-6%
-10%
-10%
-11%
Guru Hargobind Patshah Ji
₹449.00
-4%
-4%
-5%
Biography, Books, Freedom Movement, Ghadar Movement, History of Independence Movement of India, History-Freedom Movement, History-Ghadar Movement, History-India, History-Punjab, History-Revolutionary Movement, Indian Freedom Movement, Indian Revolutionay Movement
Shaheed Udham Singh Di Jivan-Gatha
₹380.00

-13%
Maharani Jinda
₹349.00
Sardar Bhagat Singh Dee Jivani
₹400.00
Bhagat Singh The Great Martyr
₹200.00
Autobiography, Biography, Freedom Movement, History, History-Freedom Movement, History-Ghadar Movement, History-India, History-Revolutionary Movement, Indian Freedom Movement, Indian Revolutionay Movement, Revolutionary Movement in Punjab
Profile of a Martyr Jatin Das – A First Hand Account by His Brother Kiron Das
₹195.00

-20%
-20%
Shiv Kumar Birha Da Sultan Jeevan, Kala Te Yaddan
₹200.00
ਗੀਤਕਾਰੀ, ਲੋਕ ਬੋਲੀ, ਸੁੰਦਰ ਬਿੰਬ ਅਤੇ ਗਾਇਕੀ _ਕੀ ਉਹਦੀ ਅਜ਼ਮਤ ਇਥੇ ਤਕ ਹੀ ਸੀਮਤ ਹੈ? ਆਵਾਜ਼ ਦੀ ਸੋਜ਼! ਚੈਖ਼ੋਵ ਨੇ ਕਦੇ ਕਿਹਾ ਸੀ, ‘ਸੁੰਦਰ ਆਵਾਜ਼ ਤਾਂ ਗਰਾਮੋਫ਼ੋਨ ’ਚ ਵੀ ਹੁੰਦੀ ਹੈ ਪਰ ਉਸ ਵਿਚ ਇਨਸਾਨੀ ਅਹਿਸਾਸ ਤੇ ਧੜਕਣ ਨਹੀਂ।’ ਇਹ ਜਜ਼ਬਾ ਸ਼ਿਵ ਅੰਦਰ ਠਾਠਾਂ ਮਾਰਦਾ ਸੀ। ਉਸਦਾ ਵਿਸ਼ਾ ਪਿਆਰ ਹੈ, ਜੋ ਸਰਵਵਿਆਪਕ ਹੈ। ਪਿਆਰ ਵਿਚ ਵਿਯੋਗ ਸਭ ਤੋਂ ਉਪਰ ਮੰਨਿਆ ਜਾਂਦੈ। ਇਕੱਲੇ ਵਿਯੋਗ-ਸੰਜੋਗ ਦੀ ਗੱਲ ਹੁੰਦੀ ਤਾਂ ਸ਼ਾਇਦ ਉਸਦੀ ਕਾਵਿ ਕਲਾ ਏਨੀ ਮਹੱਤਵਪੂਰਨ ਨਾ ਗਿਣੀ ਜਾਂਦੀ, ਜੇ ਇਸ ਵਿਚ ਪ੍ਰਿਤੀ, ਸੰਸਿਤੀ ਅਤੇ ਸਾਡੇ ਸਭਿਆਚਾਰ ਦੇ ਵਿਰਾਟ ਰੂਪ ਵਿਚ ਦਰਸ਼ਨ ਨਾ ਹੁੰਦੇ। ਉਹ ਸਾਡੀਆਂ ਰਸਮਾਂ-ਰੀਤਾਂ, ਮੇਲਿਆਂ-ਮਸਾਵਿਆਂ, ਤਿਥਾਂ-ਤਿਓਹਾਰਾਂ, ਰੁੱਤਾਂ, ਗਹਿਣਿਆਂ, ਸੱਪਾਂ, ਰੁੱਖਾਂ, ਰੱਖਾਂ, ਬਾਗ-ਬਗੀਚਿਆਂ ਅਤੇ ਸਰਾਂ-ਸਰਵਰਾਂ ਦਾ ਬਿਆਨ ਏਨੇ ਸਹਿਜ ਨਾਲ ਕਰਦਾ ਹੈ ਕਿ ਮਨੁੱਖ ਤੇ ਰੁੱਖ ਇਕ ਜਾਨ ਹੋ ਕੇ ਸਾਹ ਲੈਂਦੇ ਪ੍ਰਤੀਤ ਹੁੰਦੇ ਨੇ। ਮੇਰੇ ਖ਼ਿਆਲ ਵਿਚ ਵਾਰਸ ਸ਼ਾਹ ਤੋਂ ਬਾਅਦ ਇੰਝ ਪਹਿਲੀ ਵਾਰ ਹੋਇਆ ਹੈ। ਇਹ ਸ਼ਿਅਰ ਸ਼ਿਵ ਕੁਮਾਰ ’ਤੇ ਐਨ ਢੁਕਦਾ ਹੈ :
‘ਹਮ ਸੇ ਬੜ੍ਹ ਕਰ ਜ਼ਿੰਦਗੀ ਸੇ ਕੌਨ ਕਰਤਾ ਹੈ ਪਿਆਰ,
ਮਰਨੇ ਪੇ ਆ ਜਾਏਂ ਤੋ ਮਰ ਜਾਤੇ ਹੈਂ ਹਮ।’
-ਮੋਹਨ ਭੰਡਾਰੀ

Lukia Sach
₹300.00
ਗੁਰਪ੍ਰੀਤ ਸਿੰਘ ਸਿੰਧਰਾ ਦੇ ਮਨ ਵਿਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਉਦੋਂ ਉੱਕਰੀ ਗਈ ਸੀ ਜਦੋਂ 12 ਸਾਲ ਦੀ ਉਮਰੇ ਹੁਸੈਨੀਵਾਲਾ ਵਿਖੇ ਸ਼ਹੀਦ ਦੀ ਸਮਾਧੀ ਦੇ ਦਰਸ਼ਨਾਂ ਲਈ ਜਾਣ ਦਾ ਉਨ੍ਹਾਂ ਨੂੰ ਮੌਕਾ ਮਿਲਿਆ। ਲੰਦਨ ਦੀਆਂ ਲਾਇਬ੍ਰੇਰੀਆਂ ਅਤੇ ਆਰਕਾਈਵਜ਼ ਵਿਚ ਪਏ ਸ਼ਹਾਦਤੀ ਦਸਤਾਵੇਜ਼ਾਂ ਬਾਰੇ ਉਨ੍ਹਾਂ ਦੀ ਖੋਜ਼ ਤੋਂ ਕੁਝ ਅਜਿਹੀਆਂ ਛੁਪੀਆਂ ਹਕੀਕਤਾਂ ਸਾਮ੍ਹਣੇ ਆਈਆਂ ਜੋ ਇਸ ਪੁਸਤਕ ਦੇ ਰੂਪ ਵਿਚ ਪੇਸ਼ ਕੀਤੀਆਂ ਜਾ ਰਹੀਆਂ ਹਨ।

