Loading
FREE SHIPPING PAN INDIA
Mauj MelaMauj Mela
Quick View
Add to cartView cart
Mauj MelaMauj Mela
Quick View

Mauj Mela

350.00
Add to cartView cart
Maa DurgeshawariMaa Durgeshawari
Quick View
Add to cartView cart
Maa DurgeshawariMaa Durgeshawari
Quick View

Maa Durgeshawari

150.00
Add to cartView cart
Changay, Marray, BetukayChangay, Marray, Betukay
Quick View
Add to cartView cart
Changay, Marray, BetukayChangay, Marray, Betukay
Quick View

Changay, Marray, Betukay

200.00
Add to cartView cart
Aurat Piar ate KhichAurat Piar ate Khich
Quick View
Add to cartView cart
Aurat Piar ate KhichAurat Piar ate Khich
Quick View

Aurat Piar ate Khich

200.00
Add to cartView cart
Marhi Da DeewaMarhi Da Deewa
Quick View
Add to cartView cart

Marhi Da Deewa

150.00
ਪੰਜਾਬੀ ਦੇ ਉਹ ਅਜਿਹੇ ਸਨਮਾਨਿਤ ਲੇਖਕ ਹਨ ਜਿਨ੍ਹਾਂ ਨੂੰ ‘ਗਿਆਨਪੀਠ ਪੁਰਸਕਾਰ’, ‘ਪਦਮ ਸ਼੍ਰੀ’ ‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰ', ‘ਸਾਹਿਤ ਅਕਾਦਮੀ ਪੁਰਸਕਾਰ' ਤੇ ‘ਸੋਵੀਅਤ ਦੇਸ਼ ਨਹਿਰੂ ਪੁਰਸਕਾਰ' ਸਮੇਤ ਹੁਣ ਤਕ ਸਤਾਰਾਂ ਊਤਮ ਪੁਰਸਕਾਰ ਮਿਲ ਚੁੱਕੇ ਹਨ।ਉਹਨਾਂ ਦੇ ਸਾਰੇ ਨਾਵਲ ਤੇ ਤਿੰਨ ਕਹਾਣੀ-ਸੰਗ੍ਰਹਿ ਹਿੰਦੀ ਵਿੱਚ, ਤਿੰਨ ਨਾਵਲ ਅੰਗਰੇਜ਼ੀ ਵਿਚ ਤੇ ਇਕ ਨਾਵਲ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ (ਨੈਸ਼ਨਲ ਬੁੱਕ ਟ੍ਰਸਟ ਵੱਲੋਂ) ਪ੍ਰਕਾਸ਼ਿਤ ਹੋ ਚੁੱਕੇ ਹਨ। ਅਨੇਕ ਰਚਨਾਵਾਂ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਈਆਂ ਹਨ।‘ਮੜ੍ਹੀ ਦਾ ਦੀਵਾ’ ਉਤੇ ਪੰਜਾਬੀ ਅਤੇ ਹਿੰਦੀ ਵਿਚ ਬਣੀ ਫ਼ਿਲਮ ਨੂੰ ਸਰਵੋਤਮ ਰਾਸ਼ਟਰੀ ਤੇ ਕੋਈ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ। ਮੜ੍ਹੀ ਦੇ ਦੀਵੇ ਦਾ ਹੱਥਲਾ ਸੰਸਕਰਣ ਉਨ੍ਹਾਂ ਰਾਹੀਂ ਪੂਰਨ ਰੂਪ ਵਿਚ ਸੋਧਿਆ ਗਿਆ ਹੈ। ਪਾਠਕਾਂ ਦੇ ਲਾਭ ਹਿਤ ਇਸ ਨਾਵਲ ਬਾਰੇ ਵਿਦਵਾਨਾਂ ਦੀਆਂ ਰਾਵਾਂ ਅਤੇ ਟਿੱਪਣੀਆਂ ਵੀ ਅੰਤਿਕਾ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ।

ParsaParsa
Quick View
Add to cartView cart
ParsaParsa
Quick View

Parsa

300.00
Add to cartView cart
AnhoeAnhoe
Quick View
Add to cartView cart

Anhoe

250.00
AnhoeAnhoe
Quick View

Anhoe

250.00
Add to cartView cart
Balde DariaBalde Daria
Quick View
Add to cartView cart
Balde DariaBalde Daria
Quick View

Balde Daria

300.00
Add to cartView cart
Quick View
Add to cartView cart
Quick View

Bal Lok Kheda

200.00
Add to cartView cart
Quick View
Add to cartView cart
Quick View

Bacteria ate Virus

120.00
Add to cartView cart
Quick View
Add to cartView cart
Quick View
Quick View
Add to cartView cart
Quick View
Quick View
Add to cartView cart
Quick View

Atamjit De Pratinidh Ikangi

300.00
Add to cartView cart
Quick View
Add to cartView cart
Quick View

Partaan te Paasaar

625.00
Add to cartView cart
Quick View
Add to cartView cart
Quick View

Atamjit De Sare Laghu Natak

500.00
Add to cartView cart
Quick View
Add to cartView cart
Quick View

Murh Aa Laaman Ton

250.00
Add to cartView cart
Quick View
Add to cartView cart
Quick View

Kamloopas Dian Machhian

75.00
Add to cartView cart
Quick View
Add to cartView cart

Mungu Comrade

100.00
Quick View

Mungu Comrade

100.00
Add to cartView cart
Adh Chanani RaatAdh Chanani Raat
Quick View
Add to cartView cart
Adh Chanani RaatAdh Chanani Raat
Quick View

Adh Chanani Raat

200.00
Add to cartView cart
Quick View
Add to cartView cart
Quick View

Anean Chon Uthho Soorma

200.00
Add to cartView cart
Annhe Ghore Da DanAnnhe Ghore Da Dan
Quick View
Add to cartView cart
Annhe Ghore Da DanAnnhe Ghore Da Dan
Quick View

