Viakhia Vishleshan
₹150.00
- ਭੈੜੀ ਆਦਤ ਛੱਡਣੀ ਅਤੇ ਚੰਗੀ ਆਦਤ ਪਾਉਣੀ, ਇਕੋ-ਜਿਹੇ ਕਠਿਨ ਕਾਰਜ ਹੁੰਦੇ ਹਨ।
- ਜੇ ਮਿਹਦਾ ਠੀਕ ਨਾ ਹੋਵੇ ਤਾਂ ਕਿਸੇ ਚੀਜ਼ ਦਾ ਮਾਣ ਨਹੀਂ ਰਹਿੰਦਾ।
- ਰੰਗਾਂ ਬਾਰੇ ਸਾਡੇ ਸਾਰੇ ਨਿਰਣੇ, ਸਾਡੀ ਚਮੜੀ ਦੇ ਰੰਗ ’ਤੇ ਨਿਰਭਰ ਕਰਦੇ ਹਨ।
- ਸਮੱਸਿਆਵਾਂ ਸੁਲਝਾਉਣਾ, ਮਨੁੁੱਖੀ ਮਨ ਦਾ ਮਨੋਰੰਜਨ ਹੁੰਦਾ ਹੈ।
- ਸਕੂੂਲੋਂ ਦੌੜਨ ਵਾਲੇ ਬੱਚੇ, ਆਪਣੇ ਅਧਿਆਪਕਾਂ ਨੂੰ ਲੱਭਣ ਜਾਂਦੇ ਹਨ।
- ਸਮੇਂ ਦੀ ਪਾਬੰਦੀ ਦੀ ਘਾਟ ਆਪਣੇ ਅਤੇ ਦੂਜਿਆਂ ਲਈ ਬੇਆਰਾਮੀ ਉੁਪਜਾਉਂਦੀ ਹੈ।
- ਨਿਰਸੁਆਰਥ ਸਲਾਹ, ਘਰ ਦੇ ਜੀਆਂ ਤੋਂ ਹੀ ਮਿਲਦੀ ਹੈ।
- ਕਈ ਵਿਅਕਤੀ ਆਪਣਾ ਮਹੱਤਵ ਆਪਣੀ ਬਿਮਾਰੀ ਰਾਹੀਂ ਪ੍ਰਗਟਾਉੇਂਦੇ ਹਨ।
- ਈਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ।
- ਅਨਪੜ੍ਹਾਂ ਨੂੰ ਭੂਤ ਚਿਮੜਦੇ ਹਨ, ਪੜ੍ਹਿਆਂ-ਲਿਖਿਆਂ ਦਾ ਦਿਮਾਗ ਖਰਾਬ ਹੁੰਦਾ ਹੈ।
- ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਨਾਲ ਚਿੜ੍ਹ ਹੁੰਦੀ ਹੈ।

Antar Jhaat
₹250.00
- ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੁੰਦਾ ਹੈ।
- ਪਿੰਡਾਂ ਵਿਚ ਨਫ਼ਰਤ ਅਤੇ ਸ਼ਹਿਰਾਂ ਵਿਚ ਸਾੜਾ ਪ੍ਰਧਾਨ ਹੁੰਦਾ ਹੈ।
- ਪ੍ਰਸੰਨ ਵਿਅਕਤੀ ਨੂੰ ਸਾਰੇ ਕਪੜੇ ਫੱਬਦੇ ਹਨ।
- ਪਰਿਵਾਰ ਸਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਖੁਲ੍ਹ ਦਿੰਦਾ ਹੈ।
- ਨਕਲੀ ਸਿੱਕੇ ਅਸਲੀ ਸਿੱਕਿਆਂ ਦੀ ਆੜ ਵਿਚ ਹੀ ਚਲਦੇ ਹਨ।
- ਬੇਈਮਾਨੀ ਕਦੀ ਵੀ ਲੋੜ ਨਹੀਂ ਹੁੰਦੀ, ਇਹ ਇਕ ਆਦਤ ਹੁੰਦੀ ਹੈ।
- ਗੁਰੂ ਅਤੇ ਅਧਿਆਪਕ ਵਿਚਲਾ ਅੰਤਰ, ਨੂਰ ਅਤੇ ਪ੍ਰਕਾਸ਼ ਵਾਲਾ ਹੁੰਦਾ ਹੈ।
- ਜੇ ਉਦੇਸ਼ ਭੈੜਾ ਹੋਵੇ ਤਾਂ ਗਿਆਨ ਵੀ ਪਾਪ ਹੋ ਨਿਬੜਦਾ ਹੈ।
- ਮਨੁੱਖਾਂ ਵਿਚ ਅੰਤਰ ਗਿਆਨ ਦਾ ਨਹੀਂ ਹੁੰਦਾ, ਕੀਤੇ ਕਾਰਜਾਂ ਦਾ ਹੁੰਦਾ ਹੈ।
- ਅਸੀਂ ਸਾਰੇ ਆਪਣੇ ਨਾਲ ਵਾਪਰੇ ਹਾਦਸਿਆਂ ਦੇ ਸਬੂਤ ਹਾਂ।
- ਉਦਾਸੀ ਹਮੇਸ਼ਾ ਕਿਸੇ ਹੋਰ ਦੀ ਹੋਂਦ ਜਾਂ ਅਣਹੋਂਦ ਨਾਲ ਜੁੜੀ ਹੰਦੀ ਹੈ।