਂ ਦੀਆਂ ਜੇਬਾਂ ਆਪਸ ਵਿਚ ਭੈਣਾਂ ਨਹੀਂ ਲਗਦੀਆਂ।
- ਵਿਕਾਸ ਵਿਅਕਤੀ ਵਿਚ ਵਾਪਰਦਾ ਹੈ, ਸਮੂਹ ਵਿਕਾਸ ਨੂੰ ਰੋਕਦਾ ਹੀ ਹੈ।
- ਕਈ ਵਾਰੀ ਦੂਰੀ ਮੁੱਕ ਜਾਂਦੀ ਹੈ ਪਰ ਫ਼ਾਸਲਾ ਬਣਿਆ ਰਹਿੰਦਾ ਹੈ।
- ਕਿਤਾਬਾਂ ਪੜ੍ਹਨ ਵਾਲੀ ਅਸੀਂ ਆਖਰੀ ਪੀੜ੍ਹੀ ਹਾਂ।

Kunjian
₹400.00
ਇਕ ਨਵਾਬ ਸਾਹਿਬ ਲਖਨਊਂ ਤੋਂ ਆਪਣੇ ਸ਼ਹਿਜ਼ਾਦੇ ਦੀ ਬਰਾਤ ਹੈਦਰਾਬਾਦ ਲੈ ਕੇ ਗਏ। ਉਥੇ ਉਨ੍ਹਾਂ ਨੂੰ ਦੋਵੇਂ ਦਿਨ ਅੰਡਿਆਂ ਵਾਲੇ ਪਕਵਾਨ ਹੀ ਪਰੋਸੇ ਗਏ। ਆਖਰ ਨਵਾਬ ਸਾਹਿਬ ਨੇ ਆਪਣੇ ਕੁੜਮ ਨੂੰ ਕਿਹਾ, ‘‘ਭਾਈ ਜਾਨ, ਇਹ ਅੰਡੇ ਤਾਂ ਚਲੋ ਆਪਣੀ ਜਗ੍ਹਾ ਠੀਕ ਨੇ ਪਰ ਜ਼ਰਾ ਇਨ੍ਹਾਂ ਦੇ ਵਾਲਿਦ ਸਾਹਿਬ ਨਾਲ ਵੀ ਮੁਲਾਕਾਤ ਕਰਵਾਓ।’’ ਮਾਂ ਮਰ ਗਈ, ਪਿਤਾ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਧੀ ਨੇ ਮਾਂ ਦੇ ਭੋਗ ਦੇ ਕਾਰਡ ਥੱਲ੍ਹੇ ਆਪਣੇ ਨਾਂ ਹੇਠ ਛਪਵਾਇਆ: ਸ਼ਕੁੰਤਲਾ ਦੇਵੀ, ਉਮਰ ਸਤਾਈ ਸਾਲ, ਰੰਗ ਗੋਰਾ, ਬੀ.ਏ. ਪਾਸ, ਸਰੀਰ ਪਤਲਾ, ਕੱਦ ਪੰਜ ਫੁੰਟ ਪੰਜ ਇੰਚ, ਤਲਾਕਸ਼ੁਦਾ, ਬੱਚਾ ਕੋਈ ਨਹੀਂ, ਮਕਾਨ ਆਪਣਾ ਹੈ। ਅੱਸੀ ਵਰ੍ਹਿਆਂ ਦੀਆਂ ਦੋ ਸਹੇਲੀਆਂ, ਚਿਰਾਂ ਮਗਰੋਂ, ਇਕੱਠੀਆਂ ਹੋਈਆਂ। ਭਾਵੇਂ ਸਰੀਰਾਂ ਵਿਚ ਲਚਕ ਨਹੀਂ ਸੀ ਪਰ ਉਹ ਆਪਣੇ ਦੀਵਾਨਿਆਂ ਦੀਆਂ ਗੱਲਾਂ ਬੜੇ ਜੋਸ਼ ਨਾਲ ਕਰਦੀਆਂ ਰਹੀਆਂ। ਨਵੀਆਂ ਕੁੜੀਆਂ ਨੂੰ ਵੇਖ ਕੇ ਇਕ ਨੇ ਦੂਜੀ ਨੂੰ ਕਿਹਾ, ਕਿਸੇ ਵੇਲੇ ਅਸੀਂ ਵੀ ਜਵਾਨ ਅਤੇ ਸੋਹਣੀਆਂ ਸਾਂ, ਹੁਣ ਕੇਵਲ ਸੋਹਣੀਆਂ ਹੀ ਹਾਂ। ਇਕ ਸੁੱਖੀ ਅਤੇ ਸਫ਼ਲ ਪਤੀ ਲੱਭਿਆ ਹੈ, ਜਾਂਚ ਹੋ ਰਹੀ ਹੈ ਕਿ ਕਿਸ ਦਾ ਹੈ?

