Loading
FREE SHIPPING PAN INDIA
PaliPali
Quick View
Add to cartView cart
PaliPali
Quick View

Pali

250.00
   
Add to cartView cart
Mittar Piyare NuMittar Piyare Nu
Quick View
Add to cartView cart
Mittar Piyare NuMittar Piyare Nu
Quick View
SoormeSoorme
Quick View
Add to cartView cart
SoormeSoorme
Quick View
Khaak Jed Na KoiKhaak Jed Na Koi
Quick View
Add to cartView cart
Khaak Jed Na KoiKhaak Jed Na Koi
Quick View
Kalri DhartiKalri Dharti
Quick View
Add to cartView cart
Kalri DhartiKalri Dharti
Quick View
Dhaawaan Dilli De KingreyDhaawaan Dilli De Kingrey
Quick View
Add to cartView cart

Dhaawaan Dilli De Kingrey

400.00
ਇਹ ਨਾਵਲ ਮੱਧਕਾਲੀਨ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੀ ਜੀਵਲ ਲੀਲ੍ਹਾ ਅਤੇ ਸ਼ੋਭਾ ਨੂੰ ਅਜੋਕੇ ਪੰਜਾਬ ਦੀ ਵਸਤੂ-ਸਥਿਤੀ ਦੇ ਪਰਿਪੇਖ ਵਿਚ ਪੁਨਰ-ਸਿਰਜਤ ਕਰਦਾ ਹੈ। ਇਸ ਲਿਹਾਜ਼ ਨਾਲ ਇਹ ‘ਪੰਜਵਾਂ ਸਾਹਿਬਜ਼ਾਦਾ’ ਅਤੇ ‘ਸਤਲੁਜ ਵਹਿੰਦਾ ਰਿਹਾ’ ਦੇ ਵਿਚਕਾਰ ਖੜ੍ਹਾ ਹੋਣ ਵਾਲਾ ਨਾਵਲ ਹੈ। ਇਹ ਨਾਵਲ ਪੰਜਾਬ ਦੇ ਇਤਿਹਾਸਕ ਸੰਕਟਾਂ ਅਤੇ ਵਿਅਕਤੀਗਤ ਸੰਘਰਸ਼ਾਂ ਦੀ ਤਹਿ ਵਿਚ ਛੁਪੀ ਨਾਬਰੀ ਦੀ ਭਾਵਨਾ ਅਤੇ ਵਿਦਰੋਹੀ ਸੰਵੇਦਨਾ ਦੇ ਬਦਲਦੇ ਪਾਸਾਰਾਂ ਦੀ ਪੇਸ਼ਕਾਰੀ ਦੀ ਖੂਬਸੂਰਤ ਮਿਸਾਲ ਹੈ। ਦੁੱਲਾ ਭੱਟੀ ਦੇ ਵਿਦਰੋਹ ਨੂੰ ਕਾਵਿਕ-ਬਿਰਤਾਂਤ ਅਤੇ ਨਾਟਕ ਵਿਚ ਪਹਿਲਾਂ ਹੀ ਚਿਤਰਿਆ ਜਾ ਚੁੱਕਾ ਹੈ। ਪਰ, ਨਾਵਲ ਵਰਗੇ ਵਿਸ਼ਾਲ ਕੈਨਵਸ ਵਾਲੇ ਰੂਪਾਕਾਰ ਵਿਚ ਪੰਜਾਬ ਦੀ ਰੂਹ ਦੀ ਤਰਜ਼ਮਾਨੀ ਕਰਨ ਵਾਲੇ ਇਸ ਲੋਕਨਾਇਕ ਦੀ ਪੇਸ਼ਕਾਰੀ ਪੰਜਾਬੀ ਨਾਵਲ ਅਤੇ ਸਮਕਾਲੀ ਪੰਜਾਬੀ ਸਾਹਿਤ ਸਿਰਜਣਾ ਦੀ ਵਿਚਾਰਨਯੋਗ ਪ੍ਰਾਪਤੀ ਹੈ।