Annhe Ghore Da Dan

150.00
Add to cartView cart
Quick View
Add to cartView cart
Quick View

Amiri Di Chabi

250.00
Add to cartView cart
Quick View
Add to cartView cart
Quick View
Quick View
Add to cartView cart
Quick View

Aj Di Vadi Khabar

150.00
Add to cartView cart
Quick View
Add to cartView cart

Roshnia

400.00
  • ਕਿਸੇ ਦੇ ਘੱਟ ਹੋਣ ਨਾਲ, ਅਸੀਂ ਵੱਧ ਨਹੀਂ ਹੋ ਜਾਂਦੇ।
  • ਕਈ ਵਾਰੀ ਸਾਨੂੰ ਕੁਝ ਮਜ਼ਬੂਤ ਧੱਕਿਆਂ ਦੀ ਹੀ ਲੋੜ ਹੁੰਦੀ ਹੈ।
  • ਇਸਤਰੀ ਦੀ ਸੁੰਦਰਤਾ ਅਤੇ ਪੁਰਸ਼ ਦੀ ਅਕਲ ਦੂਜਿਆਂ ਲਈ ਹੁੰਦੀ ਹੈ।
  • ਮਨੋਰਥ ਤੋਂ ਬਿਨਾਂ ਬਹਾਦਰੀ ਵਿਖਾਉਣਾ ਝੱਲਪੁਣਾ ਹੁੰਦਾ ਹੈ।
  • ਸਾਡੀ ਇਕ ਵਿਸ਼ੇਸ਼ ਆਵਾਜ਼ ਹੁੰਦੀ ਹੈ, ਜਿਹੜੀ ਬੇਇਜ਼ਤੀ ਹੋਣ ਵੇਲੇ ਬੋਲੀ ਜਾਂਦੀ ਹੈ।
  • ਜ਼ਿੰਦਗੀ ਵਿਚ ਸਫਲ ਹੋਣ ਵਿਚ ਸਾਰੀ ਉਮਰ ਲੱਗ ਜਾਂਦੀ ਹੈ।
  • ਬੁਢਾਪਾ ਆਵੇ ਨਾ ਆਵੇ, ਜਵਾਨੀ ਗੁਜ਼ਰ ਜਾਂਦੀ ਹੈ।
  • ਹੁਣ ਨਾਂਹ ਕਹਿਣ ਦਾ ਵਿਗਿਆਨ ਸਿਖ ਲੈਣਾ ਚਾਹੀਦਾ ਹੈ।
  • ਫੈਸ਼ਨ ਵਿਚ ਲਾਪ੍ਰਵਾਹੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ।
  • ਠੰਡ ਅਤੇ ਬੇਇਜ਼ਤੀ ਜਿਤਨੀ ਮਹਿਸੂਸ ਕਰੋ, ਉਤਨੀ ਲਗਦੀ ਹੈ।
  • ਭਰਾਵਾਂ ਦੀਆਂ ਜੇਬਾਂ ਆਪਸ ਵਿਚ ਭੈਣਾਂ ਨਹੀਂ ਲਗਦੀਆਂ।
  • ਵਿਕਾਸ ਵਿਅਕਤੀ ਵਿਚ ਵਾਪਰਦਾ ਹੈ, ਸਮੂਹ ਵਿਕਾਸ ਨੂੰ ਰੋਕਦਾ ਹੀ ਹੈ।
  • ਕਈ ਵਾਰੀ ਦੂਰੀ ਮੁੱਕ ਜਾਂਦੀ ਹੈ ਪਰ ਫ਼ਾਸਲਾ ਬਣਿਆ ਰਹਿੰਦਾ ਹੈ।
  • ਕਿਤਾਬਾਂ ਪੜ੍ਹਨ ਵਾਲੀ ਅਸੀਂ ਆਖਰੀ ਪੀੜ੍ਹੀ ਹਾਂ।

Nikian Nikian GallanNikian Nikian Gallan

Nikian Nikian Gallan

200.00
Add to cartView cart
Mail jollMail joll
Quick View
Add to cartView cart
Mail jollMail joll
Quick View

Mail joll

200.00
Add to cartView cart
Quick View
Add to cartView cart

Kunjian

400.00
ਇਕ ਨਵਾਬ ਸਾਹਿਬ ਲਖਨਊਂ ਤੋਂ ਆਪਣੇ ਸ਼ਹਿਜ਼ਾਦੇ ਦੀ ਬਰਾਤ ਹੈਦਰਾਬਾਦ ਲੈ ਕੇ ਗਏ। ਉਥੇ ਉਨ੍ਹਾਂ ਨੂੰ ਦੋਵੇਂ ਦਿਨ ਅੰਡਿਆਂ ਵਾਲੇ ਪਕਵਾਨ ਹੀ ਪਰੋਸੇ ਗਏ। ਆਖਰ ਨਵਾਬ ਸਾਹਿਬ ਨੇ ਆਪਣੇ ਕੁੜਮ ਨੂੰ ਕਿਹਾ, ‘‘ਭਾਈ ਜਾਨ, ਇਹ ਅੰਡੇ ਤਾਂ ਚਲੋ ਆਪਣੀ ਜਗ੍ਹਾ ਠੀਕ ਨੇ ਪਰ ਜ਼ਰਾ ਇਨ੍ਹਾਂ ਦੇ ਵਾਲਿਦ ਸਾਹਿਬ ਨਾਲ ਵੀ ਮੁਲਾਕਾਤ ਕਰਵਾਓ।’’ ਮਾਂ ਮਰ ਗਈ, ਪਿਤਾ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਧੀ ਨੇ ਮਾਂ ਦੇ ਭੋਗ ਦੇ ਕਾਰਡ ਥੱਲ੍ਹੇ ਆਪਣੇ ਨਾਂ ਹੇਠ ਛਪਵਾਇਆ: ਸ਼ਕੁੰਤਲਾ ਦੇਵੀ, ਉਮਰ ਸਤਾਈ ਸਾਲ, ਰੰਗ ਗੋਰਾ, ਬੀ.ਏ. ਪਾਸ, ਸਰੀਰ ਪਤਲਾ, ਕੱਦ ਪੰਜ ਫੁੰਟ ਪੰਜ ਇੰਚ, ਤਲਾਕਸ਼ੁਦਾ, ਬੱਚਾ ਕੋਈ ਨਹੀਂ, ਮਕਾਨ ਆਪਣਾ ਹੈ। ਅੱਸੀ ਵਰ੍ਹਿਆਂ ਦੀਆਂ ਦੋ ਸਹੇਲੀਆਂ, ਚਿਰਾਂ ਮਗਰੋਂ, ਇਕੱਠੀਆਂ ਹੋਈਆਂ। ਭਾਵੇਂ ਸਰੀਰਾਂ ਵਿਚ ਲਚਕ ਨਹੀਂ ਸੀ ਪਰ ਉਹ ਆਪਣੇ ਦੀਵਾਨਿਆਂ ਦੀਆਂ ਗੱਲਾਂ ਬੜੇ ਜੋਸ਼ ਨਾਲ ਕਰਦੀਆਂ ਰਹੀਆਂ। ਨਵੀਆਂ ਕੁੜੀਆਂ ਨੂੰ ਵੇਖ ਕੇ ਇਕ ਨੇ ਦੂਜੀ ਨੂੰ ਕਿਹਾ, ਕਿਸੇ ਵੇਲੇ ਅਸੀਂ ਵੀ ਜਵਾਨ ਅਤੇ ਸੋਹਣੀਆਂ ਸਾਂ, ਹੁਣ ਕੇਵਲ ਸੋਹਣੀਆਂ ਹੀ ਹਾਂ। ਇਕ ਸੁੱਖੀ ਅਤੇ ਸਫ਼ਲ ਪਤੀ ਲੱਭਿਆ ਹੈ, ਜਾਂਚ ਹੋ ਰਹੀ ਹੈ ਕਿ ਕਿਸ ਦਾ ਹੈ?

