Loading
FREE SHIPPING PAN INDIA
AnndataAnndata
Quick View
Add to cartView cart
AnndataAnndata
Quick View

Anndata

400.00
Add to cartView cart
AnndataAnndata
Quick View
Add to cartView cart

Anndata

400.00
ਅੰਨਦਾਤਾ ਨਾਵਲ, ਅੰਨਦਾਤਾ ਦੇ ਮੈਟਾਫਰ ਰਾਹੀਂ, ਅੰਨਦਾਤਾ ਦੀ ਹੋਣੀ ਦੇ ਮੁਸ਼ਕਿਲਾਂ ਨੂੰ ਮੁਖਾਤਬ ਹੈ। ਇਹ ਬਦਲਦੀ ਪੂੰਜੀਵਾਦੀ ਅਵਸਥਾ ਦਾ ਸਹਿਜ ਪ੍ਰਤੀਫਲ ਹੈ। ਇਹ ਨਾਵਲ ਘੁੰਮਣਘੇਰੀ ਵਿੱਚ ਫਸੇ ਕਿਸਾਨ ਦੀ ਪੇਸ਼ਕਾਰੀ ਹੈ। ਉੱਜੜ ਰਹੇ ਪਰਿਵਾਰ ਦਾ ਦੁੱਖ ਹੈ। ਇਹ ਦੁੱਖ ਅਵਸਥਾਵਾਂ ਦੀ ਵੀ ਦੇਣ ਹਨ ਤੇ ਵਿਅਕਤੀਗਤ ਵੀ ਹਨ। ਇਸ ਨਾਵਲ ਦੀ ਭਾਸ਼ਾ ਬਹੁਤ ਗਰਿੱਪ ਕਰਦੀ ਹੈ। ਹੋਰ ਬੋਲ ਉਭਰਦਾ ਹੈ। ਬਲਦੇਵ ਨੇ ਸੱਥ ਦੀ ਗੱਲ ਰਾਹੀਂ ਕਾਫ਼ੀ ਸਪੱਸ਼ਟ ਕੀਤਾ ਹੈ। ਨਾਵਲ ਦੀ ਵਿਧੀ ਵਿਤੰਬਨਾ ਦੀ ਵਿਧੀ ਹੈ। ਵਧੀਆ ਲਿਖਤ ਉਹੀ ਹੈ, ਜਿਸ ਵਿੱਚ ਵਿਚਾਰਧਾਰਾ ਤੇ ਬਿਰਤਾਂਤ ਸਹਿਜ ਵਿੱਚ ਪੇਸ਼ ਹੋਵੇ। ਨਾਵਲਕਾਰ ਨੇ ਨੌਕਰੀਆਂ ਦੇ ਵਿਕਲਪ ਪੇਸ਼ ਕੀਤੇ ਹਨ। ਬੰਦੇ ਦੀ ਚਾਹਤ ਪੂਰੀ ਨਹੀਂ ਹੁੰਦੀ। ਇਹ ਨਵੇਂ ਸੰਕਟ ਪੈਦਾ ਕਰਦੀ ਹੈ। ਰਚਨਾ ਦੇ ਬਿਊਰੇ ਦੇਣ ਦੀ ਥਾਂ, ਯਥਾਰਥ ਵਿੱਚ ਜਿੰਨਾ ਗਹਿਰਾ ਉਤਰੋਗੇ, ਉਨੀ ਹੀ ਸਹਿਜ ਪੇਸ਼ਕਾਰੀ ਹੋਵੇਗੀ। ‘ਅੰਨਦਾਤਾ’ ਵਿੱਚ ਬਹੁਤ ਸਾਰੀਆਂ Insight ਹਨ, ਜਿਨ੍ਹਾਂ ਦਾ ਕੋਈ ਹੱਲ ਨਹੀਂ। ਮੰਡੀਕਰਣ ਲਈ ਜਦੋਂ ਉਤਪਾਦਨ ਤੇਜ਼ ਕੀਤਾ, ਵਿਨਾਸ਼ ਦਾ ਸਰਕਲ ਚੱਲਿਆ। ਨਾਵਲਕਾਰ ਨੇ ਮੰਡੀ ਦੀ ਭਾਵੀ ਗਤੀ ਨੁੰੂ ਪਕੜਿਆ ਹੈ। ਬਲਦੇਵ ਸਿੰਘ ਨੇ ਨਾਵਲ ਵਿੱਚ ਉਜਾੜੇ ਅਤੇ ਕਿਸਾਨੀ ਦੁਖਾਂਤ ਦੀਆਂ ਅੰਦਰਲੀਆਂ ਸਥਿਤੀਆਂ ਨੂੰ ਪੇਸ਼ ਕੀਤਾ ਹੈ। ਨਾਵਲ ਵਿੱਚ ਕੁਝ ਅਜਿਹੇ ਗਲਪੀ-ਦ੍ਰਿਸ਼ ਹਨ, ਜੋ ਤੁਸੀਂ ਭੁੱਲ ਨਹੀਂ ਸਕਦੇ। -ਡਾ. ਜਸਵਿੰਦਰ ਸਿੰਘ

    0
    Your Cart
    Your cart is emptyReturn to Shop
    ×