Panjwan Sahibzada

500.00

ਭਾਈ ਜੈਤੇ ਨੇ ਗੁਰੂ ਜੀ ਦਾ ਸੀਸ ਅਤੇ ਧੜ ਚੁੱਕਣ ਲਈ, ਚਾਂਦਨੀ ਚੌਕ ਵਿਚ ਆਪਣੇ ਪਿਤਾ ਸਦਾ ਨੰਦ ਨੂੰ ਸ਼ਹੀਦ ਕਰ ਦਿੱਤਾ। ਭਾਈ ਜੈਤੇ ਦੇ ਛੋਟੇ ਪੁੱਤਰ, ਮਾਤਾ ਜੀ, ਪਤਨੀ, ਸਰਸਾ ਨਦੀ ਦੇ ਕੰਢੇ, ਜਾਂ ਮਾਰੇ ਗਏ ਜਾਂ ਨਦੀ ਵਿਚ ਵਹਿ ਗਏ। ਭਾਈ ਜੈਤੇ ਦੇ ਵੱਡੇ ਦੋਵੇਂ ਪੁੱਤਰ, ਛੋਟਾ ਭਰਾ ਸੰਗਤਾ, ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋ ਗਏ। ਆਪਣੇ ਜੀਵਨ ਦੇ ਅੰਤਮ ਸਵਾਸ ਤੱਕ, ਭਾਈ ਜੈਤਾ (ਬਾਬਾ ਜੀਵਨ ਸਿੰਘ) ਗੁਰੂ ਜੀ ਦੇ ਸੇਵਕ ਅਤੇ ਸ਼ਰਧਾਲੂ ਬਣੇ ਰਹੇ।

-ਬਲਦੇਵ ਸਿੰਘ

Sooraj Dee AkkhSooraj Dee Akkh
Quick View
Add to cartView cart
Sooraj Dee AkkhSooraj Dee Akkh
Quick View

Sooraj Dee Akkh

500.00
Add to cartView cart
Mahabali SooraMahabali Soora
Quick View
Add to cartView cart
Mahabali SooraMahabali Soora
Quick View
Satluj  Vehnda RehyaSatluj  Vehnda Rehya
Quick View
Add to cartView cart
Satluj  Vehnda RehyaSatluj  Vehnda Rehya
Quick View

Satluj Vehnda Rehya

400.00
Add to cartView cart
Ikkiwin SadiIkkiwin Sadi
Quick View
Add to cartView cart
Ikkiwin SadiIkkiwin Sadi
Quick View

Ikkiwin Sadi

250.00
Add to cartView cart
AflatooAflatoo
Quick View
Add to cartView cart
AflatooAflatoo
Quick View

Aflatoo

400.00
Add to cartView cart
AnndataAnndata
Quick View
Add to cartView cart

Anndata

400.00
ਅੰਨਦਾਤਾ ਨਾਵਲ, ਅੰਨਦਾਤਾ ਦੇ ਮੈਟਾਫਰ ਰਾਹੀਂ, ਅੰਨਦਾਤਾ ਦੀ ਹੋਣੀ ਦੇ ਮੁਸ਼ਕਿਲਾਂ ਨੂੰ ਮੁਖਾਤਬ ਹੈ। ਇਹ ਬਦਲਦੀ ਪੂੰਜੀਵਾਦੀ ਅਵਸਥਾ ਦਾ ਸਹਿਜ ਪ੍ਰਤੀਫਲ ਹੈ। ਇਹ ਨਾਵਲ ਘੁੰਮਣਘੇਰੀ ਵਿੱਚ ਫਸੇ ਕਿਸਾਨ ਦੀ ਪੇਸ਼ਕਾਰੀ ਹੈ। ਉੱਜੜ ਰਹੇ ਪਰਿਵਾਰ ਦਾ ਦੁੱਖ ਹੈ। ਇਹ ਦੁੱਖ ਅਵਸਥਾਵਾਂ ਦੀ ਵੀ ਦੇਣ ਹਨ ਤੇ ਵਿਅਕਤੀਗਤ ਵੀ ਹਨ। ਇਸ ਨਾਵਲ ਦੀ ਭਾਸ਼ਾ ਬਹੁਤ ਗਰਿੱਪ ਕਰਦੀ ਹੈ। ਹੋਰ ਬੋਲ ਉਭਰਦਾ ਹੈ। ਬਲਦੇਵ ਨੇ ਸੱਥ ਦੀ ਗੱਲ ਰਾਹੀਂ ਕਾਫ਼ੀ ਸਪੱਸ਼ਟ ਕੀਤਾ ਹੈ। ਨਾਵਲ ਦੀ ਵਿਧੀ ਵਿਤੰਬਨਾ ਦੀ ਵਿਧੀ ਹੈ। ਵਧੀਆ ਲਿਖਤ ਉਹੀ ਹੈ, ਜਿਸ ਵਿੱਚ ਵਿਚਾਰਧਾਰਾ ਤੇ ਬਿਰਤਾਂਤ ਸਹਿਜ ਵਿੱਚ ਪੇਸ਼ ਹੋਵੇ। ਨਾਵਲਕਾਰ ਨੇ ਨੌਕਰੀਆਂ ਦੇ ਵਿਕਲਪ ਪੇਸ਼ ਕੀਤੇ ਹਨ। ਬੰਦੇ ਦੀ ਚਾਹਤ ਪੂਰੀ ਨਹੀਂ ਹੁੰਦੀ। ਇਹ ਨਵੇਂ ਸੰਕਟ ਪੈਦਾ ਕਰਦੀ ਹੈ। ਰਚਨਾ ਦੇ ਬਿਊਰੇ ਦੇਣ ਦੀ ਥਾਂ, ਯਥਾਰਥ ਵਿੱਚ ਜਿੰਨਾ ਗਹਿਰਾ ਉਤਰੋਗੇ, ਉਨੀ ਹੀ ਸਹਿਜ ਪੇਸ਼ਕਾਰੀ ਹੋਵੇਗੀ। ‘ਅੰਨਦਾਤਾ’ ਵਿੱਚ ਬਹੁਤ ਸਾਰੀਆਂ Insight ਹਨ, ਜਿਨ੍ਹਾਂ ਦਾ ਕੋਈ ਹੱਲ ਨਹੀਂ। ਮੰਡੀਕਰਣ ਲਈ ਜਦੋਂ ਉਤਪਾਦਨ ਤੇਜ਼ ਕੀਤਾ, ਵਿਨਾਸ਼ ਦਾ ਸਰਕਲ ਚੱਲਿਆ। ਨਾਵਲਕਾਰ ਨੇ ਮੰਡੀ ਦੀ ਭਾਵੀ ਗਤੀ ਨੁੰੂ ਪਕੜਿਆ ਹੈ। ਬਲਦੇਵ ਸਿੰਘ ਨੇ ਨਾਵਲ ਵਿੱਚ ਉਜਾੜੇ ਅਤੇ ਕਿਸਾਨੀ ਦੁਖਾਂਤ ਦੀਆਂ ਅੰਦਰਲੀਆਂ ਸਥਿਤੀਆਂ ਨੂੰ ਪੇਸ਼ ਕੀਤਾ ਹੈ। ਨਾਵਲ ਵਿੱਚ ਕੁਝ ਅਜਿਹੇ ਗਲਪੀ-ਦ੍ਰਿਸ਼ ਹਨ, ਜੋ ਤੁਸੀਂ ਭੁੱਲ ਨਹੀਂ ਸਕਦੇ। -ਡਾ. ਜਸਵਿੰਦਰ ਸਿੰਘ

