Loading
FREE SHIPPING PAN INDIA
-15%
Jinnah Bnam GandhiJinnah Bnam Gandhi
Quick View
Add to cartView cart

Jinnah Bnam Gandhi

300.00
ਦੱਖਣੀ ਏਸ਼ੀਆ ਦਾ ਆਧੁਨਿਕ ਇਤਿਹਾਸ ਇਸ ਦੇ ਸਭ ਤੋਂ ਸਿਰਕੱਢ ਸਿਆਸਤਦਾਨਾਂ ਅਤੇ ਸਿਧਾਂਤਕਾਰਾਂ-ਮੁਹੰਮਦ ਅਲੀ ਜਿਨਾਹ ਅਤੇ ਮੋਹਨ ਦਾਸ ਕਰਮ ਚੰਦ ਗਾਂਧੀ ਦੀਆਂ ਸ਼ਖ਼ਸੀਅਤਾਂ ਨੇ ਨਿਰੂਪਿਆ ਹੈ। ਜਿਨਾਹ ਨੇ ਨਿਰੰਤਰ ਪਾਕਿਸਤਾਨ ਦੀ ਮੰਗ ਕਰਦਿਆਂ ਅੰਤਮ ਸਮਝੌਤੇ ਨੂੰ ਰੂਪ ਦਿੱਤਾ ਅਤੇ ਗਾਂਧੀ ਨੇ ਸੁਤੰਤਰਤਾ ਘੋਲ ਦੇ ਮੋਟੇ ਤੌਰ ’ਤੇ ਅਹਿੰਸਕ ਚਰਿੱਤਰ ਨੂੰ ਪਰਿਭਾਸ਼ਤ ਕੀਤਾ। ਉਨ੍ਹਾਂ ਦੀ ਕਹਾਣੀ ਸਫਲਤਾ ਦੀ ਕਹਾਣੀ ਜਾਪੇਗੀ ਪਰ ਅੰਤਮ ਰੂਪ ਵਿਚ ਉਹਨਾਂ ਦੋਹਾਂ ਲਈ ਹੀ ਕਹਾਣੀ ਇਕ ਕਿਸਮ ਦੀ ਅਸਫਲਤਾ ਦੀ ਕਹਾਣੀ ਬਣ ਨਿਕਲਦੀ ਹੈ। ਇਹ ਕਿਵੇਂ ਹੋਇਆ ਕਿ ਪੜ੍ਹੇ-ਲਿਖੇ ਵਕੀਲ ਜਿਹੜੇ ਆਪਣੇ ਆਪ ਨੂੰ ਨਵ-ਆਜ਼ਾਦ ਦੇਸ਼ ਦੇ ਅਗਰਦੂਤ ਵਜੋਂ ਦੇਖਦੇ ਸਨ, ਉਹ ਰਾਜਸੀ ਦ੍ਰਿਸ਼ ਦੇ ਦੋ ਵਿਰੋਧੀ ਸਿਰਿਆਂ ਉੱਤੇ ਖੜ੍ਹੇ ਹੋ ਗਏ ਸਨ? ਇਹ ਕਿਵੇਂ ਹੋਇਆ ਕਿ ਉਹ ਜਿਨਾਹ ਜੋ ਧਰਮ ਨਿਰਪੱਖ ਉਦਾਰਵਾਦੀ ਵਜੋਂ ਤੁਰਿਆ ਸੀ, ਉਹ ਅਖੀਰ ਮੁਸਲਮਾਨ ਕੌਮਪ੍ਰਸਤ ਹੋ ਨਿਬੜਿਆ? ਇਹ ਕਿਵੇਂ ਹੋਇਆ ਕਿ ਗਾਂਧੀ ਵਰਗਾ ਸਦਾਚਾਰਵਾਦੀ ਅਤੇ ਸਮਾਜ-ਸੁਧਾਰਕ ਅਖੀਰ ਕੌਮੀ ਰਾਜਨੀਤਕ ਆਗੂ ਬਣ ਗਿਆ ਅਤੇ ਇਹ ਕਿਵੇਂ ਹੋਇਆ ਕਿ ਉਹਨਾਂ ਦੇ ਬੁਨਿਆਦੀ ਮਤਭੇਦ ਅਖੀਰ ਨੂੰ ਦੋ ਨਵੇਂ ਦੇਸ਼ਾਂ ਦੀ ਸਿਰਜਣਾ ਤੱਕ ਲੈ ਗਏ ਜਿਹਨਾਂ ਨੇ ਉਪਮਹਾਂਦੀਪ ਦੇ ਰਾਜਨੀਤਕ ਇਤਿਹਾਸ ਨੂੰ ਸ਼ਕਲ ਪ੍ਰਦਾਨ ਕੀਤੀ ਹੈ। ਇਹ ਹੱਥੋ-ਹੱਥ ਵਿਕਣ ਵਾਲੀ ਪੁਸਤਕ ਦੋਹਾਂ ਆਗੂਆਂ ਵਿਚਲੀਆਂ ਨਾ-ਭਰੋਸੇਯੋਗ ਇਕਸਾਰਤਵਾਂ ਨੂੰ ਅਤੇ ਅਖੀਰਲੇ ਰੂਪ ਵਿਚ ਭਿੰਨਤਾਵਾਂ ਨੂੰ ਉਸ ਤਰ੍ਹਾਂ ਹੀ ਬੜੀ ਸੂਝ ਨਾਲ ਕ੍ਰਮਵਾਰ ਸਮੇਂ ਅਨੁਸਾਰ ਦਰਜ ਕਰਦੀ ਹੈ ਜਿਵੇਂ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਨੁਕਤਾਚੀਨਾਂ ਨੇ ਚਾਹਿਆ ਹੁੰਦਾ ਅਤੇ ਜਿਹੋ ਜਿਹੇ ਉਹ ਸੱਚਮੁੱਚ ਹੀ ਸਨ। ‘ਇਹ ਪੁਸਤਕ ਦੱਖਣੀ ਏਸ਼ੀਆ ਦੀਆਂ ਦੋ ਸਭ ਤੋਂ ਵੱਧ ਸਿਰਕੱਢ ਸਖ਼ਸ਼ੀਅਤਾਂ ਦੇ ਜੀਵਨ ਅਤੇ ਸਿਆਸਤ ਬਾਰੇ ਠੋਸ ਜਾਣ-ਪਛਾਣ ਕਰਵਾਉਦੀ ਹੈ।’ -ਮਿੰਟ

