Alop Ho Riha Punjabi Virsa-II
₹350.00
ਹਰਕੇਸ਼ ਸਿੰਘ ਕਹਿਲ ਪਿੰਡਾਂ ਨਾਲ ਸੰਬੰਧਿਤ ਉਸ ਪੀੜ੍ਹੀ ਨਾਲ ਸੰਬੰਧ ਰਖਦੇ ਹਨ ਜਿਸ ਨੇ ਹਰੇ ਇਨਕਲਾਬ ਤੋਂ ਪਹਿਲਾਂ ਦੇ ਪੰਜਾਬ ਵਿਚ ਆਪਣਾ ਬਚਪਨ ਮਾਣਿਆ ਹੈ। ਉਸ ਦੀਆਂ ਲਿਖਤਾਂ ਦੀ ਸਰੋਤ ਸਮੱਗਰੀ ਉਸ ਦੇ ਅਨੁਭਵ ਅਤੇ ਸਿਮਰਤੀਆਂ ਉੱਤੇ ਅਧਾਰਤ ਹੈ। ਇਸੇ ਲਈ ਉਸ ਨੇ ਬਦਲ ਚੁੱਕੇ ਪੰਜਾਬੀ ਜੀਵਨ ਵਿਚੋਂ ਉਸ ਵਸਤਾਂ ਤੇ ਵਰਤਾਰੇ ਚੁਣੇ ਹਨ ਜਿਹੜੇ ਪਿਛਲੀ ਅੱਧੀ ਸਦੀ ਪਹਿਲਾਂ ਪੰਜਾਬੀ ਜੀਵਨ ਦਾ ਜੀਵੰਤ ਅੰਗ ਸਨ ਪਰ ਹੁਣ ਵਿਰਸੇ ਦਾ ਅੰਗ ਬਣ ਚੁੱਕੇ ਹਨ। ਉਸ ਨੇ ਫਲ੍ਹਿਆਂ ਨਾਲ ਕਣਕ ਗਾਹੁਣ ਤੋਂ ਲੈ ਕੇ ਕੰਬਾਈਨਾਂ ਵਾਲੇ ਪੰਜਾਬ ਨੂੰ ਅੱਖੀ ਡਿੱਠਾ ਅਤੇ ਹੱਡੀਂ ਹੰਢਾਇਆ ਹੈ। ਉਸ ਨੇ ਇਸ ਸਮਾਜਕ ਤਬਦੀਲੀ ਅਤੇ ਆਰਥਕ ਵਿਕਾਸ ਨੂੰ ਬੜਾ ਸਾਵੀਂ ਤੇ ਸੰਤੁਲਤ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਪੰਜਾਬ ਦੇ ਪੈਂਡੂ ਜੀਵਨ ਵਿਚ ਕਿਰਤ ਕੇਂਦਰਤ ਖੇਤੀ ਵਿਚ ਮਨੁੱਖੀ ਜੀਵਨ ਦੇ ਪੱਧਰ ਉੱਤੇ ਬਹੁਤ ਕੁਝ ਮੁਲੱਵਾਨ ਸੀ, ਜੋ ਅਲੋਪ ਹੋ ਗਿਆ ਹੈ। ਇਸ ਲਈ ਵਿਰਸੇ ਦੀਆਂ ਮੁੱਲਵਾਨ ਰਵਾਇਤਾਂ ਨੂੰ ਚਿਤਰਨਾ ਆਪਣੇ ਆਪ ਵਿੱਚ ਇਕ ਸਾਰਥਕ ਕਾਰਜ ਹੈ।
ਇਸ ਪੁਸਤਕ ਦਾ ਮਹੱਤਵ ਇਸ ਗੱਲ ਵਿਚ ਵੀ ਹੈ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਪੰਜਾਬੀ ਆਪਣੇ ਵਿਰਾਸਤੀ ਪਿੰਡ ਦੀ ਤਲਾਸ਼ਾ ਕਰਨਗੇ ਤਾਂ ਉਸ ਪਿੰਡ ਦੀ ਨਿਸ਼ਾਨ ਦੇਹੀ ਕਰਨ ਉਸਦੇ ਨਕਸ਼ਾਂ ਨੂੰ ਪਛਾਣ ਵਿਚ ਇਹ ਪੁਸਤਕ ਹਵਾਲਾ ਸਰੋਤ ਵਜੋਂ ਕੰਮ ਆਵੇਗੀ। ਮੈਂ ਲੇਖਕ ਦੀ ਇਸ ਘਾਲਣਾ ਦੀ ਸਲਾਹਉਤਾ ਕਰਦਾ ਹਾਂ।
-ਡਾ. ਨਾਹਰ ਸਿੰਘ

Alop Ho Riha Punjabi Virsa
₹400.00
