Loading
FREE SHIPPING PAN INDIA
HanniHanni
Quick View
Add to cartView cart
HanniHanni
Quick View

Hanni

150.00
Add to cartView cart
Punjabio ! Jeena Hai Ke MarnaPunjabio ! Jeena Hai Ke Marna
Quick View
Add to cartView cart

Punjabio ! Jeena Hai Ke Marna

150.00
ਬੇਗਾਨੀ ਆਸ ’ਤੇ ਜੀਣ ਵਾਲੇ ਆਪਣਾ ਨਿੱਜੀ ਚੱਲਣ ਵੀ ਗੁਆ ਲੈਂਦੇ ਹਨ। ਬਾਕੀ ਗਰੀਬ ਜਨਤਾ, ਆਪੂੰ ਬੇਹਾਲ, ਉਹਨਾਂ ਦੀ ਬਲ ਸ਼ਕਤੀ ਨੂੰ ਸਹੀ ਗਿਆਨ  ਕਿਸੇ ਦਿੱਤਾ ਹੀ ਨਹੀਂ। ਪੰਜਾਬ ਦੀ ਬਲਸ਼ਕਤੀ ਨੂੰ ਵਾਹਿਆ ਤਾਂ ਫਾਂਸੀਆਂ, ਉਮਰ ਕੈਦਾਂ ਤੱਕ, ਪਰ ਸਿਆਸੀ ਸੂਝ ਦੀ ਪੁੱਠ ਦੇ ਕੇ ਕਿਸੇ ਵੰਗਾਰਿਆ ਨਹੀਂ। ਪੰਜਾਬ ਤੋਂ ਸਿਆਸੀ ਕੁਰਬਾਨੀਆਂ ਬੇਥਾਹ ਲਈਆਂ, ਪਰ ਹਾਸਲ ਤਿੰਨ ਕਾਣੇ ਹੀ ਰਹੇ। ਉਲਟਾ ਦੁਸ਼ਮਣਾਂ ਚਾਣਕੀਆ ਨੀਤੀਆਂ ਨਾਲ ਪੰਜਾਬ ਵਿਚ ਇਕ ਮੁੱਠ ਹੋਈ ਤਾਕਤ ਨੂੰ ਅੰਦਰੋਂ ਬਾਹਰੋਂ ਖਿੰਡਦਾ ਕਰ ਦਿੱਤਾ। ਹੁਣ ਖਤਰੇ ਦੀ ਝੰਡੀ ਲਈ ਬੁਨਿਆਦੀ ਸਵਾਲ ਇਹ ਆ ਖਲੋਤਾ ਹੈ; ਪੰਜਾਬ ਜਿਉਂਦਾ ਰਖਣਾ ਹੈ ਜਾਂ ਖਤਮ ਹੋ ਜਾਣ ਦੇਣਾ ਹੈ?