Buniadan

250.00
  • - ਭੈੜੀ ਆਦਤ, ਭੈੜੀ ਆਦਤ ਨੂੰ ਛੱਡਣ ਦੀ ਹਿੰਮਤ ਖੋਹ ਲੈਂਦੀ ਹੈ।
  • - ਲਾਲਚ ਕਦੇ ਬੁੱਢਾ ਨਹੀਂ ਹੁੰਦਾ, ਲਾਲਚ ਕਦੇ ਹਾਰ ਨਹੀਂ ਮੰਨਦਾ।
  • - ਬਦਲ ਤਾਂ ਅਸੀਂ ਆਪ ਜਾਂਦੇ ਹਾਂ ਪਰ ਕਹਿੰਦੇ ਹਾਂ ਜ਼ਮਾਨਾ ਹੀ ਬਦਲ ਗਿਆ ਹੈ।
  • - ਟਿਊਸ਼ਨਾਂ ਪੜ੍ਹਾਉਣ ਵਾਲੇ, ਸਤਿਕਾਰਯੋਗ ਅਧਿਆਪਕ ਨਹੀਂ ਬਣਦੇ।
  • - ਘਰ, ਭੋਜਨ ਅਤੇ ਆਰਾਮ ਲਈ ਹੁੰਦਾ ਹੈ, ਵਿਰੋਧ ਅਤੇ ਸੰਗ੍ਰਾਮ ਲਈ ਨਹੀਂ।
  • - ਹਮਦਰਦੀ ਦੀ ਉਮਰ ਲੰਮੀ ਨਹੀਂ ਹੁੰਦੀ ਅਤੇ ਇਹ ਬਾਰ-ਬਾਰ ਨਹੀਂ ਮਿਲਦੀ।
  • - ਜਿਤਨਾ ਸੰਸਾਰ ਅਸੀਂ ਵੇਖਦੇ ਹਾਂ, ਉਤਨਾ ਹੀ ਅਸੀਂ ਆਪ ਫੈਲਦੇ ਹਾਂ।
  • - ਆਪਣੇ ਸੈਂਟ ਨਾਲ ਇਸਤਰੀ, ਪੁਰਸ਼ ਦੀ ਚਾਲ ਅਤੇ ਵਿਹਾਰ ਬਦਲ ਦਿੰਦੀ ਹੈ।
  • - ਸਾਡੇ ਦੇਸ਼ ਵਿਚ ਕਨੂੰਨ ਦੀ ਹਕੂਮਤ ਨਹੀਂ ਰਹੀ, ਜਾਤ-ਪਾਤ ਦਾ ਰਾਜ ਰਿਹਾ ਹੈ।
  • - ਅਫ਼ਸਰ, ਚਿੰਤਕ, ਸੰਤ ਅਤੇ ਜੱਜ ਦੀ ਚੁੱਪ, ਉਨ੍ਹਾਂ ਦੇ ਪ੍ਰਭਾਵ ਨੂੰ ਵਧਾਉਂਦੀ ਹੈ।
  • - ਸਫਲ ਵਿਆਹ ਉਹ ਹੁੰਦਾ ਹੈ, ਜਿਥੇ ਪਤੀ-ਪਤਨੀ ਦੋਵੇਂ ਇਕ ਹੀ ਸਿਰਹਾਣਾ ਵਰਤਣ।
  • - ਸਹਿਯੋਗ ਅਤੇ ਮੁਕਾਬਲਾ ਜ਼ਿੰਦਗੀ ਦੇ ਦੋ ਬੁਨਿਆਦੀ ਆਧਾਰ ਹਨ।