Buniadan
₹250.00
- - ਭੈੜੀ ਆਦਤ, ਭੈੜੀ ਆਦਤ ਨੂੰ ਛੱਡਣ ਦੀ ਹਿੰਮਤ ਖੋਹ ਲੈਂਦੀ ਹੈ।
- - ਲਾਲਚ ਕਦੇ ਬੁੱਢਾ ਨਹੀਂ ਹੁੰਦਾ, ਲਾਲਚ ਕਦੇ ਹਾਰ ਨਹੀਂ ਮੰਨਦਾ।
- - ਬਦਲ ਤਾਂ ਅਸੀਂ ਆਪ ਜਾਂਦੇ ਹਾਂ ਪਰ ਕਹਿੰਦੇ ਹਾਂ ਜ਼ਮਾਨਾ ਹੀ ਬਦਲ ਗਿਆ ਹੈ।
- - ਟਿਊਸ਼ਨਾਂ ਪੜ੍ਹਾਉਣ ਵਾਲੇ, ਸਤਿਕਾਰਯੋਗ ਅਧਿਆਪਕ ਨਹੀਂ ਬਣਦੇ।
- - ਘਰ, ਭੋਜਨ ਅਤੇ ਆਰਾਮ ਲਈ ਹੁੰਦਾ ਹੈ, ਵਿਰੋਧ ਅਤੇ ਸੰਗ੍ਰਾਮ ਲਈ ਨਹੀਂ।
- - ਹਮਦਰਦੀ ਦੀ ਉਮਰ ਲੰਮੀ ਨਹੀਂ ਹੁੰਦੀ ਅਤੇ ਇਹ ਬਾਰ-ਬਾਰ ਨਹੀਂ ਮਿਲਦੀ।
- - ਜਿਤਨਾ ਸੰਸਾਰ ਅਸੀਂ ਵੇਖਦੇ ਹਾਂ, ਉਤਨਾ ਹੀ ਅਸੀਂ ਆਪ ਫੈਲਦੇ ਹਾਂ।
- - ਆਪਣੇ ਸੈਂਟ ਨਾਲ ਇਸਤਰੀ, ਪੁਰਸ਼ ਦੀ ਚਾਲ ਅਤੇ ਵਿਹਾਰ ਬਦਲ ਦਿੰਦੀ ਹੈ।
- - ਸਾਡੇ ਦੇਸ਼ ਵਿਚ ਕਨੂੰਨ ਦੀ ਹਕੂਮਤ ਨਹੀਂ ਰਹੀ, ਜਾਤ-ਪਾਤ ਦਾ ਰਾਜ ਰਿਹਾ ਹੈ।
- - ਅਫ਼ਸਰ, ਚਿੰਤਕ, ਸੰਤ ਅਤੇ ਜੱਜ ਦੀ ਚੁੱਪ, ਉਨ੍ਹਾਂ ਦੇ ਪ੍ਰਭਾਵ ਨੂੰ ਵਧਾਉਂਦੀ ਹੈ।
- - ਸਫਲ ਵਿਆਹ ਉਹ ਹੁੰਦਾ ਹੈ, ਜਿਥੇ ਪਤੀ-ਪਤਨੀ ਦੋਵੇਂ ਇਕ ਹੀ ਸਿਰਹਾਣਾ ਵਰਤਣ।
- - ਸਹਿਯੋਗ ਅਤੇ ਮੁਕਾਬਲਾ ਜ਼ਿੰਦਗੀ ਦੇ ਦੋ ਬੁਨਿਆਦੀ ਆਧਾਰ ਹਨ।

Khirkian
₹400.00
ਉਸ ਨੂੰ ਲੜਕੀ ਪਿੱਛੇ-ਪਿੱਛੇ ਆਉਂਦੀ ਤਾਂ ਚੰਗੀ ਲਗਦੀ ਸੀ ਪਰ ਅਵਲ ਆਉਣ ਨਾਲ, ਉਹ ਅੱਗੇ ਲੰਘ ਗਈ ਪ੍ਰਤੀਤ ਹੋਈ, ਸੋ ਉਹ ਚੰਗੀ ਲਗਣੋਂ ਹਟ ਗਈ।
