Loading
FREE SHIPPING PAN INDIA
Manto De Drame Kahanian Te shabad ChiterManto De Drame Kahanian Te shabad Chiter
Quick View
Add to cartView cart

Manto De Drame Kahanian Te shabad Chiter

300.00
ਚੋਖਾ ਸਮਾਂ ਲੰਘਣ ’ਤੇ ਚੋਟੀ ਦੇ ਉਰਦੂ ਕਹਾਣੀਕਾਰਾਂ ਦੀ ਤਰਤੀਬ ਉਲਟੀ ਹੋ ਗਈ। ਕਿ੍ਸ਼ਨ ਚੰਦਰ ਦਾ ਨਾਂ ਗਵਾਚਣ ਲੱਗ ਪਿਆ। ਬੇਦੀ ਦੇ ਪਾਠਕ ਘਟਣ ਲੱਗ ਪਏ ਤੇ ਸਾਅਦਤ ਹਸਨ ਮੰਟੋ ਦੀ ਚੜ੍ਹ ਮੱਚੀ। ਮੈਂ ਮੰਟੋ ਦੀ ਜਨਮ ਸ਼ਤਾਬਦੀ ਤੋਂ ਪਹਿਲਾਂ ਈ ਮੰਟੋ ਦੀਆਂ ਤਿੰਨ ਪੁਸਤਕਾਂ ‘ਮੰਟੋ ਦੀਆਂ ਕਹਾਣੀਆਂ’-(ਜਿਸ ਵਿਚ ਲੇਖਕ ਦੀਆਂ ਚੋਣਵੀਆਂ ਕਹਾਣੀਆਂ ਸ਼ਾਮਲ ਨੇ) ‘ਮੰਟੋ ਤੇ ਅਸ਼ਲੀਲਤਾ’-(ਜਿਸ ਵਿਚ ਉਹ ਛੇ ਕਹਾਣੀਆਂ ਨੇ, ਜਿਨ੍ਹਾਂ ’ਤੇ ਅਦਾਲਤਾਂ ’ਚ ਅਸ਼ਲੀਲਤਾ ਦੇ ਮੁਕੱਦਮੇ ਚੱਲੇ, ਫੇਰ ਉਹਨਾਂ ਮੁਕੱਦਮਿਆਂ ਦੇ ਗਵਾਹਾਂ ਤੇ ਵਕੀਲਾਂ ਦੇ ਸਾਰੇ ਬਿਆਨ ਤੇ ਜਿਰਹਾ, ਮੈਜਿਸਟਰੇਟਾਂ ਦੇ ਸਵਾਲ ਤੇ ਫੈਸਲੇ, ਉਹਨਾਂ ’ਤੇ ਕੀਤੀਆਂ ਅਪੀਲਾਂ-ਸੱਭ ਕੁਝ ਸ਼ਾਮਲ ਏ। ਇਹ ਸਾਰਾ ਕੰਮ ਮੰਟੋ ਦਾ ਆਪਣਾ ਕੀਤਾ ਹੋੋਇਆ ਏ) ਅਨੁਵਾਦ ਕਰਕੇ ਛਪਵਾ ਚੁੱਕਾ ਸੀ। ਬਾਅਦ ’ਚ ਮੈਂ ਮੰਟੋ ਦੀ ਬਹੁਤ ਅਹਿਮ ਰਚਨਾ ‘ਗੰਜੇ ਫਰਿਸ਼ਤੇ’ ਦਾ ਪੰਜਾਬੀ ’ਚ ਅਨੁਵਾਦ ਕੀਤਾ। ਜਿਸ ਵਿਚ ਉਹਦੇ ਸਭ ਤੋਂ ਚੰਗੇ ਸ਼ਬਦ ਚਿਤਰ ਨੇ। ਫੇਰ ਉਹਦੇ ਬਾਰੇ ਸਾਰੀਆਂ ਜਾਣਕਾਰੀਆਂ, ਉਹਦੇ ਜੀਵਨ ਦੇ ਵੇਰਵਿਆਂ, ਉਹਦੀਆਂ ਰਚਨਾਵਾਂ, ਉਹਦੇ ਵਿਰੁਧ ਤੇ ਉਹਦੇ ਹੱਕ ’ਚ ਆਖੀਆਂ ਗਈਆਂ ਗੱਲਾਂ ’ਕੱਠੀਆਂ ਕਰ ਕੇ ‘ਮੰਟੋ ਕੌਣ ਸੀ’ ਨਾਂ ਦੀ ਪੁਸਤਕ ਤਿਆਰ ਕਰ ਕੇ ਛਪਵਾਈ। ਏਸ ਪੁਸਤਕ ਵਿਚ ਮੰਟੋ ਦੇ 8 ਡਰਾਮੇ, 9 ਕਹਾਣੀਆਂ ਤੇ 3 ਸ਼ਬਦ ਚਿਤਰ ਸ਼ਾਮਲ ਨੇ। ਇਹ ਡਰਾਮੇ ਮੈਂ ਖੰਨੇ ਦੀ ਮਿਉਸਪਲ ਲਾਬਿਰੇਰੀ ਤੋਂ ਲੈ ਕੇ ਉਦੋਂ ਪੜ੍ਹੇ ਸੀ, ਜਦ ਮੈਂ ਨੌਵੀਂ ਜਮਾਤ ’ਚ ਪੜ੍ਹਦਾ ਸੀ। ਉਹਦੇ ਵਿਚ ਮੰਟੋ ਦੇ ਸਾਰੇ ਡਰਾਮੇ ਸ਼ਾਮਲ ਸਨ, ਜਿਹੜੇ ਉਹਨੇ ਆਲ ਇੰਡੀਆ ਰੇਡਿਓ, ਦਿੱਲੀ ਦੀ ਨੌਕਰੀ ਦੇ ਸਮੇਂ ਲਿਖੇ ਸਨ। ਹੁਣ ਉਹ ਪੁਸਤਕ ਉਥੋਂ ਲੱਭੀ ਨਹੀਂ। ਇਹ ਡਰਾਮੇ ਮੰਟੋ ਦੀਆਂ ਸਾਰੀਆਂ ਰਚਨਾਵਾਂ ਵਾਲੀਆਂ ਪੁਸਤਕਾਂ ਦੇ ਇਕ ਹਿੱਸੇ ’ਚੋਂ ਮਿਲ ਗਏ। ਇਵੇਂ ਤਿੰਨੇ ਸ਼ਬਦ ਚਿਤਰ ਵੀ ਲੱਭ ਲੁਭਾ ਕੇ ਅਨੁਵਾਦ ਕੀਤੇ।

