Loading
FREE SHIPPING PAN INDIA
-29%
Pehlla Sikh Badshah Banda Singh BhadurPehlla Sikh Badshah Banda Singh Bhadur
Quick View
Add to cartView cart

Pehlla Sikh Badshah Banda Singh Bhadur

500.00
ਡਾ. ਕੀਰਤ ਸਿੰਘ ਇਨਕਲਾਬੀ ਦਾ ਚਿੰਤਨ-ਮੰਨਥਨ ਦਾ ਘੇਰਾ ਸਮਕਾਲੀ ਪੰਜਾਬੀ ਸਾਹਿਤ, ਗੁਰਬਾਣੀ ਤੇ ਸਿੱਖ ਦਰਸ਼ਨ ਤਕ ਫੈਲਿਆ ਹੋਇਆ ਹੈ। ਇਸ ਪੁਸਤਕ ਵਿਚ ਵੱਖ ਵੱਖ ਵਿਧਵਾਨਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਤੇ ਵਿਅਕਤ੍ਰਿਤਵ ਨੂੰ ਸਮਝਣ ਲਈ ਸਾਰਥਿਕ ਬਿੰਬ ਉਸਾਰਦੀ ਹੈ। ਜੰਮੂ ਕਸ਼ਮੀਰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਪੂਤ ਤੇ ਸਦਾ ਗੌਰਵ ਮਹਿਸੂਸ ਕਰਦਾ ਹੈ। ਲੇਖਕ ਪੰਜਾਬੀ ਦੇ ਸਮਰਥ ਕਵੀ, ਚਰਚਿਤ ਵਾਰਤਿਕਾਰ, ਕੁਸ਼ਲ ਅਨੁਵਾਦਿਕ, ਹਰਮਨ ਪਿਆਰੇ ਬਾਲ ਲੇਖਕ ਤੇ ਸੁਤੰਤਰ ਸੰਪਾਦਕ ਵਜੋਂ ਜਾਣੇ ਜਾਂਦੇ ਹਨ। ਮਾਤ ਭਾਸ਼ਾ ਤੋਂ ਛੁਟ, ਉਹ ਅੰਗ੍ਰੇਜ਼ੀ ਦੇ ਪ੍ਰਵਾਨਿਤ ਕਵੀ ਹਨ। ਅੰਗ੍ਰੇਜ਼ੀ ਦੀਆਂ ਤਿੰਨ ਕਾਵਿ-ਪੁਸਤਕਾਂ ਅਤੇ ਸਿੱਖ ਧਰਮ ਤੇ ਚਰਚਿਤ ਪੁਸਤਕ SIKHOLOGY ਲੇਖ ਨੇ ਚੋਖਾ ਨਾਮਣਾ ਖਟ ਚੁਕੇ ਹਨ।

