Loading
FREE SHIPPING PAN INDIA
Bulleh Shah-Jeevan Ate RachnaBulleh Shah-Jeevan Ate Rachna
Quick View
Add to cartView cart

Bulleh Shah-Jeevan Ate Rachna

400.00
ਹਥਲੀ ਪੁਸਤਕ ਵਿਚ ਡਾ. ਜਗਤਾਰ ਨੇ ਬੁੱਲ੍ਹੇਸ਼ਾਹ ਦੇ ਜੀਵਨ, ਸੂਫ਼ੀ ਵਿਚਾਰਧਾਰਾ ਅਤੇ ਉਸਦੇ ਕਲਾਮ ਦੀ ਨਿਸ਼ਾਨਦੇਹੀ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਕੀਤੀ ਹੈ। ਬੁੱਲ੍ਹੇ ਸ਼ਾਹ ਦੇ ਜੀਵਨ, ਪਰਿਵਾਰਕ ਪਿਛੋਕੜ, ਤਾਲੀਮ ਅਤੇ ਮੁਰਸ਼ਿਦ ਸ਼ਾਹ ਇਨਾਇਤ ਨਾਲ ਸੰਬੰਧਾਂ ਬਾਰੇ ਪ੍ਰਚਲਿਤ ਦੰਦ-ਕਥਾਵਾਂ ਦਾ ਖੰਡਨ ਕਰਦਿਆਂ ਸੰਪਾਦਕ ਨੇ ਬੁੱਲ੍ਹੇ ਸ਼ਾਹ ਬਾਰੇ ਪ੍ਰਾਪਤ ਖੋਜ ਅਤੇ ਅਲੋਚਨਾ ਦਾ ਨਿੱਠ ਕੇ ਲੇਖਾ ਜੋਖਾ ਵੀ ਕੀਤਾ ਹੈ। ਬੁੱਲ੍ਹੇ ਸ਼ਾਹ ਦੀ ਸੂਫ਼ੀ ਵਿਚਾਰਧਾਰਾ ਅਤੇ ਉਸ ਦੇ ਕਲਾਮ ਉਪਰਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਵਾਲਾ ਭਾਗ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਹੈ। ਡਾ. ਜਗਤਾਰ ਅਨੁਸਾਰ ਬੁੱਲ੍ਹੇ ਸ਼ਾਹ ਵਜੂਦੀ ਸੂਫ਼ੀ ਹੈ, ਜਿਸ ਦੇ ਚਿੰਤਨ ਉਪਰ ਅਫ਼ਲਾਤੂਨੀ, ਨਵ-ਅਫ਼ਲਾਤੂਨੀ, ਅਲਿਆਤੀ, ਬੋਧੀ, ਜੋਗ ਅਤੇ ਵੇਦਾਂਤ ਆਦਿ ਦੇ ਪ੍ਰਭਾਵ ਪ੍ਰਤੱਖ ਹਨ। ਵਾਧਾ ਇਹ ਹੈ ਕਿ ਬੁੱਲ੍ਹਾ ਵੱਖ ਵੱਖ ਚਿੰਤਨ-ਧਾਰਾਵਾਂ ਨਾਲ ਲਬਰੇਜ਼ ਸੂਫ਼ੀ ਵਿਚਾਰਧਾਰਾ ਨੂੰ ਖਾਲਸ ਪੰਜਾਬੀ ਮੁਹਾਵਰੇ ਅਤੇ ਲੋਕਧਾਰਾਈ ਲਹਿਜ਼ੇ ਵਿਚ ਪੇਸ਼ ਕਰਦਾ ਹੈ। ਬੁੱਲ੍ਹੇ ਸ਼ਾਹ ਦੇ ਕਲਾਮ ਦਾ ਖਾਲਸ ਜਾਂ ਪ੍ਰਮਾਣਿਕ-ਪਾਠ ਤਿਆਰ ਕਰਨ ਲਈ ਡਾ. ਜਗਤਾਰ ਨੇ ਪ੍ਰਾਪਤ ਵੱਖ ਵੱਖ ਮਤਨਾਂ ਦਾ ਤੁਲਨਾਤਮਿਕ ਅਧਿਐਨ-ਵਿਸ਼ਲੇਸ਼ਣ ਹੀ ਨਹੀਂ ਕੀਤਾ, ਸਗੋਂ ਵਿਦਵਾਨਾਂ ਵਲੋਂ ਵਰਤੀ ਗਈ ਬੇਧਿਆਨੀ ਵੱਲ ਵੀ ਸੰਕੇਤ ਕੀਤੇ ਹਨ। ਸੰਪਾਦਕ ਨੇ ਬੁੱਲੇ੍ਹੇ ਸ਼ਾਹ ਦੇ ਕਲਾਮ ਵਿਚ ਆਏ ਇਤਿਹਾਸਕ-ਮਿਥਿਹਾਸਕ ਹਵਾਲਿਆਂ, ਵਿਅਕਤੀਆਂ ਅਤੇ ਥਾਵਾਂ ਬਾਰੇ ਸੰਖੇਪ ਨੋਟ ਵੀ ਦਰਜ ਕੀਤੇ ਅਤੇ ਅਰਬੀ, ਫ਼ਾਰਸੀ ਅਤੇ ਉਰਦੂ ਦੀ ਸ਼ਬਦਾਵਲੀ ਦੇ ਅਰਥ ਵੀ ਸਪਸ਼ਟ ਕੀਤੇ ਹਨ। ਇਹ ਪੁਸਤਕ ਇਸ ਪੱਖੋਂ ਵੀ ਮੁੱਲਵਾਨ ਹੈ ਕਿ ਇਹ ਸੂਫ਼ੀ ਲਹਿਰ ਬਾਰੇ ਅਰਬੀ ਅਤੇ ਫ਼ਾਰਸੀ ਸਰੋਤਾਂ ਤਕ ਸਾਡੀ ਰਸਾਈ ਕਰਵਾਉਂਦੀ ਹੈ ਅਤੇ ਬੁੱਲ੍ਹੇ ਸ਼ਾਹ ਦੇ ਕਲਾਮ ਬਾਰੇ ਅਸਲੋਂ ਨਵੀਂ ਅੰਤਰ-ਦ੍ਰਿਸ਼ਟੀ ਪ੍ਰਦਾਨ ਕਰਦੀ ਹੈ। - ਸੁਖਦੇਵ ਸਿੰਘ ਸਿਰਸਾ

    13
    Your Cart
    Main Pakistan Nahi Jaana
    1 X 300.00 = 300.00
    Alop Ho Rahian Viah Dian Rasman
    1 X 200.00 = 200.00
    Bhagat Singh — Eternal Rebel (Revised)
    1 X 250.00 = 250.00
    Khed Vigyan Ate Doping
    1 X 295.00 = 295.00
    The Holy Warrior Banda Singh Bahadur
    1 X 240.00 = 240.00
    Oh Jo Khushwant Singh Si
    1 X 250.00 = 250.00
    Ants Aming Elephants Jeeveeye Hak Layee
    1 X 300.00 = 300.00
    Mahabali Soora
    1 X 400.00 = 400.00
    Khusre
    1 X 300.00 = 300.00
    Punjabi Patarkari Da Vikas
    1 X 550.00 = 550.00
    Rashtri Ekta Mein Sangeet Ka Yogdaan
    1 X 395.00 = 395.00
    Bulleh Shah-Jeevan Ate Rachna
    1 X 400.00 = 400.00
    ×