Khirkian

400.00
ਉਸ ਨੂੰ ਲੜਕੀ ਪਿੱਛੇ-ਪਿੱਛੇ ਆਉਂਦੀ ਤਾਂ ਚੰਗੀ ਲਗਦੀ ਸੀ ਪਰ ਅਵਲ ਆਉਣ ਨਾਲ, ਉਹ ਅੱਗੇ ਲੰਘ ਗਈ ਪ੍ਰਤੀਤ ਹੋਈ, ਸੋ ਉਹ ਚੰਗੀ ਲਗਣੋਂ ਹਟ ਗਈ। ਮੇਰੇ ਜਮਾਤੀ ਨੇ ਚਾਹਿਆ ਸੀ ਕਿ ਮੈਂ ਉਸ ਨੂੰ ਚੁੰਮਾਂ ਪਰ ਮੈਂ ਕਿਹਾ: ਮੇਰੀ ਮਾਂ ਨੇ ਮੇਰੇ ’ਤੇ ਰੋਕ ਲਾਈ ਹੋਈ ਹੈ ਕਿ ਕਿਸੇ ਪੁਰਸ਼ ਨਾਲ ਅਜਿਹਾ ਨਹੀਂ ਕਰਨਾ। ਉਹ ਉਦਾਸ ਹੋ ਕੇ, ਜਦੋਂ ਜਾਣ ਲਗਿਆ ਤਾਂ ਮੈਂ ਉਸ ਨੂੰ ਨਜ਼ਰ ਨਾਲ ਰੋਕਿਆ। ਜਦੋਂ ਉਹ ਇਕੱਲਾ ਰਹਿ ਗਿਆ ਤਾਂ ਉਸ ਨੂੰ ਨੇੜੇ ਬੁਲਾ ਕੇ, ਮੈਂ ਕਿਹਾ: ਉਦਾਸ  ਨਾ ਹੋ। ਮੇਰੀ ਮਾਂ ਨੇ ਮੇਰੇ ’ਤੇ ਰੋਕ ਲਾਈ ਹੈ, ਤੇਰੇ ’ਤੇ ਤਾਂ ਕੋਈ ਰੋਕ ਨਹੀਂ ਲਾਈ। ਹੋਰ ਤਾਂ ਰੱਬ ਜੀ ਸਭ ਠੀਕ ਹੈ ਪਰ ਇਕ-ਦੋ ਪ੍ਰਸ਼ਨ ਹਨ। ਤੁਸੀਂ ਜ਼ਨਾਨੀ ਇਤਨੀ ਸੋਹਣੀ ਕਿਉਂ ਬਣਾਈ ਹੈ? ਸੋਹਣੀ ਇਸ ਲਈ ਬਣਾਈ ਹੈ, ਤਾਂ ਕਿ ਇਹ ਤੈਨੂੰ ਚੰਗੀ ਲਗੇ। ਸੋਹਣੀ ਬਣਾਉਣ ਦੀ ਤਾਂ ਸਮਝ ਆ ਗਈ ਪਰ ਇਤਨੀ ਮੂਰਖ ਕਿਉਂ ਬਣਾਈ ਹੈ?

Kalleyan Da Qafla

400.00
  •           ਕਈ ਬੜੇ ਸਿਆਣੇ ਹੁੰਦੇ ਹਨ, ਕਈ ਸਿਆਣੇ ਹੋਣ ਤੋਂ ਇਲਾਵਾ ਸਭ ਕੁਝ ਹੁੰਦੇ ਹਨ।
  •           ਆਪਣਾ ਭਵਿੱਖ ਜੋਤਸ਼ੀਆਂ ਤੋਂ ਪੁੱਛਣ ਵਾਲਿਆਂ ਦਾ ਭਵਿੱਖ ਹੁੰਦਾ ਹੀ ਨਹੀਂ।
  •           ਔਰਤ ਤੋਂ ਬਿਨਾਂ ਘਰ ਖਲੋ ਜਾਂਦਾ ਹੈ, ਮਰਦ ਤੋਂ ਬਿਨਾਂ ਘਰ ਚਲਦਾ ਹੀ ਨਹੀਂ।
  •           ਅਜੋਕਾ ਯੁੱਗ ਬਨਾਵਟੀ ਰੋਸ਼ਨੀਆਂ ਅਤੇ ਰੂਹਾਨੀ ਹਨੇਰਿਆਂ ਦਾ ਕਾਲ ਹੈ।
  •           ਸਭ ਤੋਂ ਵੱਧ ਅਧੂਰੀਆਂ ਰਹਿ ਗਈਆਂ ਖਾਹਿਸ਼ਾਂ ਬਾਦਸ਼ਾਹਾਂ ਦੀਆਂ ਹੁੰਦੀਆਂ ਹਨ।
  •           ਗਲਤੀਆਂ ਭੁਲਾ ਦਿੱਤੀਆਂ ਜਾਂਦੀਆਂ ਹਨ, ਪਰ ਹੋਇਆ ਅਪਮਾਨ ਨਹੀਂ ਭੁਲਦਾ।
  •           ਕ੍ਰਿਸ਼ਨ ਕਹਿੰਦਾ ਹੈ ਫਲ ਦੀ ਇੱਛਾ ਨਾ ਕਰੋ, ਬੁੱਧ ਕਹਿੰਦਾ ਹੈ ਇੱਛਾ ਹੀ ਨਾ ਕਰੋ।
  •           ਇਕ ਸੰਸਾਰ ਵਿਚ ਅਸੀਂ ਜਿਊਂਦੇ ਹਾਂ, ਇਕ ਸੰਸਾਰ ਸਾਡੇ ਵਿਚ ਜਿਊਂਦਾ ਹੈ।
  •           ਜਿਥੇ ਵੀ ਪੈਸਾ ਅਤੇ ਤਾਕਤ ਹੋਵੇਗੀ, ਉਥੇ ਇਨ੍ਹਾਂ ਦੀ ਦੁਰਵਰਤੋਂ ਵੀ ਹੋਵੇਗੀ।
  •           ਚੰਗੇ ਸਕੂਲ ਉਹ ਹੁੰਦੇ ਹਨ, ਜਿਥੇ ਕੇਵਲ ਲਾਇਕ ਵਿਦਿਆਰਥੀ ਪਾਸ ਹੁੰਦੇ ਹਨ।
  •           ਕੁੜੀਆਂ ਨੂੰ ਵਿਆਹ ਵਾਲਾ ਜੀਵਨ ਨਹੀਂ, ਵਿਆਹ ਵਾਲਾ ਸਮਾਗਮ ਚੰਗਾ ਲਗਦਾ ਹੈ।
  •           ਕਈਆਂ ਵਿਚ ਬਹਾਦਰੀ ਤੋਂ ਸਿਵਾਏ ਸ਼ੇਰ ਵਾਲੇ ਸਾਰੇ ਲੱਛਣ ਹੁੰਦੇ ਹਨ।
  •           ਸਬੰਧ ਵਿਗੜੇ ਹੋਣ ਤਾਂ ਸਧਾਰਨ ਸ਼ਬਦ ਵੀ ਵਿਅੰਗ ਪ੍ਰਤੀਤ ਹੁੰਦੇ ਹਨ।