ਮੇਰੇ ਜਮਾਤੀ ਨੇ ਚਾਹਿਆ ਸੀ ਕਿ ਮੈਂ ਉਸ ਨੂੰ ਚੁੰਮਾਂ ਪਰ ਮੈਂ ਕਿਹਾ: ਮੇਰੀ ਮਾਂ ਨੇ ਮੇਰੇ ’ਤੇ ਰੋਕ ਲਾਈ ਹੋਈ ਹੈ ਕਿ ਕਿਸੇ ਪੁਰਸ਼ ਨਾਲ ਅਜਿਹਾ ਨਹੀਂ ਕਰਨਾ।
ਉਹ ਉਦਾਸ ਹੋ ਕੇ, ਜਦੋਂ ਜਾਣ ਲਗਿਆ ਤਾਂ ਮੈਂ ਉਸ ਨੂੰ ਨਜ਼ਰ ਨਾਲ ਰੋਕਿਆ।
ਜਦੋਂ ਉਹ ਇਕੱਲਾ ਰਹਿ ਗਿਆ ਤਾਂ ਉਸ ਨੂੰ ਨੇੜੇ ਬੁਲਾ ਕੇ, ਮੈਂ ਕਿਹਾ: ਉਦਾਸ ਨਾ ਹੋ। ਮੇਰੀ ਮਾਂ ਨੇ ਮੇਰੇ ’ਤੇ ਰੋਕ ਲਾਈ ਹੈ, ਤੇਰੇ ’ਤੇ ਤਾਂ ਕੋਈ ਰੋਕ ਨਹੀਂ ਲਾਈ।
ਹੋਰ ਤਾਂ ਰੱਬ ਜੀ ਸਭ ਠੀਕ ਹੈ ਪਰ ਇਕ-ਦੋ ਪ੍ਰਸ਼ਨ ਹਨ।
ਤੁਸੀਂ ਜ਼ਨਾਨੀ ਇਤਨੀ ਸੋਹਣੀ ਕਿਉਂ ਬਣਾਈ ਹੈ?
ਸੋਹਣੀ ਇਸ ਲਈ ਬਣਾਈ ਹੈ, ਤਾਂ ਕਿ ਇਹ ਤੈਨੂੰ ਚੰਗੀ ਲਗੇ।
ਸੋਹਣੀ ਬਣਾਉਣ ਦੀ ਤਾਂ ਸਮਝ ਆ ਗਈ ਪਰ ਇਤਨੀ ਮੂਰਖ ਕਿਉਂ ਬਣਾਈ ਹੈ?

Kalleyan Da Qafla
₹400.00
- ਕਈ ਬੜੇ ਸਿਆਣੇ ਹੁੰਦੇ ਹਨ, ਕਈ ਸਿਆਣੇ ਹੋਣ ਤੋਂ ਇਲਾਵਾ ਸਭ ਕੁਝ ਹੁੰਦੇ ਹਨ।
- ਆਪਣਾ ਭਵਿੱਖ ਜੋਤਸ਼ੀਆਂ ਤੋਂ ਪੁੱਛਣ ਵਾਲਿਆਂ ਦਾ ਭਵਿੱਖ ਹੁੰਦਾ ਹੀ ਨਹੀਂ।
- ਔਰਤ ਤੋਂ ਬਿਨਾਂ ਘਰ ਖਲੋ ਜਾਂਦਾ ਹੈ, ਮਰਦ ਤੋਂ ਬਿਨਾਂ ਘਰ ਚਲਦਾ ਹੀ ਨਹੀਂ।
- ਅਜੋਕਾ ਯੁੱਗ ਬਨਾਵਟੀ ਰੋਸ਼ਨੀਆਂ ਅਤੇ ਰੂਹਾਨੀ ਹਨੇਰਿਆਂ ਦਾ ਕਾਲ ਹੈ।
- ਸਭ ਤੋਂ ਵੱਧ ਅਧੂਰੀਆਂ ਰਹਿ ਗਈਆਂ ਖਾਹਿਸ਼ਾਂ ਬਾਦਸ਼ਾਹਾਂ ਦੀਆਂ ਹੁੰਦੀਆਂ ਹਨ।
- ਗਲਤੀਆਂ ਭੁਲਾ ਦਿੱਤੀਆਂ ਜਾਂਦੀਆਂ ਹਨ, ਪਰ ਹੋਇਆ ਅਪਮਾਨ ਨਹੀਂ ਭੁਲਦਾ।
- ਕ੍ਰਿਸ਼ਨ ਕਹਿੰਦਾ ਹੈ ਫਲ ਦੀ ਇੱਛਾ ਨਾ ਕਰੋ, ਬੁੱਧ ਕਹਿੰਦਾ ਹੈ ਇੱਛਾ ਹੀ ਨਾ ਕਰੋ।