Manto Kaun SiManto Kaun Si
Quick View
Add to cartView cart

Manto Kaun Si

200.00
... ਇਹਨਾਂ ਵਿਚੋਂ ਜੇ ਕੋਈ ਬਿਮਾਰ ਹੋ ਜਾਵੇ ਤੇ ਉਹਦਾ ਠੀਕ ਤੇ ਮੁਨਾਸਿਬ ਇਲਾਜ ਕਰਾਓਣ ਲਈ ਦਰ ਦਰ ਤੋਂ ਭੀਖ ਮੰਗਣੀ ਪਵੇ ਤਾਂ ਮੈਨੂੰ ਬੜੀ ਹੇਠੀ ਵਾਲੀ ਤਕਲੀਫ ਮਹਿਸੂਸ ਹੁੰਦੀ ਏ। ਮੇਰੇ ਦੋਸਤ ਵੀ ਨੇ, ਜਿਹੜੇ ਮੈਥੋਂ ਮਾੜੇ ਹਾਲਾਤ ਵਾਲੇ ਨੇ। ਜੇ ਮੈਂ ਉਹਨਾਂ ਦੀ ਸਹਾਇਤਾ ਨਾ ਕਰ ਸਕਾਂ ਤਾਂ ਮੈਨੂੰ ਤਕਲੀਫ ਹੁੰਦੀ ਏ। ...... ਪਰ ਜਦ ਮੈਂ ਸੋਚਦਾ ਹਾਂ ਕਿ ਜੇ ਮੇਰੀ ਮੌਤ ਬਾਅਦ ਮੇਰੀਆਂ ਲਿਖਤਾਂ ਲਈ ਰੇਡਿਓ ਤੇ ਲਾਇਬ੍ਰੇਰੀਆਂ ਦੇ ਬੂਹੇ ਬੰਦ ਕਰ ਦਿੱਤੇ ਗਏ ਤੇ ਮੇਰੀਆਂ ਕਹਾਣੀਆਂ ਨੂੰ ਵੀ ਉਹੀ ਦਰਜਾ ਦਿੱਤਾ ਗਿਆ, ਜਿਹੜਾ ਮਰਹੂਮ ਇਕਬਾਲ ਦੇ ਸ਼ਿਅਰਾਂ ਨੂੰ ਦਿੱਤਾ ਜਾ ਰਿਹਾ ਏ ਤਾਂ ਮੇਰੀ ਰੂਹ ਬਹੁਤ ਬੇਚੈਨ ਹੋ ਜਾਵੇਗੀ। ਮੈਂ ਏਸ ਬੇਚੈਨੀ ਨੂੰ ਧਿਆਨ ’ਚ ਰੱਖ ਕੇ ਓਸ ਸਲੂਕ ਤੋਂ ਬੇਹੱਦ ਸੰਤੁਸ਼ਟ ਹਾਂ, ਜਿਹੜਾ ਹੁਣ ਤੱਕ ਮੇਰੇ ਨਾਲ ਕੀਤਾ ਜਾ ਰਿਹਾ ਏ। ਖ਼ੁਦਾ ਮੈਨੂੰ ਓਸ ਸਿਉਕ ਤੋਂ ਬਚਾ ਕੇ ਰੱਖੇ ਜਿਹੜੀ ਕਬਰ ’ਚ ਮੇਰੀਆਂ ਸੁੱਕੀਆਂ ਹੱਡੀਆਂ ਖਾਵੇਗੀ।.... ਫਤਵੇ ਦੇਣ ਵਾਲੇੇ ਸੋਚ ਰਹੇ ਨੇ ਤੇ ਹੁਣ ਫੇਰ ਇਹ ਮੰਨਣ ਲਈ ਤਿਆਰ ਹੋ ਰਹੇ ਨੇ ਕਿ ਮੈਂ ਪ੍ਰਗਤੀਵਾਦੀ ਹਾਂ। ..... ਤੇ ਉਹਨਾਂ ਫਤਵਿਆਂ ਦੇ ਉੱਤੇ ਫਤਵੇ ਦੇਣ ਵਾਲੀ ਸਰਕਾਰ ਮੈਨੂੰ ਪ੍ਰਗਤੀਵਾਦੀ ਮੰਨਦੀ ਏ- ਮਤਲਬ ਕਿ ਇਕ ‘ਸੁਰਖ਼ਾ’। ਕਮਿਊਨਿਸਟ ਕਦੇ ਝੁੰਜਲਾ ਕੇ ਮੇਰੇ ’ਤੇ ਅਸ਼ਲੀਲ ਲੇਖਕ ਹੋਣ ਦਾ ਇਲਜ਼ਾਮ ਲਾ ਦੇਂਦੇ ਨੇ। ਤੇ ਸਰਕਾਰ ਮੁਕੱਦਮਾ ਚਲਾ ਦੇਂਦੀ ਏ। ਦੂਜੇ ਪਾਸੇ ਇਹੀ ਸਰਕਾਰ ਆਪਣੀਆਂ ਛਾਪੀਆਂ ਕਿਤਾਬਾਂ ਤੇ ਪਰਚਿਆਂ ਵਿਚ ਇਸ਼ਤਿਹਾਰ ਦੇਂਦੀ ਏ ਕਿ ਸਆਦਤ ਹਸਨ ਮੰਟੋ ਸਾਡੇ ਮੁਲਕ ਦਾ ਬਹੁਤ ਵੱਡਾ ਸਾਹਿਤਕਾਰ ਤੇ ਕਹਾਣੀਕਾਰ ਏ ਜਿਸ ਦੀ ਕਲਮ ਪਿਛਲੇ ਦੰਗਿਆਂ ਦੇ ਦੌਰ ’ਚ ਵੀ ਚੱਲਦੀ ਰਹੀ। .... ਮੇਰਾ ਉਦਾਸ ਦਿਲ ਕੰਬਦਾ ਏ ਕਿ ਅਸਥਿਰ ਦਿਲ ਵਾਲੀ ਸਰਕਾਰ ਇਕ ਤਮਗ਼ਾ ਮੇਰੇ ਕੱਫਨ ਦੇ ਨਾਲ ਟੰਗ ਦੇਵੇਗੀ ਜਿਹੜਾ ਮੇਰੇ ਦਾਗ਼ੇ ਇਸ਼ਕ ਦੀ ਬਹੁਤ ਵੱਡੀ ਤੌਹੀਨ ਹੋਵੇਗੀ। ਮੰਟੋ-ਲਾਹੌਰ : 28 ਅਕਤੂਬਰ, 1951

