Loading
FREE SHIPPING PAN INDIA
Mountbatten Te Bharat Di VandMountbatten Te Bharat Di Vand
Quick View
Add to cartView cart

Mountbatten Te Bharat Di Vand

300.00
ਇਸ ਕਿਤਾਬ ਵਿੱਚ ਉਹਨਾਂ ਸਮਿਆਂ ਦੇ ਬਹੁਤ ਸਾਰੇ ਗੁਪਤ ਦਸਤਾਵੇਜ਼ਾਂ ਦੀਆਂ ਕਾਪੀਆਂ ਹਨ ਜੋ ਮਾਊਂਟਬੈਟਨ ਦੇ ਨਿੱਜੀ ਰਿਕਾਰਡ ਦਾ ਹਿੱਸਾ ਹੋਣ ਕਾਰਨ ਉਸਦੀ ਨਿੱਜੀ ਲਾਇਬ੍ਰੇਰੀ ਵਿੱਚ ਸਨ ਤੇ ਇਸ ਕਿਤਾਬ ਨਾਲ ਹੀ ਪਹਿਲੀ ਵਾਰ ਜਨਤਕ ਹੋਏ। ਨਿੱਜੀ ਤੇ ਗੁਪਤ ਰਿਕਾਰਡ ਛਾਪਣ ਲਈ ਉਹਨਾਂ ਨੂੰ ਮਹਾਰਾਣੀ ਦੀ ਸਪੈਸ਼ਲ ਮਨਜ਼ੂਰੀ ਲੈਣੀ ਪਈ, ਦੇਖੋ! ਇਹ ਕਿੰਨੇ ਖ਼ਾਸ ਤੇ ਗੁਪਤ ਹੋਣਗੇ, ਪਰ ਫੇਰ ਵੀ ਪੂਰਾ ਰਿਕਾਰਡ ਨਹੀਂ ਹੈ, ਤੁਸੀਂ ਪੜ੍ਹਦੇ ਵਕਤ ਦੇਖੋਗੇ ਕਿ ਰਿਪੋਰਟਾਂ ਤੇ ਮੀਟਿੰਗਾਂ ਦੀ ਗਿਣਤੀ ਹੀ ਟੁੱਟਵੀਂ ਨਹੀਂ ਸਗੋਂ ਪੈਰ੍ਹਿਆਂ ਦੀ ਨੰਬਰਿੰਗ ਵੀ ਕਈ ਥਾਵਾਂ ’ਤੇ ਟੁੱਟਵੀਂ ਹੈ, ਲਗਾਤਾਰਤਾ ਨਹੀਂ ਹੈ, ਸੋ ਜ਼ਾਹਰ ਹੈ ਉਹ ਕੁਝ ਇਸ ਤੋਂ ਵੀ ਕਿਤੇ ਜ਼ਿਆਦਾ ਗੁਪਤ ਤੇ ਗੰਭੀਰ ਹੋਵੇਗਾ, ਜਿਸਨੂੰ ਛਾਪਣ ਦੀ ਆਗਿਆ ਹੀ ਨਹੀਂ ਮਿਲੀ। ਇਹ ਮਹਿਜ਼ ਪੜ੍ਹਨ ਵਾਲੀ ਕਿਤਾਬ ਨਹੀਂ ਹੈ, ਕਿਉਂਕਿ ਪੜ੍ਹਦੇ ਵਕਤ ਸਾਨੂੰ ਮਹਿਸੂਸ ਕਰਵਾਉੁਂਦੀ ਹੈ ਕਿ ਕਿਵੇਂ ਭਾਰਤੀ ਲੋਕਾਂ ਨਾਲ ਇੱਕ ਜ਼ਾਲਮਾਨਾ ਮਜ਼ਾਕ ਕੀਤਾ ਗਿਆ, ਕਿਵੇਂ ਸਾਡੇ ਲੀਡਰ ਕਿਵੇਂ ਆਪਣੀਆਂ ਹੀ ਇੱਛਾਵਾਂ ਵਿੱਚ ਉਲਝ ਕੇ ਅੰਗਰੇਜ਼-ਨੀਤੀ ਦਾ ਸ਼ਿਕਾਰ ਹੋ ਗਏ ਤੇ ਭੁਗਤਣਾ ਆਮ ਲੋਕਾਂ ਨੂੰ ਪਿਆ। ਇਹ ਅਜੀਬ ਤੇ ਗ਼ਲਤ ਫ਼ੈਸਲਾ ਲੋਕਾਂ ਨੂੰ ਕਦੇ ਨਾ ਭਰਨ ਵਾਲੇ ਜ਼ਖ਼ਮ ਦੇ ਗਿਆ। ਸਦੀਆਂ ਤੋਂ ਇਕੱਠੇ ਵਸਦੇ-ਰਸਦੇ ਲੋਕਾਂ ਨੂੰ ਨਫ਼ਰਤ ਦੀ ਭੱਠੀ ਵਿੱਚ ਸੁੱਟ ਗਿਆ। ਇਸ ਤਰ੍ਹਾਂ ਇਹ ਪੁਸਤਕ ਇਤਿਹਾਸ ਤੇ ਰਾਜਨੀਤੀ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਅਸਲੀ ਦਸਤਾਵੇਜ਼ ਹਨ।

    0
    Your Cart
    Your cart is emptyReturn to Shop
    ×