-29%
Pehlla Sikh Badshah Banda Singh BhadurPehlla Sikh Badshah Banda Singh Bhadur
Quick View
Add to cartView cart

Pehlla Sikh Badshah Banda Singh Bhadur

500.00
ਡਾ. ਕੀਰਤ ਸਿੰਘ ਇਨਕਲਾਬੀ ਦਾ ਚਿੰਤਨ-ਮੰਨਥਨ ਦਾ ਘੇਰਾ ਸਮਕਾਲੀ ਪੰਜਾਬੀ ਸਾਹਿਤ, ਗੁਰਬਾਣੀ ਤੇ ਸਿੱਖ ਦਰਸ਼ਨ ਤਕ ਫੈਲਿਆ ਹੋਇਆ ਹੈ। ਇਸ ਪੁਸਤਕ ਵਿਚ ਵੱਖ ਵੱਖ ਵਿਧਵਾਨਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਤੇ ਵਿਅਕਤ੍ਰਿਤਵ ਨੂੰ ਸਮਝਣ ਲਈ ਸਾਰਥਿਕ ਬਿੰਬ ਉਸਾਰਦੀ ਹੈ। ਜੰਮੂ ਕਸ਼ਮੀਰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਪੂਤ ਤੇ ਸਦਾ ਗੌਰਵ ਮਹਿਸੂਸ ਕਰਦਾ ਹੈ। ਲੇਖਕ ਪੰਜਾਬੀ ਦੇ ਸਮਰਥ ਕਵੀ, ਚਰਚਿਤ ਵਾਰਤਿਕਾਰ, ਕੁਸ਼ਲ ਅਨੁਵਾਦਿਕ, ਹਰਮਨ ਪਿਆਰੇ ਬਾਲ ਲੇਖਕ ਤੇ ਸੁਤੰਤਰ ਸੰਪਾਦਕ ਵਜੋਂ ਜਾਣੇ ਜਾਂਦੇ ਹਨ। ਮਾਤ ਭਾਸ਼ਾ ਤੋਂ ਛੁਟ, ਉਹ ਅੰਗ੍ਰੇਜ਼ੀ ਦੇ ਪ੍ਰਵਾਨਿਤ ਕਵੀ ਹਨ। ਅੰਗ੍ਰੇਜ਼ੀ ਦੀਆਂ ਤਿੰਨ ਕਾਵਿ-ਪੁਸਤਕਾਂ ਅਤੇ ਸਿੱਖ ਧਰਮ ਤੇ ਚਰਚਿਤ ਪੁਸਤਕ SIKHOLOGY ਲੇਖ ਨੇ ਚੋਖਾ ਨਾਮਣਾ ਖਟ ਚੁਕੇ ਹਨ।

    9
    Your Cart
    Unwandia Punjab
    1 X 400.00 = 400.00
    Sikh
    1 X 200.00 = 200.00
    Roopmati
    1 X 120.00 = 120.00
    Noori
    1 X 150.00 = 150.00
    The Life Of Gernal Dyer
    1 X 395.00 = 395.00
    Mountbatten Te Bharat Di Vand
    1 X 300.00 = 300.00
    Rohi Da Ful
    1 X 200.00 = 200.00
    Jinnah Bnam Gandhi
    1 X 300.00 = 300.00
    Punjab Di Vand
    1 X 350.00 = 350.00
    ×