Dar DarwazeDar Darwaze
Quick View
Add to cartView cart

Dar Darwaze

250.00
  • ਭੈੜੇ ਵਰਤਾਰਿਆਂ ਬਾਰੇ ਚੰਗੀਆਂ ਗੱਲਾਂ ਕਰਨੀਆਂ ਸੰਭਵ ਨਹੀਂ ਹੰੁਦੀਆਂ।
  • ਗਾਰੇ ਵਿਚ ਖੁੱਭੇ ਹੋਏ ਪੈਰ, ਨੱਚ ਨਹੀਂ ਸਕਦੇ।
  • ਪਿਆਰ ਟੁੱਟਣ ਦਾ ਦਰਦ ਹੁੰਦਾ ਹੈ, ਵਿਆਹ ਟੁੱਟਣ ਦਾ ਦੁੱਖ ਹੁੰਦਾ ਹੈ।
  • ਕੋਈ ਪੂਰੀ ਤਰ੍ਹਾਂ ਦੁਖੀ ਨਹੀਂ ਹੁੰਦਾ, ਕੋਈ ਪੂਰਨਭਾਂਤ ਸੁਖੀ ਵੀ ਨਹੀਂ ਹੁੰਦਾ।
  • ਘੱਟ ਬੋਲੇ ਅਤੇ ਵੱਧ ਸੁਣੇ ਦਾ ਕਦੇ ਪਛਤਾਵਾ ਨਹੀਂ ਹੁੰਦਾ।
  • ਮਹਾਨਤਾ ਹਮੇਸ਼ਾ ਸਦੀਆਂ ਵਿਚ ਮਾਪੀ ਜਾਂਦੀ ਹੈ।
  • ਨਖ਼ਰਾ ਇਸਤਰੀ ਦਾ ਗੁਣ ਅਤੇ ਪੁਰਸ਼ ਦਾ ਔਗੁਣ ਹੁੰਦਾ ਹੈ।
  • ਹੀਰ, ਸੱਸੀ, ਸੋਹਣੀ ਅਤੇ ਸਾਹਿਬਾਂ ਪਿਆਰ ਦੀਆਂ ਸਜ਼ਾਵਾਂ ਦੇ ਨਾਂ ਹਨ।
  • ਜੇ ਗ਼ਲਤੀ ਮੰਨ ਲਈ ਜਾਵੇ ਤਾਂ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ।
  • ਪਿਆਰੇ ਅਤੇ ਰੱਬ ਦੀ ਕਦੇ ਵੀ ਇਕੋ ਵੇਲੇ ਇਕੱਠਿਆਂ ਲੋੜ ਨਹੀਂ ਪੈਂਦੀ।
  • ਹੋਰਾਂ ਦੇ ਦੁੱਖ ਸੁਣ ਕੇ ਸਾਡੇ ਆਪਣੇ ਦੁੱਖ ਸਹਿਣਯੋਗ ਬਣ ਜਾਂਦੇ ਹਨ।

Raah Raste

250.00
  • ਕਈਆਂ ਦੀ ਕਿਸਮਤ ਜਾਗਦੀ ਹੈ ਪਰ ਉਹ ਆਪ ਸੌਂ ਜਾਂਦੇ ਹਨ।
  • ਸ਼ਰਧਾ ਦੇ ਜੁੜਨ ਨਾਲ ਮਜ਼ਦੂਰੀ, ਸੇਵਾ ਬਣ ਜਾਂਦੀ ਹੈ।
  • ਕੌੜੇ ਅਨੁਭਵਾਂ ਉਪਰੰਤ ਸਿਖੇ ਸਬਕ ਬੜੇ ਮਿੱਠੇ ਹੁੰਦੇ ਹਨ।
  • ਸੱਚੇ ਪ੍ਰੇਮੀ, ਇਕ-ਦੂਜੇ ਦਾ ਮਨੋਰਥ ਬਣ ਜਾਂਦੇ ਹਨ।
  • ਜਿਨ੍ਹਾਂ ਨੇ ਦੁੱਖ ਭੋਗਣਾ ਹੁੰਦਾ ਹੈ, ਰੱਬ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ
  • ਸਾਡੇ ਚਰਿਤਰ ਦੀ ਪਰਖ ਕਿਸੇ ਸੰਕਟ ਵੇਲੇ ਹੀ ਹੁੰਦੀ ਹੈ।
  • ਕੁਦਰਤ ਨਾਲ ਸਾਂਝ ਪਾ ਕੇ ਮਨੁੱਖ, ਧੀਰਜਵਾਨ ਅਤੇ ਸ਼ਾਂਤ ਹੋ ਜਾਂਦਾ ਹੈ।
  • ਆਨੰਦ ਦੀ ਅਵਸਥਾ ਵਿਚ ਸਾਰੇ ਸਰੀਰਕ ਸੁਆਦ ਫਿੱਕੇ ਪੈ ਜਾਂਦੇ ਹਨ।
  • ਨੇਮਾਂ ਤੋਂ ਬਿਨਾਂ ਕੋਈ ਖੇਡ ਬਹੁਤਾ ਚਿਰ ਖੇਡੀ ਨਹੀਂ ਜਾ ਸਕਦੀ।
  • ਜੇ ਅੰਦਰ ਚਾਨਣਾ ਹੋਵੇ ਤਾਂ ਗੂੰਗੇ ਵੀ ਕਥਾ ਕਰਨ ਲਗ ਪੈਂਦੇ ਹਨ।
  • ਝੂਠ, ਹਰ ਭੈੜੀ ਚੀਜ਼ ਦਾ ਇਕ ਲਾਜ਼ਮੀ ਭਾਗ ਹੁੰਦਾ ਹੈ।
  • ਗਲਤੀ ਕਰਨ ਤੋਂ ਪਹਿਲਾਂ, ਅਸੀਂ ਕਿਸੇ ਨਾਲ ਸਲਾਹ ਨਹੀਂ ਕਰਦੇ।
  • ਪਤਨੀ ਤੋਂ ਬਿਨਾਂ ਪੁਰਸ਼, ਵਿਸ਼ਵਾਸ ਦਾ ਪਾਤਰ ਨਹੀਂ ਬਣਦਾ।
  • ਧਰਮ ਚਲਾਏ ਪੁਰਸ਼ਾਂ ਨੇ ਹਨ ਪਰ ਪਰਸਾਰੇ ਇਸਤਰੀਆਂ ਨੇ ਹਨ।
  • ਛੋਟਿਆਂ ਲਈ ਛੋਟੀਆਂ ਚੀਜ਼ਾਂ ਹੀ ਮਹਾਨ ਹੁੰਦੀਆਂ ਹਨ।