-29%
Pehlla Sikh Badshah Banda Singh Bhadur
₹500.00
ਡਾ. ਕੀਰਤ ਸਿੰਘ ਇਨਕਲਾਬੀ ਦਾ ਚਿੰਤਨ-ਮੰਨਥਨ ਦਾ ਘੇਰਾ ਸਮਕਾਲੀ ਪੰਜਾਬੀ ਸਾਹਿਤ, ਗੁਰਬਾਣੀ ਤੇ ਸਿੱਖ ਦਰਸ਼ਨ ਤਕ ਫੈਲਿਆ ਹੋਇਆ ਹੈ। ਇਸ ਪੁਸਤਕ ਵਿਚ ਵੱਖ ਵੱਖ ਵਿਧਵਾਨਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਤੇ ਵਿਅਕਤ੍ਰਿਤਵ ਨੂੰ ਸਮਝਣ ਲਈ ਸਾਰਥਿਕ ਬਿੰਬ ਉਸਾਰਦੀ ਹੈ। ਜੰਮੂ ਕਸ਼ਮੀਰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਪੂਤ ਤੇ ਸਦਾ ਗੌਰਵ ਮਹਿਸੂਸ ਕਰਦਾ ਹੈ।
ਲੇਖਕ ਪੰਜਾਬੀ ਦੇ ਸਮਰਥ ਕਵੀ, ਚਰਚਿਤ ਵਾਰਤਿਕਾਰ, ਕੁਸ਼ਲ ਅਨੁਵਾਦਿਕ, ਹਰਮਨ ਪਿਆਰੇ ਬਾਲ ਲੇਖਕ ਤੇ ਸੁਤੰਤਰ ਸੰਪਾਦਕ ਵਜੋਂ ਜਾਣੇ ਜਾਂਦੇ ਹਨ। ਮਾਤ ਭਾਸ਼ਾ ਤੋਂ ਛੁਟ, ਉਹ ਅੰਗ੍ਰੇਜ਼ੀ ਦੇ ਪ੍ਰਵਾਨਿਤ ਕਵੀ ਹਨ। ਅੰਗ੍ਰੇਜ਼ੀ ਦੀਆਂ ਤਿੰਨ ਕਾਵਿ-ਪੁਸਤਕਾਂ ਅਤੇ ਸਿੱਖ ਧਰਮ ਤੇ ਚਰਚਿਤ ਪੁਸਤਕ SIKHOLOGY ਲੇਖ ਨੇ ਚੋਖਾ ਨਾਮਣਾ ਖਟ ਚੁਕੇ ਹਨ।

Manto Kaun Si
₹200.00
... ਇਹਨਾਂ ਵਿਚੋਂ ਜੇ ਕੋਈ ਬਿਮਾਰ ਹੋ ਜਾਵੇ ਤੇ ਉਹਦਾ ਠੀਕ ਤੇ ਮੁਨਾਸਿਬ ਇਲਾਜ ਕਰਾਓਣ ਲਈ ਦਰ ਦਰ ਤੋਂ ਭੀਖ ਮੰਗਣੀ ਪਵੇ ਤਾਂ ਮੈਨੂੰ ਬੜੀ ਹੇਠੀ ਵਾਲੀ ਤਕਲੀਫ ਮਹਿਸੂਸ ਹੁੰਦੀ ਏ। ਮੇਰੇ ਦੋਸਤ ਵੀ ਨੇ, ਜਿਹੜੇ ਮੈਥੋਂ ਮਾੜੇ ਹਾਲਾਤ ਵਾਲੇ ਨੇ। ਜੇ ਮੈਂ ਉਹਨਾਂ ਦੀ ਸਹਾਇਤਾ ਨਾ ਕਰ ਸਕਾਂ ਤਾਂ ਮੈਨੂੰ ਤਕਲੀਫ ਹੁੰਦੀ ਏ। ...... ਪਰ ਜਦ ਮੈਂ ਸੋਚਦਾ ਹਾਂ ਕਿ ਜੇ ਮੇਰੀ ਮੌਤ ਬਾਅਦ ਮੇਰੀਆਂ ਲਿਖਤਾਂ ਲਈ ਰੇਡਿਓ ਤੇ ਲਾਇਬ੍ਰੇਰੀਆਂ ਦੇ ਬੂਹੇ ਬੰਦ ਕਰ ਦਿੱਤੇ ਗਏ ਤੇ ਮੇਰੀਆਂ ਕਹਾਣੀਆਂ ਨੂੰ ਵੀ ਉਹੀ ਦਰਜਾ ਦਿੱਤਾ ਗਿਆ, ਜਿਹੜਾ ਮਰਹੂਮ ਇਕਬਾਲ ਦੇ ਸ਼ਿਅਰਾਂ ਨੂੰ ਦਿੱਤਾ ਜਾ ਰਿਹਾ ਏ ਤਾਂ ਮੇਰੀ ਰੂਹ ਬਹੁਤ ਬੇਚੈਨ ਹੋ ਜਾਵੇਗੀ। ਮੈਂ ਏਸ ਬੇਚੈਨੀ ਨੂੰ ਧਿਆਨ ’ਚ ਰੱਖ ਕੇ ਓਸ ਸਲੂਕ ਤੋਂ ਬੇਹੱਦ ਸੰਤੁਸ਼ਟ ਹਾਂ, ਜਿਹੜਾ ਹੁਣ ਤੱਕ ਮੇਰੇ ਨਾਲ ਕੀਤਾ ਜਾ ਰਿਹਾ ਏ। ਖ਼ੁਦਾ ਮੈਨੂੰ ਓਸ ਸਿਉਕ ਤੋਂ ਬਚਾ ਕੇ ਰੱਖੇ ਜਿਹੜੀ ਕਬਰ ’ਚ ਮੇਰੀਆਂ ਸੁੱਕੀਆਂ ਹੱਡੀਆਂ ਖਾਵੇਗੀ।.... ਫਤਵੇ ਦੇਣ ਵਾਲੇੇ ਸੋਚ ਰਹੇ ਨੇ ਤੇ ਹੁਣ ਫੇਰ ਇਹ ਮੰਨਣ ਲਈ ਤਿਆਰ ਹੋ ਰਹੇ ਨੇ ਕਿ ਮੈਂ ਪ੍ਰਗਤੀਵਾਦੀ ਹਾਂ। ..... ਤੇ ਉਹਨਾਂ ਫਤਵਿਆਂ ਦੇ ਉੱਤੇ ਫਤਵੇ ਦੇਣ ਵਾਲੀ ਸਰਕਾਰ ਮੈਨੂੰ ਪ੍ਰਗਤੀਵਾਦੀ ਮੰਨਦੀ ਏ- ਮਤਲਬ ਕਿ ਇਕ ‘ਸੁਰਖ਼ਾ’। ਕਮਿਊਨਿਸਟ ਕਦੇ ਝੁੰਜਲਾ ਕੇ ਮੇਰੇ ’ਤੇ ਅਸ਼ਲੀਲ ਲੇਖਕ ਹੋਣ ਦਾ ਇਲਜ਼ਾਮ ਲਾ ਦੇਂਦੇ ਨੇ। ਤੇ ਸਰਕਾਰ ਮੁਕੱਦਮਾ ਚਲਾ ਦੇਂਦੀ ਏ। ਦੂਜੇ ਪਾਸੇ ਇਹੀ ਸਰਕਾਰ ਆਪਣੀਆਂ ਛਾਪੀਆਂ ਕਿਤਾਬਾਂ ਤੇ ਪਰਚਿਆਂ ਵਿਚ ਇਸ਼ਤਿਹਾਰ ਦੇਂਦੀ ਏ ਕਿ ਸਆਦਤ ਹਸਨ ਮੰਟੋ ਸਾਡੇ ਮੁਲਕ ਦਾ ਬਹੁਤ ਵੱਡਾ ਸਾਹਿਤਕਾਰ ਤੇ ਕਹਾਣੀਕਾਰ ਏ ਜਿਸ ਦੀ ਕਲਮ ਪਿਛਲੇ ਦੰਗਿਆਂ ਦੇ ਦੌਰ ’ਚ ਵੀ ਚੱਲਦੀ ਰਹੀ। .... ਮੇਰਾ ਉਦਾਸ ਦਿਲ ਕੰਬਦਾ ਏ ਕਿ ਅਸਥਿਰ ਦਿਲ ਵਾਲੀ ਸਰਕਾਰ ਇਕ ਤਮਗ਼ਾ ਮੇਰੇ ਕੱਫਨ ਦੇ ਨਾਲ ਟੰਗ ਦੇਵੇਗੀ ਜਿਹੜਾ ਮੇਰੇ ਦਾਗ਼ੇ ਇਸ਼ਕ ਦੀ ਬਹੁਤ ਵੱਡੀ ਤੌਹੀਨ ਹੋਵੇਗੀ।
ਮੰਟੋ-ਲਾਹੌਰ : 28 ਅਕਤੂਬਰ, 1951

Ants Aming Elephants Jeeveeye Hak Layee
₹300.00
‘‘ਭਾਰਤ ਵਿਚ ਜਾਤੀ ਆਧਾਰਤ ਵਿਤਕਰੇ ਦਾ ਜਵਲੰਤ ਲੇਖਾ’’
-ਹਿੰਦੁਸਤਾਨ ਟਾਈਮਜ਼
‘‘ਕਈ ਸਾਲਾਂ ਬਾਦ ਪੜ੍ਹੀ ਇਕ ਬਿਹਤਰੀਨ ਪੁਸਤਕ’’
-ਸਟੇਟ
‘‘ਜਾਤੀ ਅਤੇ ਸਿਸਟਮ ’ਤੇ, ਇਕ ਸਪਸ਼ਟ ਦ੍ਰਿਸ਼ਟੀਗੋਚਰ, ਦ੍ਰਿੜਤਾ ਭਰਪੂਰ ਝਾਤ ਅਤੇ ਉਨ੍ਹਾਂ ਸਿਸਟਮਾਂ ਦਾ ਖੁਲਾਸਾ ਜੋ ਹਰ ਸਿਸਟਮ ਵਿਚ ਸੰਸਥਾਤਮਕ ਭੇਦਭਾਵ ਦੀ ਸਾਜਿਸ਼ ਘੜਦਾ ਹੈ... ਇਸ ਨੂੰ ਪੜ੍ਹੋ ਅਤੇ ਹਤਾਸ਼ ਹੋਵੇ, ਪ੍ਰੰਤੂ ਤੁਸੀਂ ਇਸਨੂੰ ਲਾਜ਼ਮੀ ਤੌਰ ਤੇ ਪੜ੍ਹੋ’’
-Scroll. in
‘‘ਇਕ ਧਿਆਨ ਆਕਰਸ਼ਤ ਕਰਨ ਵਾਲਾ, ਪ੍ਰਭਾਵ ਪਾਉਣ ਵਾਲਾ ਅਤੇ ਗਿਆਨ ਵਧਾੳੂ ਬਿਰਤਾਂਤ.... ਵੱਡੇ ਨਵੇਂ ਲੇਖਕ ਦੇ ਆਗਮਨ ਦਾ ਸੂਚਕ
-ਇਕੋਨੌਮਿਸਟ
‘‘ਕਹਾਣੀਆਂ ਜਿਹੜੀਆਂ ਦੱਸਣ ਦੀਆਂ ਹਕਦਾਰ ਹਨ, ਕਹਾਣੀਆਂ ਜਿਹੜੀਆਂ ਲਿਖਣੀਆਂ ਬਣਦੀਆਂ ਹਨ-ਭਾਰਤ ਬਾਰੇ ਸਭ ਤੋਂ ਵਧੇਰੇ ਮਹੱਤਵਪੂਰਨ ਅਤੇ ਧੂਹ ਪਾਉਣ ਵਾਲੀਆਂ ਪੁਸਤਕਾਂ ਵਿੱਚੋਂ ਇਕ।
-ਫਾਈਨੈਂਸ਼ੀਅਲ ਟਾਈਮਜ਼
‘‘(ਇਕ) ਗੈਰ ਜਜ਼ਬਾਤੀ, ਬੇਹਦ ਦਿਲ ਟੁੰਬਵੀਂ ਪੁਸਤਕ’’
-ਨਿੳੂਯਾਰਕ ਟਾਈਮਜ਼
‘‘ਇਕ ਵਿਲੱਖਣ ਪਰਿਵਾਰਕ ਇਤਿਹਾਸ.... ਨਾ ਸਿਰਫ ਗ਼ੈਰ ਭਾਰਤੀਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ.... ਪ੍ਰੰਤੂ ਉਨ੍ਹਾਂ ਭਾਰਤੀਆਂ ਲਈ ਵੀ, ਜਿਨ੍ਹਾਂ ਲਈ ਅਛੂਤਾਂ ਦੀਆਂ ਜ਼ਿੰਦਗੀਆਂ ਅੱਖੋਂ ਓਹਲੇ ਹੁੰਦੀਆਂ ਹਨ।
-ਵਾਲ ਸਟਰੀਟ ਜਰਨਲ