Main Mitti NahinMain Mitti Nahin
Quick View
Add to cartView cart
Main Mitti NahinMain Mitti Nahin
Quick View

Main Mitti Nahin

250.00
Add to cartView cart
Ranna Vich DhannaRanna Vich Dhanna
Quick View
Add to cartView cart

Ranna Vich Dhanna

350.00
ਲੇਖਕ ਦੇ ਤੌਰ ਤੇ ਵੀ ਖੁਸ਼ਵੰਤ ਸਿੰਘ ਦਾ ਕੈਰੀਅਰ ਬੜਾ ਸਫਲ ਰਿਹਾ ਹੈ। ਉਨ੍ਹਾਂ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਵਿਚ ਸਿੱਖਾਂ ਦਾ ਇਤਿਹਾਸ (ਦੋ ਜਿਲਦਾਂ), ਕਈ ਨਾਵਲ (ਜਿਨ੍ਹਾਂ ਵਿਚੋਂ ਦਿੱਲੀ ਅਤੇ ਪਾਕਿਸਤਾਨ ਮੇਲ ਬੜੇ ਪ੍ਰਸਿਧ ਹਨ) ਅਤੇ ਕਈ ਅਨੁਵਾਦਿਤ ਪੁਸਤਕਾਂ ਅਤੇ ਦਿੱਲੀ, ਕੁਦਰਤ ਅਤੇ ਕਰੰਟ ਅਫੇਅਰਜ਼ ਬਾਰੇ ਨਾਨ-ਫਿਕਸ਼ਨ ਪੁਸਤਕਾਂ ਸ਼ਾਮਲ ਹਨ। ਖੁਸ਼ਵੰਤ ਸਿੰਘ 1980-86 ਤੱਕ ਸੰਸਦ ਮੈਂਬਰ ਰਹੇ। ਹੋਰ ਸਨਮਾਨਾਂ ਦੇ ਨਾਲ-ਨਾਲ ਉਨ੍ਹਾਂ ਨੂੰ ਪਦਮ ਭੂਸ਼ਨ ਨਾਲ ਸਨਮਾਨਿਆ ਗਿਆ। ਇਹ ਸਨਮਾਨ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਫੌਜ ਭੇਜਣ ਵਿਰੁੱਧ ਪ੍ਰੋਟੈਸਟ ਕਰਦੇ ਹੋਏ 1984 ਵਿਚ ਵਾਪਸ ਕਰ ਦਿੱਤਾ ਸੀ।

    2
    Your Cart
    Anndata
    1 X 400.00 = 400.00
    Sooraj Dee Akkh
    1 X 500.00 = 500.00
    ×