- ਇਕ ਸੰਸਾਰ ਵਿਚ ਅਸੀਂ ਜਿਊਂਦੇ ਹਾਂ, ਇਕ ਸੰਸਾਰ ਸਾਡੇ ਵਿਚ ਜਿਊਂਦਾ ਹੈ।
- ਜਿਥੇ ਵੀ ਪੈਸਾ ਅਤੇ ਤਾਕਤ ਹੋਵੇਗੀ, ਉਥੇ ਇਨ੍ਹਾਂ ਦੀ ਦੁਰਵਰਤੋਂ ਵੀ ਹੋਵੇਗੀ।
- ਚੰਗੇ ਸਕੂਲ ਉਹ ਹੁੰਦੇ ਹਨ, ਜਿਥੇ ਕੇਵਲ ਲਾਇਕ ਵਿਦਿਆਰਥੀ ਪਾਸ ਹੁੰਦੇ ਹਨ।
- ਕੁੜੀਆਂ ਨੂੰ ਵਿਆਹ ਵਾਲਾ ਜੀਵਨ ਨਹੀਂ, ਵਿਆਹ ਵਾਲਾ ਸਮਾਗਮ ਚੰਗਾ ਲਗਦਾ ਹੈ।
- ਕਈਆਂ ਵਿਚ ਬਹਾਦਰੀ ਤੋਂ ਸਿਵਾਏ ਸ਼ੇਰ ਵਾਲੇ ਸਾਰੇ ਲੱਛਣ ਹੁੰਦੇ ਹਨ।
- ਸਬੰਧ ਵਿਗੜੇ ਹੋਣ ਤਾਂ ਸਧਾਰਨ ਸ਼ਬਦ ਵੀ ਵਿਅੰਗ ਪ੍ਰਤੀਤ ਹੁੰਦੇ ਹਨ।

Dar Darwaze
₹250.00
- ਭੈੜੇ ਵਰਤਾਰਿਆਂ ਬਾਰੇ ਚੰਗੀਆਂ ਗੱਲਾਂ ਕਰਨੀਆਂ ਸੰਭਵ ਨਹੀਂ ਹੰੁਦੀਆਂ।
- ਗਾਰੇ ਵਿਚ ਖੁੱਭੇ ਹੋਏ ਪੈਰ, ਨੱਚ ਨਹੀਂ ਸਕਦੇ।
- ਪਿਆਰ ਟੁੱਟਣ ਦਾ ਦਰਦ ਹੁੰਦਾ ਹੈ, ਵਿਆਹ ਟੁੱਟਣ ਦਾ ਦੁੱਖ ਹੁੰਦਾ ਹੈ।
- ਕੋਈ ਪੂਰੀ ਤਰ੍ਹਾਂ ਦੁਖੀ ਨਹੀਂ ਹੁੰਦਾ, ਕੋਈ ਪੂਰਨਭਾਂਤ ਸੁਖੀ ਵੀ ਨਹੀਂ ਹੁੰਦਾ।
- ਘੱਟ ਬੋਲੇ ਅਤੇ ਵੱਧ ਸੁਣੇ ਦਾ ਕਦੇ ਪਛਤਾਵਾ ਨਹੀਂ ਹੁੰਦਾ।
- ਮਹਾਨਤਾ ਹਮੇਸ਼ਾ ਸਦੀਆਂ ਵਿਚ ਮਾਪੀ ਜਾਂਦੀ ਹੈ।
- ਨਖ਼ਰਾ ਇਸਤਰੀ ਦਾ ਗੁਣ ਅਤੇ ਪੁਰਸ਼ ਦਾ ਔਗੁਣ ਹੁੰਦਾ ਹੈ।
- ਹੀਰ, ਸੱਸੀ, ਸੋਹਣੀ ਅਤੇ ਸਾਹਿਬਾਂ ਪਿਆਰ ਦੀਆਂ ਸਜ਼ਾਵਾਂ ਦੇ ਨਾਂ ਹਨ।
- ਜੇ ਗ਼ਲਤੀ ਮੰਨ ਲਈ ਜਾਵੇ ਤਾਂ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ।