Ahmo Sahamne

250.00
  • ਦੋਸਤ ਉਧਾਰ ਲੈਂਦਾ ਹੈ ਅਤੇ ਲੈ ਕੇ ਦੁਸ਼ਮਣ ਬਣ ਜਾਂਦਾ ਹੈ।
  • ਆਪ ਸੋਹਣੇ ਬਣ ਕੇ ਹੀ ਅਸੀਂ ਸੰਸਾਰ ਨੂੰ ਸੋਹਣਾ ਬਣਾ ਸਕਦੇ ਹਾਂ।
  • ਜਸ ਕੋਲ ਕੋਈ ਕੰਮ ਨਹੀਂ ਹੁੰਦਾ, ਉਹ ਸਾਰਿਆਂ ਨੂੰ ਥਕਾ ਦਿੰਦਾ ਹੈ।
  • ਇਸਤਰੀਆਂ ਸੁਭਾਅ ਵਲੋਂ ਹੀ ਰੌਣਕ ਦੀਆਂ ਸ਼ੌਕੀਨ ਹੁੰਦੀਆਂ ਹਨ।
  • ਲਾਡਲਿਆਂ ਦਾ ਨਾਲਾਇਕ ਹੋਣਾ ਲਾਜ਼ਮੀ ਹੁੰਦਾ ਹੈ।
  • ਕਲਪਨਾ ਵਿਚ ਵਾਪਰਨ ਵਾਲੀ ਘਟਨਾ ਦੀ ਕੋਈ ਸੀਮਾ ਨਹੀਂ ਹੁੰਦੀ।
  • ਘੱਟ ਜਾਂ ਵੱਧ ਦਾ ਵਿਸ਼ੇਸ਼ਣ ਪਿਆਰ ਦੇ ਸੰਦਰਭ ਵਿਚ ਕੋਈ ਅਰਥ ਨਹੀਂ ਰਖਦਾ।
  • ਹਰ ਥਾਂ ਛੋਟੇ ਬੱਚੇ ਲਈ, ਵੱਡੇ ਬੱਚੇ, ਨਿੱਕੇ ਮਾਪੇ ਬਣ ਜਾਂਦੇ ਹਨ।
  • ਬੁਢਾਪੇ ਦਾ ਭਵਿਖ ਨਹੀਂ ਹੁੰਦਾ, ਇਸੇ ਲਈ ਇਹ ਪਰੇਸ਼ਾਨ ਕਰਦਾ ਹੈ।
  • ਜਾਨਵਰਾਂ ਵਿਚੋਂ ਮਨੁੱਖ ਕੇਵਲ ਸ਼ੇਰ ਅਖਵਾਉਣਾ ਪਸੰਦ ਕਰਦਾ ਹੈ।
  • ਹਥਿਆਰ ਦੀ ਹਰ ਵਰਤੋਂ, ਅੰਤਲੇ ਰੂਪ ਵਿਚ ਦੁਰਵਰਤੋਂ ਹੀ ਹੁੰਦੀ ਹੈ।
  • ਲੜਾਈ ਦੌਰਾਨ ਕੋਈ ਵੀ ਵਿਅਕਤੀ ਆਪਣੀ ਉਮਰ ਅਨੁਸਾਰ ਵਿਹਾਰ ਨਹੀਂ ਕਰਦਾ
  • ਗੱਪਾਂ ਅਤੀਤ ਬਾਰੇ ਹੁੰਦੀਆਂ ਹਨ, ਗੱਲਾਂ ਭਵਿੱਖ ਬਾਰੇ ਹੁੰਦੀਆਂ ਹਨ।
  • ਹਰ ਬਸੰਤ ਨੂੰ ਪੱਤਝੜ ਦੇ ਸੰਤਾਪ ਵਿਚੋਂ ਗੁਜ਼ਰਨਾ ਪੈਂਦਾ ਹੈ।