Ants Aming Elephants Jeeveeye Hak LayeeAnts Aming Elephants Jeeveeye Hak Layee
Quick View
Add to cartView cart

Ants Aming Elephants Jeeveeye Hak Layee

300.00
‘‘ਭਾਰਤ ਵਿਚ ਜਾਤੀ ਆਧਾਰਤ ਵਿਤਕਰੇ ਦਾ ਜਵਲੰਤ ਲੇਖਾ’’ -ਹਿੰਦੁਸਤਾਨ ਟਾਈਮਜ਼ ‘‘ਕਈ ਸਾਲਾਂ ਬਾਦ ਪੜ੍ਹੀ ਇਕ ਬਿਹਤਰੀਨ ਪੁਸਤਕ’’ -ਸਟੇਟ ‘‘ਜਾਤੀ ਅਤੇ ਸਿਸਟਮ ’ਤੇ, ਇਕ ਸਪਸ਼ਟ ਦ੍ਰਿਸ਼ਟੀਗੋਚਰ, ਦ੍ਰਿੜਤਾ ਭਰਪੂਰ ਝਾਤ ਅਤੇ ਉਨ੍ਹਾਂ ਸਿਸਟਮਾਂ ਦਾ ਖੁਲਾਸਾ ਜੋ ਹਰ ਸਿਸਟਮ ਵਿਚ ਸੰਸਥਾਤਮਕ ਭੇਦਭਾਵ ਦੀ ਸਾਜਿਸ਼ ਘੜਦਾ ਹੈ... ਇਸ ਨੂੰ ਪੜ੍ਹੋ ਅਤੇ ਹਤਾਸ਼ ਹੋਵੇ, ਪ੍ਰੰਤੂ ਤੁਸੀਂ ਇਸਨੂੰ ਲਾਜ਼ਮੀ ਤੌਰ ਤੇ ਪੜ੍ਹੋ’’ -Scroll. in ‘‘ਇਕ ਧਿਆਨ ਆਕਰਸ਼ਤ ਕਰਨ ਵਾਲਾ, ਪ੍ਰਭਾਵ ਪਾਉਣ ਵਾਲਾ ਅਤੇ ਗਿਆਨ ਵਧਾੳੂ ਬਿਰਤਾਂਤ.... ਵੱਡੇ ਨਵੇਂ ਲੇਖਕ ਦੇ ਆਗਮਨ ਦਾ ਸੂਚਕ -ਇਕੋਨੌਮਿਸਟ ‘‘ਕਹਾਣੀਆਂ ਜਿਹੜੀਆਂ ਦੱਸਣ ਦੀਆਂ ਹਕਦਾਰ ਹਨ, ਕਹਾਣੀਆਂ ਜਿਹੜੀਆਂ ਲਿਖਣੀਆਂ ਬਣਦੀਆਂ ਹਨ-ਭਾਰਤ ਬਾਰੇ ਸਭ ਤੋਂ ਵਧੇਰੇ ਮਹੱਤਵਪੂਰਨ ਅਤੇ ਧੂਹ ਪਾਉਣ ਵਾਲੀਆਂ ਪੁਸਤਕਾਂ ਵਿੱਚੋਂ ਇਕ। -ਫਾਈਨੈਂਸ਼ੀਅਲ ਟਾਈਮਜ਼ ‘‘(ਇਕ) ਗੈਰ ਜਜ਼ਬਾਤੀ, ਬੇਹਦ ਦਿਲ ਟੁੰਬਵੀਂ ਪੁਸਤਕ’’ -ਨਿੳੂਯਾਰਕ ਟਾਈਮਜ਼ ‘‘ਇਕ ਵਿਲੱਖਣ ਪਰਿਵਾਰਕ ਇਤਿਹਾਸ.... ਨਾ ਸਿਰਫ ਗ਼ੈਰ ਭਾਰਤੀਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ.... ਪ੍ਰੰਤੂ ਉਨ੍ਹਾਂ ਭਾਰਤੀਆਂ ਲਈ ਵੀ, ਜਿਨ੍ਹਾਂ ਲਈ ਅਛੂਤਾਂ ਦੀਆਂ ਜ਼ਿੰਦਗੀਆਂ ਅੱਖੋਂ ਓਹਲੇ ਹੁੰਦੀਆਂ ਹਨ। -ਵਾਲ ਸਟਰੀਟ ਜਰਨਲ ‘‘ਇਹ ਪੁਸਤਕ ਜਾਤੀ ਪ੍ਰਥਾ ਦਾ ਜੋ ਵਿਸ਼ਲੇਸ਼ਣ ਕਰਦੀ ਹੈ, ਉਹ ਪਹਿਲਾਂ ਕਿਸੇ ਤੋਂ ਹੀ ਹੋ ਪਾਇਆ ਹੈ।’’ -ਮਿੰਟ-ਲੌਂਜ ‘‘(ਇਕ) ਬਿਹਤਰੀਨ ਸ਼ੁਰੂਆਤ, ਗਿਡਲਾ ਦੀ ਕਿਰਤ ਸਮਕਾਲੀ ਭਾਰਤੀ ਸਾਹਿਤ ਲਈ ਇਕ ਅਨਿਵਾਰੀ ਯੋਗਦਾਨ ਹੈ। -ਪਬਲੀਸ਼ਰਜ਼ ਵੀਕਲੀ