SundraanSundraan
Quick View
Add to cartView cart

Sundraan

300.00
ਸੁੰਦਰਾਂ ਦੀ ਇਕੋ ਇਕ ਚਾਹਨਾ ਹੈ, ਉਸ ਦਾ ਦੁੱਧ ਧੋਤਾ ਸੱਚ, ਪਿਆਰ ਤੇ ਕੁਰਬਾਨੀ ਸਮਾਜ ਦੇ ਸਾਹਮਣੇ ਆਵੇ ਕਿਉਂਕਿ ਉਸ ਨੂੰ ਮਰਦ ਸਮਾਜ ਨੇ ਮਾਰਿਆ ਹੈ। ਉਸ ਨੂੰ ਮਰਦ ਸਮਾਜ ਨੇ ਹੀ ਮਾੜੀ ਤੋਂ ਧੱਕਾ ਦਿੱਤਾ ਹੈ ਜਦੋਂ ਕਿ ਉਹ ਅਸਲੋਂ ਬੇਗੁਨਾਹ ਸੀ, ਪੂਰਨ ਬਿਨਾਂ ਤਾਂ ਉਸ ਨੇ ਸੁਪਨੇ ਵਿਚ ਵੀ ਕਿਸੇ ਨੂੰ ਦੇਖਿਆ, ਸੋਚਿਆ ਤੇ ਚਿਤਵਿਆ ਨਹੀਂ ਸੀ। ਮਾੜੀ ਦੀ ਬੀਹ ਵਿਚ ਲਹੂ ਲੁਹਾਣ ਪਈ ਸੁੰਦਰਾਂ ਔਰਤ ਉੱਤੇ ਹੋਏ ਅਥਾਹ ਜੁਲਮਾਂ ਦਾ ਹਿਸਾਬ ਮੰਗ ਰਹੀ ਹੈ। ਲੋਕ ਵਿਰਸੇ ਦੀ ਮਜ਼ਲੂਮ ਹੋਂਦ ‘ਸੁੰਦਰਾਂ’ ਦੀ ਨਵੀਂ ਤਰਜ਼ ਅਤੇ ਸੇਧ-ਸੰਕਲਪ ਨਾਲ ਪਾਤਰ ਸਿਰਜਣਾ ਸਮਾਜ ਵਿਚ ਔਰਤ ਮਰਦ ਦੇ ਉਸ ਦਵੰਦ ਨੂੰ ਸਾਖਿਆਤ ਰੂਪ ਵਿਚ ਪ੍ਰਗਟ ਕਰਦੀ ਹੈ ਜਿਸ ਨੂੰ ਮਰਦ ਪ੍ਰਧਾਨ ਸਮਾਜ ਨੇ ਸਦਾ ਪਿਛੋਕੜ ਵਿਚ ਹੀ ਸੁੱਟੀ ਰੱਖਿਆ ਹੈ। ਸਾਹਿਤ ਜਗਤ ਦੇ ਸਿਰਮੌਰ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਦੀ ਇਹ ਤਾਜ਼ੀ ਮੌਲਿਕ ਰਚਨਾ ਰਵਾਇਤੀ ਦਿਸਹੱਦਿਆਂ ਤੋਂ ਪਾਰ ਦੇ ਉਸ ਅਣਕਿਆਸੇ ਖੇਤਰ ਨੂੰ ਹੰਗਾਲਦੀ ਹੈ। ਜਿਸ ਦੀ ਪਹਿਲਾਂ ਕਿਸੇ ਨੇ ਕਦੀ ਵੀ ਥਾਹ ਪਾਉਣ ਦਾ ਯਤਨ ਨਹੀਂ ਕੀਤਾ।

PaliPali
Quick View
Add to cartView cart

Pali

150.00
ਹੁਣ ਤੱਕ ਤੀਹ ਨਾਵਲ, ਦਸ ਕਹਾਣੀ ਸੰਗ੍ਰਹਿ ਲਿਖ ਚੁੱਕਾ ਹਾਂ, ਰਾਜਸੀ ਲੇਖਾਂ ਦੀਆਂ ਪੰਜ ਪੁਸਤਕਾਂ ਕੁਲ ਮਿਲਾ ਕੇ ਬਵੰਜਾਂ ਪੁਸਤਕਾਂ ਛਪ ਚੁੱਕੀਆਂ ਹਨ। ਛੇ ਬੱਚਿਆਂ ਲਈ ਨਾਵਲ ਲਿਖੇ। ਯੂਰਪ, ਅਮਰੀਕਾ, ਕਨੇਡਾ ਅਤੇ ਅਰਬ ਮੁਲਕਾਂ ਦਾ ਕਈ ਵਾਰ ਸਫ਼ਰ ਕਰ ਚੁੱਕਾ ਹਾਂ। ਪੁਰਾਣੇ ਖੰਡਰਾਤ ਵੇਖਣ ਦਾ ਖਾਸ ਸ਼ੌਕ ਹੈ। ਲੰਡਨ, ਪੈਰਸ, ਰੋਮ ਬੇਰੂਤ, ਬਗਦਾਦ ਤੇ ਸਿੰਗਾਪੁਰ ਨੇ ਮੈਨੂੰ ਵੱਖ-ਵੱਖ ਪਹਿਲੂਆਂ ਤੋਂ ਉਤਸ਼ਾਹਤ ਕੀਤਾ। ਗੁਰੂ ਨਾਨਕ, ਕਬੀਰ, ਵਾਰਸ ਸ਼ਾਹ, ਪ੍ਰੋ. ਪੂਰਨ ਸਿੰਘ, ਟਾਲਸਟਾਏ, ਵਿਕਟਰ ਹਿਊੂਗੋ, ਚਾਰਲਸ ਡਿਕਨਜ਼ ਤੇ ਚੇਖੋਫ ਆਦਿ ਨੇ ਮੇਰੇ ਅਹਿਸਾਸ ਨੂੰ ਝਟਕੇ ਦਿੱਤੇ। ਸੁਭਾਅ ਵਿਚ ਸਾਦਗੀ ਹੈ। ਗ੍ਰਿਸਥੀ ਹੁੰਦਿਆਂ ਵੀ ਮਨ ਵਿਚੋਂ ਫ਼ਕੀਰੀ ਨਹੀਂ ਗਈ ਤੇ ਇਉ ਮੈਂ ਸਾਹਿਤਕ ਦੁਨੀਆਂ ਵਿਚ ਵਿਚਰਦਾ ਰਿਹਾ।

