Loading
FREE SHIPPING PAN INDIA
Quick View
Add to cartView cart

Antar Jhaat

250.00
  •           ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੁੰਦਾ ਹੈ।
  •           ਪਿੰਡਾਂ ਵਿਚ ਨਫ਼ਰਤ ਅਤੇ ਸ਼ਹਿਰਾਂ ਵਿਚ ਸਾੜਾ ਪ੍ਰਧਾਨ ਹੁੰਦਾ ਹੈ।
  •           ਪ੍ਰਸੰਨ ਵਿਅਕਤੀ ਨੂੰ ਸਾਰੇ ਕਪੜੇ ਫੱਬਦੇ ਹਨ।
  •           ਪਰਿਵਾਰ ਸਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਖੁਲ੍ਹ ਦਿੰਦਾ ਹੈ।
  •           ਨਕਲੀ ਸਿੱਕੇ ਅਸਲੀ ਸਿੱਕਿਆਂ ਦੀ ਆੜ ਵਿਚ ਹੀ ਚਲਦੇ ਹਨ।
  •           ਬੇਈਮਾਨੀ ਕਦੀ ਵੀ ਲੋੜ ਨਹੀਂ ਹੁੰਦੀ, ਇਹ ਇਕ ਆਦਤ ਹੁੰਦੀ ਹੈ।
  •           ਗੁਰੂ ਅਤੇ ਅਧਿਆਪਕ ਵਿਚਲਾ ਅੰਤਰ, ਨੂਰ ਅਤੇ ਪ੍ਰਕਾਸ਼ ਵਾਲਾ ਹੁੰਦਾ ਹੈ।
  •           ਜੇ ਉਦੇਸ਼ ਭੈੜਾ ਹੋਵੇ ਤਾਂ ਗਿਆਨ ਵੀ ਪਾਪ ਹੋ ਨਿਬੜਦਾ ਹੈ।
  •           ਮਨੁੱਖਾਂ ਵਿਚ ਅੰਤਰ ਗਿਆਨ ਦਾ ਨਹੀਂ ਹੁੰਦਾ, ਕੀਤੇ ਕਾਰਜਾਂ ਦਾ ਹੁੰਦਾ ਹੈ।
  •           ਅਸੀਂ ਸਾਰੇ ਆਪਣੇ ਨਾਲ ਵਾਪਰੇ ਹਾਦਸਿਆਂ ਦੇ ਸਬੂਤ ਹਾਂ।
  •           ਉਦਾਸੀ ਹਮੇਸ਼ਾ ਕਿਸੇ ਹੋਰ ਦੀ ਹੋਂਦ ਜਾਂ ਅਣਹੋਂਦ ਨਾਲ ਜੁੜੀ ਹੰਦੀ ਹੈ।

Sacho SachSacho Sach
Quick View
Add to cartView cart

Sacho Sach

250.00
  •           ਅਮਰੀਕਾ, ਸੰਸਾਰ ਨੂੰ ਸੁਪਨੇ ਵੇਚਦਾ ਹੈ।
  •           ਜਦੋਂ ਜਜ਼ਬੇ ਠੰਡੇ ਪੈ ਜਾਣ ਤਾਂ ਮਨੁੱਖ ਵਸਤਾਂ ਵਿਚੋਂ ਤਸੱਲੀ ਲਭਦਾ ਹੈ।
  •           ਲੱਖਾਂ ਲੋਕ ਅਮਰੀਕਾ ਲਭਣ ਗਏ ਹਨ ਪਰ ਆਪ ਗੁਆਚ ਗਏ ਹਨ।
  •           ਅਮਰੀਕਾ ਤੁੁਹਾਡੇ ਨਾਲ ਹੱਥ ਨਹੀਂ ਮਿਲਾਉੁਂਦਾ, ਤੁੁਹਾਨੂੰ ਪਕੜਦਾ ਹੈ।
  •           ਪੁਰਾਣੀ ਸ਼ਰਾਬ ਅਤੇ ਤਾਜ਼ਾ ਪਾਣੀ ਇਕ-ਦੂਜੇ ਵਿਚ ਝੱਟ ਘੁੱਲ-ਮਿਲ ਜਾਂਦੇ ਹਨ।
  •           ਇਤਿਹਾਸ ਕਦੇ ਵੀ ਨਿਰਪੱਖ ਹੋ ਕੇ ਨਹੀਂ ਲਿਖੇ ਜਾਂਦੇ।
  •           ਫਰਾਂਸ ਵਿਚ ਹਰ ਸਾਲ ਆਉੁਣ ਵਾਲੇ ਸੈਲਾਨੀ ਦੇਸ਼ ਦੀ ਗਿਣਤੀ ਨਾਲੋਂ ਵੱੱਧ ਜਾਂਦੇ ਹਨ।
  •           ਫੜ੍ਹਾਂ ਮਾਰਨ ਦੀ ਲੋੜ ਹਮੇਸ਼ਾ ਪੱਛੜ ਗਏ ਬੰਦੇ ਨੂੰ ਪੈਂਦੀ ਹੈ।
  •           ਭਾਰਤ ਵਿਚ, ਇਸਤਰੀ ਪਤੀ ਨਾਲ ਰਹਿੰਦੀ ਨਹੀਂ, ਉੁਸ ਨੂੰ ਪਾਲਦੀ ਹੈ।
  •           ਯੋਰਪੀਨਾਂ ਦੇ ਸੁਭਾਅ ਦੇ ਅਨੇਕਾਂ ਪੱਖ ਟਾਹਲੀ ਵਾਂਗ ਪੱਕੇ ਹਨ।
  •           ਤੁਹਾਡੀ ਜੇਬ ਵਿਚ ਪੈਸਾ ਹੋਣਾ ਚਾਹਿਦਾ ਹੈ, ਕੱਢਣ ਦਾ ਢੰਗ ਵਪਾਰੀ ਆਪੇ ਲਭ ਲੈਣਗੇ।
  •           ਅਮਰੀਕਾ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ, ਇਹ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ।
  •           ਅਨੇਕਾਂ ਆਪਣੀ ਲਾਪ੍ਰਵਾਹੀ ਨੂੰ ਆਜ਼ਾਦੀ ਕਹਿੰਦੇ ਹਨ।

AA MAR UDARI UD CHALIYE

225.00
Add to cartView cart
    14
    Your Cart
    Mail joll
    1 X 200.00 = 200.00
    Placeholder
    Partaan te Paasaar
    1 X 625.00 = 625.00
    Bhima
    2 X 250.00 = 500.00
    Shubh Ichhawan
    1 X 200.00 = 200.00
    Taushali Di Hanso
    1 X 250.00 = 250.00
    Nikian Gallan Vadde Sitte
    1 X 200.00 = 200.00
    Hira Mandi Lahore Di
    1 X 400.00 = 400.00
    Alop Ho Riha Punjabi Virsa-II
    1 X 350.00 = 350.00
    Azad Hind Foj Da Lasani Itihas
    1 X 350.00 = 350.00
    Civil Lines
    1 X 200.00 = 200.00
    Meri Mehandi Da Rang Udaas
    2 X 200.00 = 400.00
    Placeholder
    Mungu Comrade
    1 X 100.00 = 100.00
    ×