- ਪਿਆਰੇ ਅਤੇ ਰੱਬ ਦੀ ਕਦੇ ਵੀ ਇਕੋ ਵੇਲੇ ਇਕੱਠਿਆਂ ਲੋੜ ਨਹੀਂ ਪੈਂਦੀ।
- ਹੋਰਾਂ ਦੇ ਦੁੱਖ ਸੁਣ ਕੇ ਸਾਡੇ ਆਪਣੇ ਦੁੱਖ ਸਹਿਣਯੋਗ ਬਣ ਜਾਂਦੇ ਹਨ।

Raah Raste
₹250.00
- ਕਈਆਂ ਦੀ ਕਿਸਮਤ ਜਾਗਦੀ ਹੈ ਪਰ ਉਹ ਆਪ ਸੌਂ ਜਾਂਦੇ ਹਨ।
- ਸ਼ਰਧਾ ਦੇ ਜੁੜਨ ਨਾਲ ਮਜ਼ਦੂਰੀ, ਸੇਵਾ ਬਣ ਜਾਂਦੀ ਹੈ।
- ਕੌੜੇ ਅਨੁਭਵਾਂ ਉਪਰੰਤ ਸਿਖੇ ਸਬਕ ਬੜੇ ਮਿੱਠੇ ਹੁੰਦੇ ਹਨ।
- ਸੱਚੇ ਪ੍ਰੇਮੀ, ਇਕ-ਦੂਜੇ ਦਾ ਮਨੋਰਥ ਬਣ ਜਾਂਦੇ ਹਨ।
- ਜਿਨ੍ਹਾਂ ਨੇ ਦੁੱਖ ਭੋਗਣਾ ਹੁੰਦਾ ਹੈ, ਰੱਬ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ
- ਸਾਡੇ ਚਰਿਤਰ ਦੀ ਪਰਖ ਕਿਸੇ ਸੰਕਟ ਵੇਲੇ ਹੀ ਹੁੰਦੀ ਹੈ।
- ਕੁਦਰਤ ਨਾਲ ਸਾਂਝ ਪਾ ਕੇ ਮਨੁੱਖ, ਧੀਰਜਵਾਨ ਅਤੇ ਸ਼ਾਂਤ ਹੋ ਜਾਂਦਾ ਹੈ।
- ਆਨੰਦ ਦੀ ਅਵਸਥਾ ਵਿਚ ਸਾਰੇ ਸਰੀਰਕ ਸੁਆਦ ਫਿੱਕੇ ਪੈ ਜਾਂਦੇ ਹਨ।
- ਨੇਮਾਂ ਤੋਂ ਬਿਨਾਂ ਕੋਈ ਖੇਡ ਬਹੁਤਾ ਚਿਰ ਖੇਡੀ ਨਹੀਂ ਜਾ ਸਕਦੀ।
- ਜੇ ਅੰਦਰ ਚਾਨਣਾ ਹੋਵੇ ਤਾਂ ਗੂੰਗੇ ਵੀ ਕਥਾ ਕਰਨ ਲਗ ਪੈਂਦੇ ਹਨ।
- ਝੂਠ, ਹਰ ਭੈੜੀ ਚੀਜ਼ ਦਾ ਇਕ ਲਾਜ਼ਮੀ ਭਾਗ ਹੁੰਦਾ ਹੈ।
- ਗਲਤੀ ਕਰਨ ਤੋਂ ਪਹਿਲਾਂ, ਅਸੀਂ ਕਿਸੇ ਨਾਲ ਸਲਾਹ ਨਹੀਂ ਕਰਦੇ।
- ਪਤਨੀ ਤੋਂ ਬਿਨਾਂ ਪੁਰਸ਼, ਵਿਸ਼ਵਾਸ ਦਾ ਪਾਤਰ ਨਹੀਂ ਬਣਦਾ।
- ਧਰਮ ਚਲਾਏ ਪੁਰਸ਼ਾਂ ਨੇ ਹਨ ਪਰ ਪਰਸਾਰੇ ਇਸਤਰੀਆਂ ਨੇ ਹਨ।
- ਛੋਟਿਆਂ ਲਈ ਛੋਟੀਆਂ ਚੀਜ਼ਾਂ ਹੀ ਮਹਾਨ ਹੁੰਦੀਆਂ ਹਨ।