Mittar Piyare NuMittar Piyare Nu
Quick View
Add to cartView cart
Mittar Piyare NuMittar Piyare Nu
Quick View
SoormeSoorme
Quick View
Add to cartView cart
SoormeSoorme
Quick View
Punjabi Patarkari Da VikasPunjabi Patarkari Da Vikas
Quick View
Add to cartView cart

Punjabi Patarkari Da Vikas

550.00
ਹੱਥਲੀ ਪੁਸਤਕ ਵੱਖ-ਵੱਖ ਯੂਨੀਵਰਸਿਟੀਆਂ ਤੋਂ ਪੀ.ਐਚ.ਡੀ. ਦੀ ਡਿਗਰੀ ਲਈ ਪ੍ਰਵਾਣਤ ਖੋਜ-ਪ੍ਰਬੰਧ ਨੂੰ ਪ੍ਰਕਾਸ਼ਿਤ ਕਰਨ ਦੀ ਭਾਸ਼ਾ ਵਿਭਾਗ ਪੰਜਾਬ ਦੀ ਸਕੀਮ ਤਹਿਤ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਵਿਸ਼ਵ ਪੱਧਰੀ ਪੱਤਰਕਾਰੀ ਦੀ ਵਿਸ਼ਲੇਸ਼ਣਾਤਮਕ ਸਮੀਖਿਆ ਅਤੇ ਮੁਲਾਂਕਣ ਕਰਦਿਆਂ ਖੋਜਕਾਰ ਨੇ ਉਨ੍ਹਾਂ ਹਾਲਤਾਂ ਦਾ ਵਿਸਥਾਰ ਨਾਲ ਵਰਨਣ ਕੀਤਾ ਹੈ ਜਿਨ੍ਹਾਂ ਅਧੀਨ ਪੰਜਾਬੀ ਪੱਤਰਕਾਰੀ ਉਗਮੀ ਅਤੇ ਸਮੇਂ ਦੇ ਨਾਲ ਆਪਣੇ ਸਰੂਪ ਨੂੰ ਸੰਵਾਰਦੀ ਹੋਈ ਵਰਤਮਾਨ ਦੌਰ ਵਿਚ ਪੁੱਜੀ ਹੈ। ਸਦਾ ਸਮੇਂ ਦੀ ਨਬਜ਼ ਨੂੰ ਪਛਾਣ ਕੇ ਤੁਰਨ ਦੀ ਖ਼ੂਬੀ ਪੱਤਰਕਲਾ ਦਾ ਇਕ ਅਟੁੱਟ ਅੰਗ ਮੰਨੀ ਜਾਂਦੀ ਹੈ ਇਸ ਕਰਕੇ ਖੋਜਕਾਰ ਨੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਲਹਿਰਾਂ ਦੇ ਸੰਦਰਭ ਵਿਚ ਪੰਜਾਬੀ ਪੱਤਰਕਾਰੀ ਉੱਤੇ ਪਏ ਇਤਿਹਾਸਕ ਪ੍ਰਭਾਵਾਂ ਨੂੰ ਵੀ ਅਣਗੌਲਿਆਂ ਨਹੀਂ ਹੋਣ ਦਿੱਤਾ। ਇਹੀ ਕਾਰਨ ਹੈ ਕਿ ਖੋਜਕਾਰ ਪੰਜਾਬੀ ਪੱਤਰਕਾਰੀ ਦਾ ਵਿਗਿਆਨਕ ਅਧਿਐਨ ਕਰਦਿਆਂ ਇਸ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਦੀ ਤਸਵੀਰ ਪੇਸ਼ ਕਰਨ ਵਿਚ ਪੂਰਨ ਤੌਰ ਤੇ ਸਫਲ ਰਿਹਾ ਹੈ। ਪੁਸਤਕ ਦਾ ਨਵਾਂ ਐਡੀਸ਼ਨ ਪਾਠਕ-ਜਗਤ ਨੂੰ ਪੇਸ਼ ਕਰਦਿਆਂ ਅਸੀਂ ਅਸੀਮ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਵਿਦਵਾਨ ਪਾਠਕ ਅਤੇ ਖੋਜੀ ਇਸ ਦੀ ਚੋਖੀ ਕਮੀ ਮਹਿਸੂਸ ਕਰ ਰਹੇ ਸਨ।

Nikian Nikian GalanNikian Nikian Galan
Quick View
Add to cartView cart
Nikian Nikian GalanNikian Nikian Galan
Quick View
Mombattian Da MelaMombattian Da Mela
Quick View
Add to cartView cart