‘‘ਇਹ ਪੁਸਤਕ ਜਾਤੀ ਪ੍ਰਥਾ ਦਾ ਜੋ ਵਿਸ਼ਲੇਸ਼ਣ ਕਰਦੀ ਹੈ, ਉਹ ਪਹਿਲਾਂ
ਕਿਸੇ ਤੋਂ ਹੀ ਹੋ ਪਾਇਆ ਹੈ।’’
-ਮਿੰਟ-ਲੌਂਜ
‘‘(ਇਕ) ਬਿਹਤਰੀਨ ਸ਼ੁਰੂਆਤ, ਗਿਡਲਾ ਦੀ ਕਿਰਤ ਸਮਕਾਲੀ ਭਾਰਤੀ ਸਾਹਿਤ ਲਈ ਇਕ ਅਨਿਵਾਰੀ ਯੋਗਦਾਨ ਹੈ।
-ਪਬਲੀਸ਼ਰਜ਼ ਵੀਕਲੀ

Gadri Gulab Kaur
₹150.00
-ਮੈਨੂੰ ਤੇਰੇ ਲੱਛਣਾਂ ਬਾਰੇ ਸ਼ੱਕ ਤਾਂ ਹੈ ਤੀ, ਪਰ ਤੂੰ ਇੱਦਾਂ ਮੌਕੇ ਤੇ ਧੋਖਾ ਦੇਵੇਂਗਾ, ਇਹ ਨਹੀਂ ਤੀ ਪਤਾ।’...
-ਜਾਹ ਮੈਂ ਨੀ ਜਾਣਾ, ਤੂੰ ਜਾਣਾ ਹੈ ਤਾਂ ਜਾਹ।’ ਮਾਨ ਸਿੰਘ ਲਕੀਰ ਖਿੱਚ ਗਿਆ।
-ਪੱਕੀ ਗੱਲ ਹੈ ਨਹੀਂ ਜਾਣਾ? ’ ਗੁਲਾਬ ਕੌਰ ਨੂੰ ਯਕੀਨ ਨਾ ਆਇਆ, ਗੁੱਸੇ ਵਿਚ ਉਸਦਾ ਚਿਹਰਾ ਤਪਣ ਲੱਗਾ।
-ਹਾਂ, ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ।’ ਮਾਨ ਸਿੰਘ ਨੇ ਧਰਤੀ ’ਤੇ ਪੈਰ ਮਾਰਨਾ ਚਾਹਿਆ, ਪਰ ਸ਼ਰਾਬੀ ਹੋਣ ਕਰਕੇ ਥਿੜਕ ਗਿਆ ਤੇ ਡਿੱਗ ਪਿਆ।
ਗੁਲਾਬ ਕੌਰ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸਨੇ ਆਪਣੀਆਂ ਚੂੜੀਆਂ ਲਾਹ ਕੇ, ਮਾਨ ਸਿੰਘ ਦੇ ਮੂੰਹ ਉੱਪਰ ਵਗਾਹ ਮਾਰੀਆਂ :
-ਤੂੰ ਕੌਮ ਨੂੰ ਲਾਜ ਲਾਈ ਹੈ। ਤੂੰ ਮੇਰਾ ਵੀ ਅਪਮਾਨ ਕੀਤਾ ਹੈ। ਤੂੰ ਇਹ ਮਰਦਾਂ ਵਾਲਾ ਕੰਮ ਨਹੀਂ ਕੀਤਾ। ਲੈ ਆਹ ਚੂੜੀਆਂ ਪਹਿਨ ਲਾ। ਮੈਂ ਚੱਲੀ ਆਂ। ਅੱਜ ਤੋਂ ਤੂੰ ਮੇਰਾ ਪਤੀ ਨੀ ਹੈਂ, ਨਾ ਮੈਂ ਤੇਰੀ ਘਰ ਵਾਲੀ ਹਾਂ।’ ਵੰਗਾਰ ਕੇ ਗੁਲਾਬ ਕੌਰ ਨੇ ਆਪਣੀ ਗਠੜੀ ਚੁੱਕੀ ਤੇ ਘਰੋਂ ਬਾਹਰ ਨਿਕਲਕੇ ਵਾਹੋ-ਦਾਹੀ ਬੰਦਰਗਾਹ ਵੱਲ ਦੌੜ ਪਈ।

Main Pakistan Nahi Jaana
₹300.00