Gadri Gulab KaurGadri Gulab Kaur
Quick View
Add to cartView cart

Gadri Gulab Kaur

150.00
-ਮੈਨੂੰ ਤੇਰੇ ਲੱਛਣਾਂ ਬਾਰੇ ਸ਼ੱਕ ਤਾਂ ਹੈ ਤੀ, ਪਰ ਤੂੰ ਇੱਦਾਂ ਮੌਕੇ ਤੇ ਧੋਖਾ ਦੇਵੇਂਗਾ, ਇਹ ਨਹੀਂ ਤੀ ਪਤਾ।’... -ਜਾਹ ਮੈਂ ਨੀ ਜਾਣਾ, ਤੂੰ ਜਾਣਾ ਹੈ ਤਾਂ ਜਾਹ।’ ਮਾਨ ਸਿੰਘ ਲਕੀਰ ਖਿੱਚ ਗਿਆ। -ਪੱਕੀ ਗੱਲ ਹੈ ਨਹੀਂ ਜਾਣਾ? ’ ਗੁਲਾਬ ਕੌਰ ਨੂੰ ਯਕੀਨ ਨਾ ਆਇਆ, ਗੁੱਸੇ ਵਿਚ ਉਸਦਾ ਚਿਹਰਾ ਤਪਣ ਲੱਗਾ। -ਹਾਂ, ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ।’ ਮਾਨ ਸਿੰਘ ਨੇ ਧਰਤੀ ’ਤੇ ਪੈਰ ਮਾਰਨਾ ਚਾਹਿਆ, ਪਰ ਸ਼ਰਾਬੀ ਹੋਣ ਕਰਕੇ ਥਿੜਕ ਗਿਆ ਤੇ ਡਿੱਗ ਪਿਆ। ਗੁਲਾਬ ਕੌਰ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸਨੇ ਆਪਣੀਆਂ ਚੂੜੀਆਂ ਲਾਹ ਕੇ, ਮਾਨ ਸਿੰਘ ਦੇ ਮੂੰਹ ਉੱਪਰ ਵਗਾਹ ਮਾਰੀਆਂ : -ਤੂੰ ਕੌਮ ਨੂੰ ਲਾਜ ਲਾਈ ਹੈ। ਤੂੰ ਮੇਰਾ ਵੀ ਅਪਮਾਨ ਕੀਤਾ ਹੈ। ਤੂੰ ਇਹ ਮਰਦਾਂ ਵਾਲਾ ਕੰਮ ਨਹੀਂ ਕੀਤਾ। ਲੈ ਆਹ ਚੂੜੀਆਂ ਪਹਿਨ ਲਾ। ਮੈਂ ਚੱਲੀ ਆਂ। ਅੱਜ ਤੋਂ ਤੂੰ ਮੇਰਾ ਪਤੀ ਨੀ ਹੈਂ, ਨਾ ਮੈਂ ਤੇਰੀ ਘਰ ਵਾਲੀ ਹਾਂ।’ ਵੰਗਾਰ ਕੇ ਗੁਲਾਬ ਕੌਰ ਨੇ ਆਪਣੀ ਗਠੜੀ ਚੁੱਕੀ ਤੇ ਘਰੋਂ ਬਾਹਰ ਨਿਕਲਕੇ ਵਾਹੋ-ਦਾਹੀ ਬੰਦਰਗਾਹ ਵੱਲ ਦੌੜ ਪਈ।

That Time of LifeThat Time of Life
Quick View
Add to cartView cart
That Time of LifeThat Time of Life
Quick View

That Time of Life

350.00
Add to cartView cart
Mauj MelaMauj Mela
Quick View
Add to cartView cart
Mauj MelaMauj Mela
Quick View

Mauj Mela

350.00
Add to cartView cart
Changay, Marray, BetukayChangay, Marray, Betukay
Quick View
Add to cartView cart
Changay, Marray, BetukayChangay, Marray, Betukay
Quick View

Changay, Marray, Betukay

200.00
Add to cartView cart
    0
    Your Cart
    Your cart is emptyReturn to Shop
    ×