Mala Manke

400.00
  • ਮਨੁੱਖ ਪਸੰਦ ਸਾਂਝਾਂ ਨੂੰ ਕਰਦਾ ਹੈ ਪਰ ਸਿਖਦਾ ਵੱਖਰੇਵਿਆਂ ਤੋਂ ਹੈ।
  • ਮੁਸੀਬਤ ਦਾ ਵੀ ਲਾਭ ਹੁੰਦਾ ਹੈ, ਇਹ ਸੋਚਣ ਦੀ ਯੋਗਤਾ ਵਧਾ ਦਿੰਦੀ ਹੈ।
  • ਵਿਗਿਆਨ ਸਾਰੇ ਸੰਸਾਰ ਦਾ ਸਾਂਝਾ ਹੈ, ਧਰਮ ਸਭਨੀ ਥਾਈਂ ਵੰਡੇ ਹੋਏ ਹਨ।
  • ਹੁਣ ਵਿਆਹ ਹੁੰਦੇ ਪੱਛੜ ਕੇ ਹਨ ਪਰ ਟੁੱਟਦੇ ਜਲਦੀ ਹਨ।
  • ਮਾਂ ਨਾਲ ਰੁੱਸ ਕੇ ਬੱਚਾ ਵਧੇਰੇ ਪਿਆਰ ਲਈ ਤਰਲਾ ਕਰ ਰਿਹਾ ਹੁੰਦਾ ਹੈ।
  • ਦੂਜੇ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਤੋਂ ਪਹਿਲ ਦੇਣ ਨੂੰ ਪਿਆਰ ਕਹਿੰਦੇ ਹਨ।
  • ਬਿਰਧ ਮਰਦਾ ਹੈ, ਅਤੀਤ ਮਰਦਾ ਹੈ; ਜਵਾਨ ਮਰਦਾ ਹੈ, ਭਵਿੱਖ ਮਰਦਾ ਹੈ।
  • ਸਿਆਣਪ ਦੇ ਵੱਧਣ ਨਾਲ, ਚੀਜ਼ਾਂ ਦੀ ਲੋੜ ਘੱਟ ਜਾਂਦੀ ਹੈ।
  • ਸਭ ਕੁਝ ਗੁਆਉਣ ਮਗਰੋਂ ਵੀ ਮਨੁੱਖ ਕੋਲ ਭਵਿੱਖ ਬਚ ਜਾਂਦਾ ਹੈ।
  • ਜਿਹੜਾ ਹੰਕਾਰ ਤੋਂ ਮੁਕਤ ਹੈ, ਉਸ ਲਈ ਹਰ ਥਾਂ ਸਵਰਗ ਹੈ।
  • ਸਿਆਣੇ ਦੋਸਤ ਵਰਗੀ ਕੋਈ ਸੌਗਾਤ ਨਹੀਂ ਹੁੰਦੀ।
  • ਕੋਈ ਵੀ ਚੰਗੀ ਪੁਸਤਕ ਇਕ ਹੀ ਪੜ੍ਹਤ ਵਿਚ ਸਾਰੇ ਅਰਥ ਨਹੀਂ ਦਿੰਦੀ।

Dunghian Shikhran

250.00
  •           ਨਿੰਦਾ ਤੋਂ ਮੁੱਕਤ ਹੋਏ ਬਿਨਾ ਸ਼ਾਂਤ ਅਤੇ ਸੰਤੁਸ਼ਟ ਹੋਣਾ ਅਸੰਭਵ ਹੈ।
  •           ਉਮਰ ਕੋਈ ਹੋਵੇ, ਕਰਜ਼ਾ ਲੈ ਕੇ ਲਗੇਗਾ ਕਿ ਤੁਸੀਂ ਬੁੱਢੇ ਹੋ ਗਏ ਹੋ।
  •           ਪੱਤਝੜ ਵਿਚ ਪੱਤੇ ਝੜਦੇ ਹਨ, ਦਰੱਖਤ ਨਹੀਂ ਡਿਗਦੇ।
  •           ਜੋ ਅਜ ਯਥਾਰਥ ਹੈ, ਉਹ ਕਿਸੇ ਵੇਲੇ ਕਲਪਨਾ ਸੀ।
  •           ਸਾਡੀ ਸਫ਼ਲਤਾ-ਅਸਫ਼ਲਤਾ ਦਾ ਨਿਰਣਾ ਸੰਸਾਰ ਕਰਦਾ ਹੈ।
  •           ਜਦੋਂ ਉਦੇਸ਼ ਮਿਲ ਜਾਵੇ ਤਾਂ ਸਾਰੇ ਰਾਹ ਖੁਲ੍ਹ ਜਾਂਦੇ ਹਨ।
  •           ਬੂੰਦ ਵਿਚ ਸਾਗਰ ਹੋਣ ਦੀ ਤਾਂਘ, ਹਰੇਕ ਧਰਮ ਦਾ ਸਾਰ ਹੈ।
  •           ਸੱਤ ਵਾਰ ਡਿਗਣਾ ਅਤੇ ਅੱਠ ਵਾਰ ਉਠਣਾ, ਸਫ਼ਲਤਾ ਦਾ ਭੇਤ ਹੈ।
  •           ਹਰ ਝਗੜੇ ਦੀ ਬੁਨਿਆਦ ਵਿਚ ਜਾਂ ਸੁਆਰਥ ਹੁੰਦਾ ਹੈ ਜਾਂ ਹਉਮੈ।
  •           ਪ੍ਰੇਮਿਕਾ ਦਾ ਦੁਨੀਆਂ ਦੇ ਕਿਸੇ ਵੀ ਰਿਸ਼ਤੇ ਵਿਚ ਤਰਜਮਾ ਨਹੀਂ ਹੋ ਸਕਦਾ।
  •           ਚੰਗਿਆਈ ਦਾ ਪ੍ਰਭਾਵ ਸੁੰਦਰਤਾ ਦੇ ਪ੍ਰਭਾਵ ਨਾਲੋਂ ਵੀ ਸ਼ਕਤੀਸ਼ਾਲੀ ਹੁੰਦਾ ਹੈ।
  •           ਸੈਰ ਤੰਦਰੁਸਤੀ ਨਹੀਂ ਦਿੰਦੀ, ਤੰਦਰੁਸਤ ਹੋਣ ਕਰਕੇ ਹੀ ਸੈਰ ਕੀਤੀ ਜਾਂਦੀ ਹੈ।