Mombattian Da Mela

400.00
  •         ਕਈ ਦਿਲ ਵਿਚ ਰਹਿੰਦੀਆਂ ਹਨ ਪਰ ਜ਼ਿੰਦਗੀ ਵਿਚੋਂ ਗੈਰ-ਹਾਜ਼ਰ ਹੁੰਦੀਆਂ ਹਨ।
  •         ਬਿਪਤਾ ਵੇਲੇ ਰੱਬ ਨੂੰ ਯਾਦ ਕਰਨ ਨਾਲ, ਬਿਪਤਾ ਸਹਿਣ ਯੋਗ ਹੋ ਜਾਂਦੀ ਹੈ।
  •         ਜਵਾਨੀ ਵਿਚ ਪੜ੍ਹਿਆ ਜਾਂਦਾ ਹੈ, ਬਾਕੀ ਸਾਰਾ ਜੀਵਨ ਸਮਝਿਆ ਜਾਂਦਾ ਹੈ।
  •         ਕੋਈ ਹੁੰਦੀ ਹੈ, ਜਿਸ ਨੂੰ ਵੇਖ ਕੇ ਸਾਡੀ ਅੰਦਰਲੀ ਕੁੰਡੀ ਆਪੇ ਖੁਲ੍ਹ ਜਾਂਦੀ ਹੈ।
  •         ਕੁਝ ਪਿਆਰ ਹੁੰਦੇ ਹਨ, ਜਿਨ੍ਹਾਂ ਵਿਚ ਨਾ ਮਿਲਣਾ ਪਹਿਲੀ ਸ਼ਰਤ ਹੁੰਦੀ ਹੈ।
  •         ਕਈ ਜ਼ਿੰਦਗੀ ਦਾ ਵੱਡਾ ਚੌਕ ਹੁੰਦੇ ਹਨ, ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੁੰਦਾ ਹੈ।
  •         ਮਾਂ ਤੋਂ ਸਿਵਾਏ ਸਾਰੇ ਆਪਣਾ ਅਹਿਸਾਨ ਜਤਲਾਉਣ ਲੱਗ ਪੈਂਦੇ ਹਨ।
  •         ਅੱਖਾਂ ਅਤੇ ਕੰਨ, ਸਾਡੇ ਪ੍ਰਸੰਨ ਅਤੇ ਪਰੇਸ਼ਾਨ ਹੋਣ ਦੇ ਸਾਧਨ ਹੁੰਦੇ ਹਨ।
  •         ਬਹੁਤ ਸਾਰੇ ਲੋਕ ਘਰ ਦਾ ਕੂੜਾ ਬਾਹਰ ਸੁੱਟਣ ਦੀ ਬਜਾਇ ਫੇਸ-ਬੁੱਕ ’ਤੇ ਪਾ ਦਿੰਦੇ ਹਨ।
  •         ਚੰਗਿਆਂ, ਪਿਆਰਿਆਂ, ਸੋਹਣਿਆਂ, ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ।
  •         ਚੰਗਾ ਮਹਿਮਾਨ ਉਹ ਹੁੰਦਾ ਹੈ, ਜਿਸ ਨੂੰ ਰਵਾਨਾ ਹੋਣ ਦਾ ਹੁਨਰ ਆਉਂਦਾ ਹੈ।
  •         ਮਨੁੱਖ ਦੀਆਂ ਨਿੱਜੀ ਘਾਟਾਂ, ਉਸ ਨੂੰ ਚਲਾਕ ਬਣਾ ਦਿੰਦੀਆਂ ਹਨ।
  •         ਕੁਦਰਤ ਨਿਰਾਸ਼ ਨਹੀਂ ਹੁੰਦੀ, ਨਿਰਾਸ਼ ਨਹੀਂ ਕਰਦੀ, ਨਿਰਾਸ਼ ਰਹਿਣ ਨਹੀਂ ਦਿੰਦੀ।
  •         ਰੁੱਸੀ ਹੋਈ ਪਤਨੀ ਦੀਆਂ ਸ਼ਰਤਾਂ, ਸ਼ਰਤਾਂ ਵਰਗੀਆਂ, ਸ਼ਰਤਾਂ ਨਹੀਂ ਹੁੰਦੀਆਂ।
  •         ਜਿਹੜੇ ਤੁਹਾਡੀ ਸਫ਼ਲਤਾ ਹੀ ਵੇਖਦੇ ਹਨ, ਉਨ੍ਹਾਂ ਨੇ ਤੁਹਾਡੀ ਜੱਦੋਜਹਿਦ ਨਹੀਂ ਵੇਖੀ ਹੁੰਦੀ।
  •         ਜਦੋਂ ਦੁਸ਼ਮਣੀ ਲੰਮੀ ਹੋਵੇ ਤਾਂ ਕੋਈ ਵੀ ਸਮਝੌਤਾ ਹੰਢਣਸਾਰ ਨਹੀਂ ਹੋਵੇਗਾ।