Manto Kaun SiManto Kaun Si
Quick View
Add to cartView cart

Manto Kaun Si

200.00
... ਇਹਨਾਂ ਵਿਚੋਂ ਜੇ ਕੋਈ ਬਿਮਾਰ ਹੋ ਜਾਵੇ ਤੇ ਉਹਦਾ ਠੀਕ ਤੇ ਮੁਨਾਸਿਬ ਇਲਾਜ ਕਰਾਓਣ ਲਈ ਦਰ ਦਰ ਤੋਂ ਭੀਖ ਮੰਗਣੀ ਪਵੇ ਤਾਂ ਮੈਨੂੰ ਬੜੀ ਹੇਠੀ ਵਾਲੀ ਤਕਲੀਫ ਮਹਿਸੂਸ ਹੁੰਦੀ ਏ। ਮੇਰੇ ਦੋਸਤ ਵੀ ਨੇ, ਜਿਹੜੇ ਮੈਥੋਂ ਮਾੜੇ ਹਾਲਾਤ ਵਾਲੇ ਨੇ। ਜੇ ਮੈਂ ਉਹਨਾਂ ਦੀ ਸਹਾਇਤਾ ਨਾ ਕਰ ਸਕਾਂ ਤਾਂ ਮੈਨੂੰ ਤਕਲੀਫ ਹੁੰਦੀ ਏ। ...... ਪਰ ਜਦ ਮੈਂ ਸੋਚਦਾ ਹਾਂ ਕਿ ਜੇ ਮੇਰੀ ਮੌਤ ਬਾਅਦ ਮੇਰੀਆਂ ਲਿਖਤਾਂ ਲਈ ਰੇਡਿਓ ਤੇ ਲਾਇਬ੍ਰੇਰੀਆਂ ਦੇ ਬੂਹੇ ਬੰਦ ਕਰ ਦਿੱਤੇ ਗਏ ਤੇ ਮੇਰੀਆਂ ਕਹਾਣੀਆਂ ਨੂੰ ਵੀ ਉਹੀ ਦਰਜਾ ਦਿੱਤਾ ਗਿਆ, ਜਿਹੜਾ ਮਰਹੂਮ ਇਕਬਾਲ ਦੇ ਸ਼ਿਅਰਾਂ ਨੂੰ ਦਿੱਤਾ ਜਾ ਰਿਹਾ ਏ ਤਾਂ ਮੇਰੀ ਰੂਹ ਬਹੁਤ ਬੇਚੈਨ ਹੋ ਜਾਵੇਗੀ। ਮੈਂ ਏਸ ਬੇਚੈਨੀ ਨੂੰ ਧਿਆਨ ’ਚ ਰੱਖ ਕੇ ਓਸ ਸਲੂਕ ਤੋਂ ਬੇਹੱਦ ਸੰਤੁਸ਼ਟ ਹਾਂ, ਜਿਹੜਾ ਹੁਣ ਤੱਕ ਮੇਰੇ ਨਾਲ ਕੀਤਾ ਜਾ ਰਿਹਾ ਏ। ਖ਼ੁਦਾ ਮੈਨੂੰ ਓਸ ਸਿਉਕ ਤੋਂ ਬਚਾ ਕੇ ਰੱਖੇ ਜਿਹੜੀ ਕਬਰ ’ਚ ਮੇਰੀਆਂ ਸੁੱਕੀਆਂ ਹੱਡੀਆਂ ਖਾਵੇਗੀ।.... ਫਤਵੇ ਦੇਣ ਵਾਲੇੇ ਸੋਚ ਰਹੇ ਨੇ ਤੇ ਹੁਣ ਫੇਰ ਇਹ ਮੰਨਣ ਲਈ ਤਿਆਰ ਹੋ ਰਹੇ ਨੇ ਕਿ ਮੈਂ ਪ੍ਰਗਤੀਵਾਦੀ ਹਾਂ। ..... ਤੇ ਉਹਨਾਂ ਫਤਵਿਆਂ ਦੇ ਉੱਤੇ ਫਤਵੇ ਦੇਣ ਵਾਲੀ ਸਰਕਾਰ ਮੈਨੂੰ ਪ੍ਰਗਤੀਵਾਦੀ ਮੰਨਦੀ ਏ- ਮਤਲਬ ਕਿ ਇਕ ‘ਸੁਰਖ਼ਾ’। ਕਮਿਊਨਿਸਟ ਕਦੇ ਝੁੰਜਲਾ ਕੇ ਮੇਰੇ ’ਤੇ ਅਸ਼ਲੀਲ ਲੇਖਕ ਹੋਣ ਦਾ ਇਲਜ਼ਾਮ ਲਾ ਦੇਂਦੇ ਨੇ। ਤੇ ਸਰਕਾਰ ਮੁਕੱਦਮਾ ਚਲਾ ਦੇਂਦੀ ਏ। ਦੂਜੇ ਪਾਸੇ ਇਹੀ ਸਰਕਾਰ ਆਪਣੀਆਂ ਛਾਪੀਆਂ ਕਿਤਾਬਾਂ ਤੇ ਪਰਚਿਆਂ ਵਿਚ ਇਸ਼ਤਿਹਾਰ ਦੇਂਦੀ ਏ ਕਿ ਸਆਦਤ ਹਸਨ ਮੰਟੋ ਸਾਡੇ ਮੁਲਕ ਦਾ ਬਹੁਤ ਵੱਡਾ ਸਾਹਿਤਕਾਰ ਤੇ ਕਹਾਣੀਕਾਰ ਏ ਜਿਸ ਦੀ ਕਲਮ ਪਿਛਲੇ ਦੰਗਿਆਂ ਦੇ ਦੌਰ ’ਚ ਵੀ ਚੱਲਦੀ ਰਹੀ। .... ਮੇਰਾ ਉਦਾਸ ਦਿਲ ਕੰਬਦਾ ਏ ਕਿ ਅਸਥਿਰ ਦਿਲ ਵਾਲੀ ਸਰਕਾਰ ਇਕ ਤਮਗ਼ਾ ਮੇਰੇ ਕੱਫਨ ਦੇ ਨਾਲ ਟੰਗ ਦੇਵੇਗੀ ਜਿਹੜਾ ਮੇਰੇ ਦਾਗ਼ੇ ਇਸ਼ਕ ਦੀ ਬਹੁਤ ਵੱਡੀ ਤੌਹੀਨ ਹੋਵੇਗੀ। ਮੰਟੋ-ਲਾਹੌਰ : 28 ਅਕਤੂਬਰ, 1951

    1
    Your Cart
    Manto Kaun Si
    1 X 200.00 = 200.00
    ×