Loading
FREE SHIPPING PAN INDIA
Oh Jo Khushwant Singh SiOh Jo Khushwant Singh Si
Quick View
Add to cartView cart

Oh Jo Khushwant Singh Si

250.00
ਵਾਕਿਆ ਹੀ, ਖੁਸ਼ਵੰਤ ਵਿਰੋਧਾਭਾਸਾਂ ਦੀ ਸਿਰਜਣਾ ਸੀ। ਆਪਣੀ ਗੁਸਤਾਖੀ ਵਾਲੀ ਹਾਸਰਸ ਭਾਵਨਾ ਦੇ ਨਾਲ ਜਿਸਦਾ ਜਸ਼ਨ ਉਸ ਵੱਲੋਂ ਇਹ ਕਹਿਕੇ ਮਨਾਇਆ ਜਾਂਦਾ ਸੀ ਕਿ ਕੰਡੋਮ, ਪੈੱਨ ਵਿੱਚ ਫਿੱਟ ਹੋਣ ਲਈ ਨਹੀਂ ਬਣੇ-ਉਸਦਾ ਖ਼ਾਸ ਪੱਖ ਖੁਦ ਨਾਲ ਅਸਹਿਮਤ ਹੋਣ ਰੂਪੀ ਤੋਹਫ਼ਾ ਸੀ। ਪ੍ਰਤੀਕ ਕਾਂਜੀ ਲਾਲ ਉਹ ਖੂਬਸੂਰਤ ਔਰਤ ਦੀ ਸ਼ਲਾਘਾ ਕਰਦਾ ਸੀ। ਕੌਣ ਨਹੀਂ ਕਰੇਗਾ? ਪਰ, ਉਹ ਲੰਪਟ ਨਹੀਂ ਸੀ। ਉਹ ਕਦੇ ਵੀ ਹੱਦ ਤੋਂ ਬਾਹਰ ਨਹੀਂ ਸੀ ਗਿਆ। ਉਸਨੇ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਸੀ ਕੀਤਾ, ਜਿਸ ਕਰਕੇ ਉਸਦੀ ਪਤਨੀ ਨੂੰ ਨਮੋਸ਼ੀ ਹੋਵੇ। ਸ਼ੋਭਾ ਡੇਅ ਖੁਸ਼ਵੰਤ ਕਹਾਣੀਆਂ ਕਹਿਣ ਵਿੱਚ ਮਾਹਿਰ ਸੀ ਅਤੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਾਠਕਾਂ ਨੂੰ ਆਪਣੇ ਭਿੰਨਤਾ ਤੇ ਵਿਅੰਗ ਭਰਪੂਰ ਕਾਲਮਾਂ ਦਾ ਚਸਕਾ ਕਿਵੇਂ ਪਾਉਣਾ ਹੈ। ਰਾਜਵਿੰਦਰ ਸਿੰਘ ਜੇਕਰ ਖੁਸ਼ਵੰਤ ਸਿੰਘ ਨੇ ਐਮਰਜੰਸੀ ਦੀ ਹਿਮਾਇਤ ਕੀਤੀ, ਤਾਂ ਇਸਦੇ ਨਾਲ ਹੀ ਦੂਜੇ ਪਾਸੇ ਉਸਨੇ ਬੋਲਣ ਦੀ ਆਜ਼ਾਦੀ ਦਾ ਸਮਰਥਨ ਵੀ ਕੀਤਾ। ਰਾਮਚੰਦਰ ਗੁਹਾ ਖੁਸ਼ਵੰਤ ਨੇ ਆਪਣੇ ਕਾਰਜ ਖੇਤਰ ਵਿਚਲੇ ਦੋਵਾਂ ਪੱਖਾਂ ਨਾਲ ਪੂਰਾ ਇਨਸਾਫ਼ ਕੀਤਾ। ਬਿਨਾਂ ਸ਼ੱਕ ਉਹ ਸਾਡੇ ਸਮੇਂ ਦਾ ਬੇਹੱਦ ਕਾਬਿਲ ਸੰਪਾਦਕ ਸੀ। ਵਿਨੋਦ ਮਹਿਤਾ

    9
    Your Cart
    Cell Biology
    1 X 295.00 = 295.00
    Rustme-Hind Dara Singh
    1 X 150.00 = 150.00
    Mittar Piyare Nu
    1 X 300.00 = 300.00
    Plants For Human Being
    1 X 295.00 = 295.00
    Ladha Pari Ne Chann Ujaar Vichon
    1 X 200.00 = 200.00
    Taushali Di Hanso
    1 X 300.00 = 300.00
    Malhe Jharian
    1 X 250.00 = 250.00
    Amiri Di Chabi
    1 X 300.00 = 300.00
    Khoon Ke Sohile Gaviaih Nanak
    1 X 400.00 = 400.00
    ×