Sadaknama

200.00
Add to cartView cart
Khaak Jed Na KoiKhaak Jed Na Koi
Quick View
Add to cartView cart
Khaak Jed Na KoiKhaak Jed Na Koi
Quick View
Kalri DhartiKalri Dharti
Quick View
Add to cartView cart
Kalri DhartiKalri Dharti
Quick View
Dulla BhattiDulla Bhatti
Quick View
Add to cartView cart
Dulla BhattiDulla Bhatti
Quick View

Dulla Bhatti

150.00
Add to cartView cart
Gadri Gulab KaurGadri Gulab Kaur
Quick View
Add to cartView cart

Gadri Gulab Kaur

150.00
-ਮੈਨੂੰ ਤੇਰੇ ਲੱਛਣਾਂ ਬਾਰੇ ਸ਼ੱਕ ਤਾਂ ਹੈ ਤੀ, ਪਰ ਤੂੰ ਇੱਦਾਂ ਮੌਕੇ ਤੇ ਧੋਖਾ ਦੇਵੇਂਗਾ, ਇਹ ਨਹੀਂ ਤੀ ਪਤਾ।’... -ਜਾਹ ਮੈਂ ਨੀ ਜਾਣਾ, ਤੂੰ ਜਾਣਾ ਹੈ ਤਾਂ ਜਾਹ।’ ਮਾਨ ਸਿੰਘ ਲਕੀਰ ਖਿੱਚ ਗਿਆ। -ਪੱਕੀ ਗੱਲ ਹੈ ਨਹੀਂ ਜਾਣਾ? ’ ਗੁਲਾਬ ਕੌਰ ਨੂੰ ਯਕੀਨ ਨਾ ਆਇਆ, ਗੁੱਸੇ ਵਿਚ ਉਸਦਾ ਚਿਹਰਾ ਤਪਣ ਲੱਗਾ। -ਹਾਂ, ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ।’ ਮਾਨ ਸਿੰਘ ਨੇ ਧਰਤੀ ’ਤੇ ਪੈਰ ਮਾਰਨਾ ਚਾਹਿਆ, ਪਰ ਸ਼ਰਾਬੀ ਹੋਣ ਕਰਕੇ ਥਿੜਕ ਗਿਆ ਤੇ ਡਿੱਗ ਪਿਆ। ਗੁਲਾਬ ਕੌਰ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸਨੇ ਆਪਣੀਆਂ ਚੂੜੀਆਂ ਲਾਹ ਕੇ, ਮਾਨ ਸਿੰਘ ਦੇ ਮੂੰਹ ਉੱਪਰ ਵਗਾਹ ਮਾਰੀਆਂ : -ਤੂੰ ਕੌਮ ਨੂੰ ਲਾਜ ਲਾਈ ਹੈ। ਤੂੰ ਮੇਰਾ ਵੀ ਅਪਮਾਨ ਕੀਤਾ ਹੈ। ਤੂੰ ਇਹ ਮਰਦਾਂ ਵਾਲਾ ਕੰਮ ਨਹੀਂ ਕੀਤਾ। ਲੈ ਆਹ ਚੂੜੀਆਂ ਪਹਿਨ ਲਾ। ਮੈਂ ਚੱਲੀ ਆਂ। ਅੱਜ ਤੋਂ ਤੂੰ ਮੇਰਾ ਪਤੀ ਨੀ ਹੈਂ, ਨਾ ਮੈਂ ਤੇਰੀ ਘਰ ਵਾਲੀ ਹਾਂ।’ ਵੰਗਾਰ ਕੇ ਗੁਲਾਬ ਕੌਰ ਨੇ ਆਪਣੀ ਗਠੜੀ ਚੁੱਕੀ ਤੇ ਘਰੋਂ ਬਾਹਰ ਨਿਕਲਕੇ ਵਾਹੋ-ਦਾਹੀ ਬੰਦਰਗਾਹ ਵੱਲ ਦੌੜ ਪਈ।

Madham MadhamMadham Madham
Quick View
Add to cartView cart
Madham MadhamMadham Madham
Quick View

Madham Madham

295.00
Add to cartView cart
    0
    Your Cart
    Your cart is emptyReturn to Shop
    ×