ਜਦੋਂ ਮਹਿੰਦਰ ਸਿੰਘ ਰੰਧਾਵਾਂ ਉਚੇਰੀ ਸੇਵਾ ਪ੍ਰਣਾਲੀ ਤੋਂ ਸੇਵਾ-ਮੁਕਤ ਹੋ ਕੇ ਪੰਜਾਬ ਖੇਤੀ ਯੂਨੀਵਰਸਿਟੀ ਦਾ ਵੀ.ਸੀ. ਲੱਗਿਆ ਤਾਂ ਉਸਨੇ ਕੈਂਪਸ ਵਿਚ ਸਮਾਜਿਕ ਇਤਿਹਾਸ ਦਾ ਅਜਾਇਬ ਘਰ ਬਣਾਉਣ ਦਾ ਸੁਪਨਾ ਲਿਆ। ਐਮ. ਐਸ. ਰੰਧਾਵਾ ਨੇ ਉਥੇ ਉਹ ਸਭ ਕੁਝ ਇਕੱਠਾ ਕੀਤਾ ਜੋ ਅਲੋਪ ਹੋ ਰਿਹਾ ਸੀ। ਐਮ. ਐਸ. ਰੰਧਾਵਾ ਦਾ ਇਹ ਕੰਮ ਕਚਕੜੇ ਪਰੋਣ ਵਾਲਾ ਸੀ। ਇਹ ਕੰਮ ਦਾ ਕਿਤਾਬੀ ਰੂਪ ਮੈਨੂੰ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਹਰਕੇਸ਼ ਸਿੰਘ ਕਹਿਲ ਦੀ ਰਚਨਾ ‘ਅਲੋਪ ਹੋ ਰਿਹਾ ਪੰਜਾਬੀ ਵਿਰਸਾ’ ਵਿਚ ਮਿਲਿਆ।ਇਹ ਪੁਸਤਕ ਪੜ੍ਹ ਕੇ ਮੇਰੇ ਮਨ ਵਿਚ ਕਚਕੜੇ ਪਰੋਣ ਵਾਲੇ ਹਰਨਾਲੀਆਂ ਕਰਨ ਵਾਲਿਆਂ ਦੇ ਬਰਾਬਰ ਦੇ ਹੋ ਗਏ ਹਨ। ਜੇ ਪਸੰਦ ਨਾ ਆਵੇ ਤਾਂ ਤੁਹਾਡੇ ਗੁੱਸੇ ਲਈ ਮੈਂ ਹਾਜ਼ਰ ਹਾਂ। ਹਾਂ, ਲੈਲਾ ਨੂੰ ਵੇਖਣ ਵਾਲੀ ਅੱਖ ਮਜ਼ਨੂੰ ਦੀ ਹੋਣੀ ਚਾਹੀਦੀ ਹੈ।
ਗੁਲਜ਼ਾਰ ਸਿੰਘ ਸੰਧੂ
Harkesh Singh Kehal has extensively dwelt on many such ingredients of the rural life of Punjab which almost half a century ago was the indispensable part of people's daily chores. Entire warp woof of life was woven around these artefacts, but the sweeping changes of the recent years have swept away all the remnants of these objects and symbols. The author fondly remembers them and has tried to make a repertoire for future reference. Apart from this the entire collection makes a sensitive discourse of nostalgia which the old generation sentimentally harbours even today.Dr. Jaspal Singh

-22%