Viakhia VishleshanViakhia Vishleshan
Quick View
Add to cartView cart

Viakhia Vishleshan

250.00
  •           ਭੈੜੀ ਆਦਤ ਛੱਡਣੀ ਅਤੇ ਚੰਗੀ ਆਦਤ ਪਾਉਣੀ, ਇਕੋ-ਜਿਹੇ ਕਠਿਨ ਕਾਰਜ ਹੁੰਦੇ ਹਨ।
  •           ਜੇ ਮਿਹਦਾ ਠੀਕ ਨਾ ਹੋਵੇ ਤਾਂ ਕਿਸੇ ਚੀਜ਼ ਦਾ ਮਾਣ ਨਹੀਂ ਰਹਿੰਦਾ।
  •           ਰੰਗਾਂ ਬਾਰੇ ਸਾਡੇ ਸਾਰੇ ਨਿਰਣੇ, ਸਾਡੀ ਚਮੜੀ ਦੇ ਰੰਗ ’ਤੇ ਨਿਰਭਰ ਕਰਦੇ ਹਨ।
  •           ਸਮੱਸਿਆਵਾਂ ਸੁਲਝਾਉਣਾ, ਮਨੁੁੱਖੀ ਮਨ ਦਾ ਮਨੋਰੰਜਨ ਹੁੰਦਾ ਹੈ।
  •           ਸਕੂੂਲੋਂ ਦੌੜਨ ਵਾਲੇ ਬੱਚੇ, ਆਪਣੇ ਅਧਿਆਪਕਾਂ ਨੂੰ ਲੱਭਣ ਜਾਂਦੇ ਹਨ।
  •           ਸਮੇਂ ਦੀ ਪਾਬੰਦੀ ਦੀ ਘਾਟ ਆਪਣੇ ਅਤੇ ਦੂਜਿਆਂ ਲਈ ਬੇਆਰਾਮੀ ਉੁਪਜਾਉਂਦੀ ਹੈ।
  •           ਨਿਰਸੁਆਰਥ ਸਲਾਹ, ਘਰ ਦੇ ਜੀਆਂ ਤੋਂ ਹੀ ਮਿਲਦੀ ਹੈ।
  •           ਕਈ ਵਿਅਕਤੀ ਆਪਣਾ ਮਹੱਤਵ ਆਪਣੀ ਬਿਮਾਰੀ ਰਾਹੀਂ ਪ੍ਰਗਟਾਉੇਂਦੇ ਹਨ।
  •           ਈਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ।
  •           ਅਨਪੜ੍ਹਾਂ ਨੂੰ ਭੂਤ ਚਿਮੜਦੇ ਹਨ, ਪੜ੍ਹਿਆਂ-ਲਿਖਿਆਂ ਦਾ ਦਿਮਾਗ ਖਰਾਬ ਹੁੰਦਾ ਹੈ।
  •           ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਨਾਲ ਚਿੜ੍ਹ ਹੁੰਦੀ ਹੈ।

Sukhan Sunehe

250.00
  • ਰੁਝੇ ਹੋਏ ਅਨੁਭਵੀ ਵਿਅਕਤੀ ਨੂੰ ਕਲਾਕਾਰ ਕਹਿੰਦੇ ਹਨ
  • ਕੇਵਲ ਮੁਰਦੇ ਅਤੇ ਮੂਰਖ਼ ਹੀ ਆਪਣੇ ਵਿਚਾਰ ਨਹੀਂ ਬਦਲਦੇ।
  • ਅਸੀਂ ਉਨ੍ਹਾਂ ਚੀਜ਼ਾਂ ਬਾਰੇ ਹੀ ਸੋਚਦੇ ਹਾਂ, ਜਿਨ੍ਹਾਂ ਦੀ ਥੁੜ੍ਹ ਹੁੰਦੀ ਹੈ।
  • ਪਰੰਪਰਕ ਸਮਾਜਾਂ ਵਿਚ ਪੁਰਸ਼ਾਂ ਦੇ ਦੋਸ਼ ਵੀ ਇਸਤਰੀਆਂ ਦੇ ਸਿਰ ਲਗਦੇ ਹਨ।
  • ਨਲਾਇਕ ਵਿਦਿਆਰਥੀ ਸਕੂਲ ਬਦਲਦੇ ਹਨ, ਜਮਾਤ ਉਹੀ ਰਹਿੰਦੀ ਹੈ।
  • ਜਿੱਥੇ ਪਿਆਰ ਅਤੇ ਸਤਿਕਾਰ ਹਵੇਂ, ਉਥੇ ਬਹਿਸ ਸੰਭਵ ਨਹੀਂ ਹੁੰਦੀ।
  • ਬੱਚਤ, ਮਨੁੱਖ ਨੂੰ ਆਸ਼ਾਵਾਦੀ ਅਤੇ ਭਵਿੱਖਵਾਦੀ ਬਣਾਉਂਦੀ ਹੈ।
  • ਚਾਕੂ, ਪਿਸਤੌਲ, ਤਲਵਾਰ, ਬੰਦੂਕ, ਤੋਪ, ਮਿਜਾਇਲ ਆਦਿ ਪੁਰਸ਼ ਲਿੰਗ ਦੇ ਹੀ ਰੂਪ ਹਨ।
  • ਪ੍ਰਸੰਨ ਹੋਣ ਲਈ ਧਨ ਦੀ ਲੋੜ ਨਹੀਂ, ਮਨ ਦੀ ਲੋੜ ਹੁੰਦੀ ਹੈ।
  • ਲੋਕਾਂ ਦੀਆਂ ਸਮੱਸਿਆਵਾਂ ਨਵੇਂ-ਨਵੇਂ ਰੋਜ਼ਗਾਰ ਸਿਰਜਦੀਆਂ ਹਨ
  • ਚੁੱਪ ਦੀ ਆਪਣੀ ਬੋਲੀ ਅਤੇ ਆਪਣੀ ਵਿਆਕਰਣ ਹੁੰਦੀ ਹੈ।
  • ਚੰਗਾ ਸੰਨ-ਜੀਵਨ, ਸਵੈ-ਕਾਬੂ ਤੋਂ ਬਿਨਾਂ ਸੰਭਵ ਨਹੀਂ ਹੁੰਦਾ
  • ਜੀਵਨ ਦੀ ਕਾਰੋਬਾਰੀ ਭਾਸ਼ਾ ਵਿਚ ਆਨੰਦ ਦਾ ਕਈ ਸੰਕਲਪ ਨਹੀਂ ਹੈ।
  • ਮਾਂਗਵੇਂ ਪੈਸਿਆਂ ਨਾਲ ਉਸਾਰਿਆ ਮਕਾਨ, ਜਲਦੀ ਵਿੱਚ ਜਾਂਦਾ ਹੈ।
  • ਹਮਲਾਵਰ ਵੀਜ਼ੇ ਲੈ ਕੇ ਨਹੀਂ ਆਉਂਦੇ।

    3
    Your Cart
    Apne Sarir Nu Kiven Pyar Kariye
    1 X 200.00 = 200.00
    Main Pakistan Nahi Jaana
    1 X 300.00 = 300.00
    ×